Karnataka

Congress Worker FIR: ਕਾਂਗਰਸੀ ਵਰਕਰ ਦੀ ਮੌਤ ਤੋਂ ਬਾਅਦ ਦੋ ਵਿਧਾਇਕਾਂ ਖ਼ਿਲਾਫ਼ ਐਫਆਈਆਰ ਦਰਜ

Congress Worker FIR: ਬੇਲਾਰੀ, (ਆਈਏਐਨਐਸ)। ਕਰਨਾਟਕ ਪੁਲਿਸ ਨੇ ਸ਼ਨਿੱਚਰਵਾਰ ਨੂੰ ਬੇਲਾਰੀ ਵਿੱਚ ਕਾਂਗਰਸੀ ਵਰਕਰ ਰਾਜਸ਼ੇਖਰ ਦੀ ਮੌਤ ਦੇ ਸਬੰਧ ਵਿੱਚ ਭਾਜਪਾ ਵਿਧਾਇਕ ਅਤੇ ਮਾਈਨਿੰਗ ਕਾਰੋਬਾਰੀ ਜਨਾਰਦਨ ਰੈਡੀ ਅਤੇ ਕਾਂਗਰਸ ਵਿਧਾਇਕ ਨਾਰਾ ਭਰਤ ਰੈਡੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ, ਜਿਸ ਨੂੰ ਬੈਨਰ ਨਾਲ ਸਬੰਧਤ ਵਿਵਾਦ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਜਾਂਚ ਤੋਂ ਪਤਾ ਲੱਗਾ ਹੈ […]
ਦੇਸ਼  Breaking News  ਖਾਸ ਖਬਰ 

Fake Bomb Threa: ਫਰਜ਼ੀ ਬੰਬ ਧਮਕੀ ਈਮੇਲ ਪਿੱਛੇ ਮੁੱਖ ਮੁਲਜ਼ਮ ਔਰਤ ਗ੍ਰਿਫ਼ਤਾਰ

Fake Bomb Threa: ਬੈਂਗਲੁਰੂ, (ਆਈਏਐਨਐਸ)। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਸਕੂਲਾਂ ਨੂੰ ਭੇਜੇ ਗਏ ਫਰਜ਼ੀ ਬੰਬ ਧਮਕੀ ਈਮੇਲਾਂ ਦੇ ਸਨਸਨੀਖੇਜ਼ ਮਾਮਲੇ ਵਿੱਚ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਉੱਤਰੀ ਡਿਵੀਜ਼ਨ ਸਾਈਬਰ ਕ੍ਰਾਈਮ ਪੁਲਿਸ ਨੇ ਤਾਮਿਲਨਾਡੂ ਤੋਂ ਇੱਕ ਸਾਫਟਵੇਅਰ ਇੰਜੀਨੀਅਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਗੁਜਰਾਤ ਦੀ ਅਹਿਮਦਾਬਾਦ ਜੇਲ੍ਹ ਤੋਂ ਬਾਡੀ ਵਾਰੰਟ ‘ਤੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Road Accident: ਦੇਸ਼ ’ਚ ਅੱਜ ਵਾਪਰੇ ਦੋ ਵੱਡੇ ਹਾਦਸੇ, 17 ਲੋਕਾਂ ਦੀ ਮੌਤ, ਜਾਣੋ ਕਿਵੇਂ ਵਾਪਰਿਆ ਇਹ ਹਾਦਸਾ

ਹਾਵੇਰੀ (ਏਜੰਸੀ)। ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਗੁੰਡੇਨਹੱਲੀ ਵਿੱਚ ਸ਼ੁੱਕਰਵਾਰ ਤੜਕੇ ਇੱਕ ਵੈਨ ਦੇ ਇੱਕ ਖੜ੍ਹੇ ਟਰੱਕ ਨਾਲ ਟਕਰਾ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। Road Accident ਇਹ ਵੀ ਪੜ੍ਹੋ: ਸੈਲਫੀ ਦੇ ਚੱਕਰ ’ਚ ਔਰਤ ਨੇ ਗੁਆਈ ਜਾਨ ਸੂਤਰਾਂ ਅਨੁਸਾਰ ਇਹ ਘਟਨਾ ਤੜਕੇ 3:45 ਵਜੇ ਵਾਪਰੀ ਜਦੋਂ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਕਰਨਾਟਕ ‘ਚ ਵੋਟਿੰਗ ਦੌਰਾਨ ਹਿੰਸਾ, ਈਵੀਐਮ ਮਸ਼ੀਨਾਂ ਤੋੜੀਆਂ

(ਸੱਚ ਕਹੂੰ ਨਿਊਜ਼) ਕਰਨਾਟਕ। ਕਰਨਾਟਕ ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਦੁਪਹਿਰ 3 ਵਜੇ ਤੱਕ 52.18 ਫੀਸਦੀ ਵੋਟਾਂ ਪਈਆਂ ਹਨ। ਕਰਨਾਟਕ ‘ਚ ਵੋਟਿੰਗ ਦੌਰਾਨ ਕੁਝ ਥਾਵਾਂ ‘ਤੇ ਹਿੰਸਕ ਘਟਨਾਵਾਂ ਵਾਪਰੀਆਂ ਹਨ। ਕਈ ਥਾਵਾਂ ਤੋਂ ਈਵੀਐਮ ਮਸ਼ੀਨਾਂ ਤੋੜਨ ਦੀਆਂ ਵੀ ਖਬਰਾਂ ਹਨ। (Karnataka Assembly Elections) ਇਹ ਵੀ ਪੜ੍ਹੋ : ਜਲੰਧਰ ਜਿਮਨੀ […]
ਦੇਸ਼  Breaking News  ਖਾਸ ਖਬਰ 

ਕਰਨਾਟਕ ’ਚ ਪੀਐਮ ਮੋਦੀ ਦੀ ਸੁਰੱਖਿਆ ’ਚ ਚੂਕ

ਬੈਂਗਲੁਰੂ (ਏਜੰਸੀ)। ਕਰਨਾਟਕ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨਾਟਕ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਮੋਦੀ (PM Modi ) ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੈਂਗਲੁਰੂ ਦੇ ਦਾਵਾਂਗੇਰੇ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਇੱਕ ਵਿਅਕਤੀ ਸੁਰੱਖਿਆ ਘੇਰਾ ਤੋੜ ਕੇ […]
ਦੇਸ਼  Breaking News  ਖਾਸ ਖਬਰ 

ਕਰਨਾਟਕ ’ਚ ਵਾਪਰਿਆਂ ਭਿਆਨਕ ਸੜਕ ਹਾਦਸਾ, 9 ਲੋਕਾਂ ਦੀ ਮੌਤ

ਬੈਂਗਲੁਰੂ/ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ 200 ਕਿਲੋਮੀਟਰ ਦੂਰ ਬਲੇਨਹੱਲੀ ‘ਚ ਵੀਰਵਾਰ ਨੂੰ ਇਕ ਲਾਰੀ ਅਤੇ ਟੈਂਪੂ ਵਿਚਾਲੇ ਹੋਈ ਟੱਕਰ ‘ਚ ਦੋ ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਤੁਮਾਕੁਰੂ ਜ਼ਿਲੇ ਦੇ ਬਲੇਨਹੱਲੀ ਗੇਟ ਨੇੜੇ ਵਾਪਰਿਆ। ਪੁਲਿਸ ਵੱਲੋਂ ਦਿੱਤੀ ਮੁੱਢਲੀ ਜਾਣਕਾਰੀ ਅਨੁਸਾਰ […]
ਦੇਸ਼  Breaking News  ਖਾਸ ਖਬਰ 

ਕਰਨਾਟਕ ਵਿੱਚ ਵੀ ਗਿਆਨਵਾਪੀ ਵਰਗਾ ਮਾਮਲਾ, ਧਾਰਾ 144 ਲਾਗੂ

ਕਰਨਾਟਕ ਵਿੱਚ ਵੀ ਗਿਆਨਵਾਪੀ ਵਰਗਾ ਮਾਮਲਾ, ਧਾਰਾ 144 ਲਾਗੂ ਮੰਗਲੁਰੂ (ਏਜੰਸੀ)। ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਗਿਆਨਵਾਪੀ ਕੈਂਪਸ ਦਾ ਵਿਵਾਦ ਅਜੇ ਸੁਲਝਿਆ ਨਹੀਂ ਸੀ ਕਿ ਅਜਿਹਾ ਹੀ ਇੱਕ ਹੋਰ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਬੁੱਧਵਾਰ ਸਵੇਰੇ 8 ਵਜੇ ਤੋਂ ਮੰਗਲੁਰੂ ਦੇ ਮਲਾਲੀ ਸਥਿਤ ਜਾਮਾ ਮਸਜਿਦ (Juma Masjid) ਤੋਂ 500 ਮੀਟਰ ਦੇ […]
ਦੇਸ਼  Breaking News  ਖਾਸ ਖਬਰ 

ਕਰਨਾਟਕ ਹਾਈਕੋਰਟ ਦਾ ਵੱਡਾ ਫੈਸਲਾ: ਸਕੂਲਾਂ ਕਾਲਜਾਂ ਵਿੱਚ ਹਿਜਾਬ ਦੀ ਇਜਾਜ਼ਤ ਨਹੀਂ, ਪਟੀਸ਼ਨ ਖਾਰਜ

ਕਰਨਾਟਕ ਹਾਈਕੋਰਟ ਦਾ ਵੱਡਾ ਫੈਸਲਾ: ਸਕੂਲਾਂ ਕਾਲਜਾਂ ਵਿੱਚ ਹਿਜਾਬ ਦੀ ਇਜਾਜ਼ਤ ਨਹੀਂ, ਪਟੀਸ਼ਨ ਖਾਰਜ ਨਵੀਂ ਦਿੱਲੀ (ਏਜੰਸੀ)। ਹਾਲ ਹੀ ‘ਚ ਹਿਜਾਬ ਦਾ ਮੁੱਦਾ ਪੂਰੇ ਦੇਸ਼ ‘ਚ ਫੈਲ ਗਿਆ ਸੀ। ਹਰ ਪਾਸੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ। ਹਿਜਾਬ ਮੁੱਦੇ ‘ਤੇ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਪੱਖ ਰੱਖ ਰਹੀਆਂ ਸਨ। ਇਸ ਦੌਰਾਨ ਅੱਜ ਇਸ ਮਾਮਲੇ ‘ਤੇ ਕਰਨਾਟਕ ਹਾਈ […]
ਦੇਸ਼  Breaking News  ਖਾਸ ਖਬਰ 

Karnataka ਸੜਕ ਹਾਦਸੇ ‘ਚ ਚਾਰ ਦੀ ਮੌਤ

Karnataka ਸੜਕ ਹਾਦਸੇ ‘ਚ ਚਾਰ ਦੀ ਮੌਤ ਰੋਡਵੇਜ ਦੀ ਬੱਸ ਨਾਲ ਹੋਈ ਕਾਰ ਦੀ ਟੱਕਰ ਬਗਲਕੋਟ, ਏਜੰਸੀ। ਕਰਨਾਟਕ (Karnataka) ‘ਚ ਬਗਲਕੋਟ ਦੇ ਸ਼ਿਰੋਲ ਪਿੰਡ ਕੋਲ ਸ਼ੁੱਕਰਵਾਰ ਸਵੇਰੇ ਇੱਕ ਕਾਰ ਅਤੇ ਰੋਡਵੇਜ ਬੱਸ ਦੀ ਟੱਕਰ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੱਸ ਬੇਲਗਾਵੀ ਤੋਂ ਮੁਧੋਲ ਦੇ ਰਸਤੇ ਕਲਬੁਰਗੀ ਵੱਲ ਜਾ ਰਹੀ […]
ਦੇਸ਼  Breaking News 

ਕਰਨਾਟਕ/15 ਸੀਟਾਂ ‘ਤੇ ਜਿਮਨੀ ਚੋਣਾਂ ਦੇ ਨਤੀਜੇ

ਕਰਨਾਟਕ/15 ਸੀਟਾਂ ‘ਤੇ ਜਿਮਨੀ ਚੋਣਾਂ ਦੇ ਨਤੀਜੇ 2 ‘ਤੇ ਭਾਜਪਾ ਜਿੱਤੀ, 10 ‘ਤੇ ਅੱਗੇ ਬੰਗਲੌਰ (ਏਜੰਸੀ)। ਕਰਨਾਟਕ (Karnataka) ਦੀਆਂ 15 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜਿਮਣੀ ਚੋਣਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ‘ਚ ਭਾਜਪਾ 10 ਸੀਟਾਂ ‘ਤੇ ਅੱਗੇ ਹੈ। 2 ਸੀਟਾਂ ਪਾਰਟੀ ਨੇ ਜਿੱਤ ਲਈਆਂ ਹਨ।  ਕਾਂਗਰਸ 2 ਅਤੇ ਇੱਕ ਸੀਟ ‘ਤੇ ਆਜ਼ਾਦ ਨੂੰ ਵਾਧਾ […]
ਦੇਸ਼  Breaking News 

ਕਰਨਾਟਕ ‘ਚ ਉੱਪ ਚੋਣਾਂ ਲਈ ਵੋਟਿੰਗ ਸ਼ੁਰੂ

ਕਰਨਾਟਕ ‘ਚ ਉੱਪ ਚੋਣਾਂ ਲਈ ਵੋਟਿੰਗ ਸ਼ੁਰੂ ਹੌਲੀ ਰਫ਼ਤਾਰ ਨਾਲ ਚੱਲ ਰਹੀ ਹੈ ਵੋਟਿੰਗ ਬੈਂਗਲੁਰੂ (ਏਜੰਸੀ)। ਕਰਨਾਟਕ (Karnataka) ਦੇ 15 ਵਿਧਾਨ ਸਭਾ ਚੋਣ ਖ਼ੇਤਰ ‘ਚ ਉੱਪ ਚੋਣਾਂ ਲਈ ਵੋਟਿੰਗ ਵੀਰਵੀਰ ਨੂੰ ਸਵੇਰੇ ਸ਼ੁਰੂ ਹੋ ਗਏ। ਰਿਪੋਰਟ ਮੁਤਾਬਿਕ ਵੋਟਿੰਗ ਬਹੁਤ ਹੀ ਹੌਲੀ ਰਫ਼ਤਾਰ ਨਾਲ ਹੋ ਰਹੀ ਹੈ। ਚੋਣ ਖ਼ੇਤਰਾਂ ‘ਚ 4185 ਵੋਟਿੰਗ ਕੇਂਦਰਾਂ ‘ਤੇ ਕਰੀਬ 37.78 […]
ਦੇਸ਼  Breaking News 

ਕਰਨਾਟਕ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, 17 ਵਿਧਾਇਕ ਲੜ ਸਕਦੇ ਨੇ ਚੋਣਾਂ

ਕਰਨਾਟਕ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, 17 ਵਿਧਾਇਕ ਲੜ ਸਕਦੇ ਨੇ ਚੋਣਾਂ ਨਵੀਂ ਦਿੱਲੀ (ਏਜੰਸੀ)। ਕਰਨਾਟਕ ਦੇ ਅਯੋਗ ਕਰਾਰ ਦਿੱਤੇ ਗਏ ਵਿਧਾਇਕਾਂ ਨੂੰ ਅੱਜ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਪੀਕਰ ਦਾ 17 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦਾ ਫੈਸਲਾ ਸਹੀ ਹੈ, ਪਰ ਵਿਧਾਇਕ ਚੋਣ ਲੜ ਸਕਦੇ ਹਨ। […]
ਦੇਸ਼  Breaking News