Judo-Karate Center

ਧੀਆਂ ਨੂੰ ਆਤਮ ਰੱਖਿਆ ਦੇ ਗੁਰ ਸਿਖਾਉਣ ਲਈ ਖੋਲ੍ਹਿਆ ਜੂਡੋ-ਕਰਾਟੇ ਸੈਂਟਰ

ਲੜਕੀਆਂ ਨੂੰ ਮੁਫ਼ਤ ਸਿਖਾਏ ਜਾਣਗੇ ਕਰਾਟੇ: 45 ਮੈਂਬਰ ਫਾਜ਼ਿਲਕਾ, (ਨਰਾਇਣ ਧਮੀਜਾ) । ਡੇਰਾ ਸੱਚਾ ਸੌਦਾ ਵੱਲੋਂ ਸ਼ੁਰੂ ਕੀਤੇ ਗਏ ਮਾਨਵਤਾ ਭਲਾਈ ਦੇ 130 ਕਾਰਜਾਂ ਤਹਿਤ ਸਾਧ-ਸੰਗਤ ਨੇ ਲੜਕੀਆਂ ਨੂੰ ਆਤਮ ਰੱਖਿਆ ਦੇ ਗੁਰ ਸਿਖਾਉਣ ਲਈ ਸਥਾਨਕ ਨਾਮ ਚਰਚਾ ਘਰ ਵਿੱਚ ਜੂਡੋ ਕਰਾਟੇ ਸੈਂਟਰ ਖੋਲ੍ਹਿਆ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ […]
Breaking News  ਕੁੱਲ ਜਹਾਨ