Journalist Charged

55 ਸਾਲਾ ਸ਼ਾਦੀਸ਼ੁਦਾ ਪੱਤਰਕਾਰ ‘ਤੇ ਨਬਾਲਗਾ ਨਾਲ ਜਬਰਜਨਾਹ ਦਾ ਦੋਸ਼, ਮਾਮਲਾ ਦਰਜ

ਪਿੰਡ ‘ਚ ਸਥਿਤੀ ਬਣੀ ਤਣਾਅਪੂਰਵਕ, ਅਗਰਵਾਲ ਭਾਈਚਾਰੇ ‘ਚ ਵੀ ਭਾਰੀ ਰੋਸ ਸਰਦੂਲਗੜ (ਗੁਰਜੀਤ ਸ਼ੀਹ) ਥਾਣਾ ਸਰਦੂਲਗੜ ਦੇ ਇੰਕ ਪਿੰਡ ਦੇ ਇੱਕ ਸ਼ਾਦੀ ਸ਼ੁਦਾ 55 ਸਾਲਾ ਵਿਅਕਤੀ ਵੱਲੋਂ ਗੁਆਂਢ ‘ਚ ਰਹਿੰਦੀ 11 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ‘ਚ ਦੇਰ ਰਾਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਡੀਐਸਪੀ ਸਰਦੂਲਗੜ ਸੰਜੀਵ ਗੋਇਲ ਨੇ […]
ਪੰਜਾਬ  Breaking News