Jagjit Singh Jaggi Mr Olympia

Jagjit Singh Jaggi Mr Olympia: ਜਗਜੀਤ ਸਿੰਘ ਜੱਗੀ ਨੇ ਤੀਜੀ ਵਾਰ ਜਿੱਤਿਆ ਮਿਸਟਰ ਓਲੰਪੀਆ ਦਾ ਖਿਤਾਬ

ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਰਹਿਣ ਵਾਲੇ ਨੌਜਵਾਨ ਬਾਡੀ ਬਿਲਡਰ ਜਗਜੀਤ ਸਿੰਘ ਜੱਗੀ ਨੇ ਬਾਡੀ ਬਿਲਡਿੰਗ ਦੀ ਦੁਨੀਆ ਵਿੱਚ ਇੱਕ ਹੋਰ ਵੱਡੀ ਉਪਲੱਬਧੀ ਹਾਸਲ ਕਰਕੇ ਦੇਸ਼ ਅਤੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।
ਦੇਸ਼  ਪੰਜਾਬ  ਖੇਡ ਮੈਦਾਨ  ਸੂਬੇ  ਖਾਸ ਖਬਰ