Jagga Singh Sangrur

Jagga Singh Sangrur: ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਨਾ ਹੋਣ ਤੋਂ ਪਰੇਸ਼ਾਨ ਵਿਅਕਤੀ ਨੇ ਡੀਸੀ ਦਫ਼ਤਰ ਦੇ ਬਾਹਰ ਪੀਤਾ ਫਿਨਾਈਲ

ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਆਪਣੇ ਦੋਸਤ ਨਾਲ ਡੀਸੀ ਦਫ਼ਤਰ ਪਹੁੰਚਿਆ ਸੀ, ਪਰ ਦਫ਼ਤਰ ਬੰਦ ਸੀ। ਇਸ ਤੋਂ ਬਾਅਦ ਉਸ ਨੇ ਦਫ਼ਤਰ ਦੇ ਬਾਹਰ ਹੀ ਫਿਨਾਈਲ ਪੀ ਲਈ।
ਪੰਜਾਬ  ਸੂਬੇ  ਖਾਸ ਖਬਰ