Jagdeep Singh

Social Media Viral News: ਜਗਦੀਪ ਸਿੰਘ ਕਿਵੇਂ ਬਣੇ ਇੱਕ ਦਿਨ ’ਚ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਵਿਅਕਤੀ?

Social Media Viral News: ਨਵੀਂ ਦਿੱਲੀ, (ਏਜੰਸੀ)। ਸੋਸ਼ਲ ਮੀਡੀਆ ‘ਤੇ ਇਕ ਨਾਂ ਸੁਰਖੀਆਂ ‘ਚ ਹੈ। ਇੱਕ ਅਜਿਹੇ ਉਦਯੋਗਪਤੀ ਦਾ ਜਿਸਨੇ ਆਪਣੀ ਮਿਹਨਤ ਅਤੇ ਬੁੱਧੀ ਦੇ ਬਲਬੂਤੇ ਇੱਕ ਦਿਨ ਵਿੱਚ ਕਰੋੜਾਂ ਰੁਪਏ ਕਮਾਉਣ ਦਾ ਰਿਕਾਰਡ ਬਣਾਇਆ ਹੈ। ਭਾਰਤੀ ਮੂਲ ਦੇ ਜਗਦੀਪ ਸਿੰਘ ਦੀ ਇੱਕ ਦਿਨ ਸੈਲਰੀ 48 ਕਰੋੜ ਰੁਪਏ ਕਿਵੇਂ ਹੋਈ? ਅਜਿਹਾ ਉਸ ਨੇ ਕੀ ਕੀਤਾ […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ