Iran Israel War
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Iran Israel War: ਇਜ਼ਰਾਈਲ ਦੀ ਚਿਤਾਵਨੀ, ਈਰਾਨੀ ਜਨਤਾ ਰੇਲਗੱਡੀ ਰਾਹੀਂ ਸਫਰ ਨਾ ਕਰੇ
Published On
By Khushdeep Singh
ਇਜ਼ਰਾਈਲ ਨੇ ਈਰਾਨ ਦੇ ਲੋਕਾਂ ਨੂੰ ਟ੍ਰੇਨ ਰਾਹੀਂ ਯਾਤਰਾ ਨਾ ਕਰਨ ਦੀ ਚੇਤਾਵਨੀ ਜਾਰੀ ਕੀਤੀ ਹੈ। ਕਿਹਾ ਗਿਆ ਹੈ ਕਿ ਅਗਲੇ 12 ਘੰਟਿਆਂ ਲਈ ਟਰੇਨ ਦੀ ਵਰਤੋਂ ਨਾ ਕਰੋ ਤੇ ਰੇਲਵੇ ਪਟੜੀਆਂ ਤੋਂ ਵੀ ਦੂਰ ਰਹੋ।
Iran Israel War: ਇਜ਼ਰਾਈਲ ’ਤੇ ਈਰਾਨੀ ਹਮਲਿਆਂ ਦੀ ਲਹਿਰ, ਕੇਂਦਰੀ ਸ਼ਹਿਰਾਂ ’ਚ ਮਿਜ਼ਾਈਲ ਹਮਲੇ, ਦਰਜ਼ਨਾਂ ਜ਼ਖਮੀ
Published On
By Sach Kahoon Punjabi Desk
Iran Israel War: ਤੇਲ ਅਵੀਵ। ਇਜ਼ਰਾਈਲੀ ਪੱਤਰਕਾਰ ਸਮਾਹ ਵਤਾਦ ਨੇ ਅਲ ਜਜ਼ੀਰਾ ਨੂੰ ਰਿਪੋਰਟ ਦਿੱਤੀ ਕਿ ਈਰਾਨੀ ਹਮਲਿਆਂ ਦੀ ਗਤੀ ਲਗਾਤਾਰ ਵੱਧ ਰਹੀ ਹੈ। ਉਸਨੇ ਕਿਹਾ ਕਿ ਹਮਲਿਆਂ ਨੇ ਮੱਧ ਇਜ਼ਰਾਈਲ ’ਚ ਸਾਇਰਨ ਵਜਾਏ, ਤੇ ਲੇਬਨਾਨ ਤੋਂ ਦਾਗੀ ਗਈ ਇੱਕ ਮਿਜ਼ਾਈਲ ਉੱਤਰੀ ਇਜ਼ਰਾਈਲ ’ਚ ਇੱਕ ਕਾਰ ਨੂੰ ਟੱਕਰ ਮਾਰੀ, ਜਿਸ ਨਾਲ ਜਾਇਦਾਦ ਨੂੰ ਨੁਕਸਾਨ ਪਹੁੰਚਿਆ […]
Iran Israel War: ਜੰਗ ’ਚ ਅਮਰੀਕਾ ਦੇ 140 ਫੌਜੀ ਜ਼ਖਮੀ, 7 ਦੀ ਮੌਤ, ਇਜ਼ਰਾਈਨ ’ਚ ਕਈ ਥਾਵਾਂ ’ਤੇ ਬੰਬਾਰੀ
Published On
By Sach Kahoon Punjabi Desk
ਈਰਾਨ ’ਚ ਹੁਣ ਤੱਕ 8000 ਘਰਾਂ ’ਤੇ ਹਮਲਾ | Iran Israel War Iran Israel War: ਵਾਸ਼ਿੰਗਟਨ (ਏਜੰਸੀ)। ਅੱਜ ਅਮਰੀਕਾ-ਇਜ਼ਰਾਈਲ-ਈਰਾਨ ਯੁੱਧ ਦਾ 12ਵਾਂ ਦਿਨ ਹੈ। ਇਸ ਯੁੱਧ ਵਿੱਚ ਹੁਣ ਤੱਕ 140 ਅਮਰੀਕੀ ਸੈਨਿਕ ਜ਼ਖਮੀ ਹੋਏ ਹਨ, ਜਦੋਂ ਕਿ 7 ਸੈਨਿਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ, ਈਰਾਨ ਦਾ ਕਹਿਣਾ ਹੈ ਕਿ ਉਸਦੇ ਦੇਸ਼ ’ਚ […]
