IPL 2026
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
IPL 2026 Prize Money: ਕਿਹੜੇ ਖਿਡਾਰੀ ਨੂੰ ਮਿਲਿਆ ਕਿਹੜਾ ਪੁਰਸਕਾਰ? ਕੋਹਲੀ ਤੇ ਸੂਰਿਆਵੰਸ਼ੀ ਚਮਕੇ, ਚੈਂਪੀਅਨ RCB ਨੂੰ ਮਿਲੇ ਐਨੇ ਕਰੋੜ
Published On
By Khushdeep Singh
ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਨੇ ਆਈਪੀਐਲ 2026 ਦੇ ਫਾਈਨਲ ’ਚ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ।
GT vs RCB: IPL ਫਾਈਨਲ, ਗੁਜਰਾਤ ਨੇ RCB ਨੂੰ ਦਿੱਤਾ 156 ਦੌੜਾਂ ਦਾ ਟੀਚਾ
Published On
By Khushdeep Singh
ਆਈਪੀਐਲ 2026 ਦਾ ਫਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਗੁਜਰਾਤ ਟਾਈਟਨਜ਼ ਤੇ ਆਰਸੀਬੀ ਵਿਚਕਾਰ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਦੀ ਟੀਮ ਨੇ ਆਪਣੇ 20 ਓਵਰਾਂ ’ਚ 155 ਦੌੜਾਂ ਬਣਾ ਕੇ 156 ਦੌੜਾਂ ਦਾ ਟੀਚਾ ਦਿੱਤਾ ਹੈ
Rishabh Pant: ਰਿਸ਼ਭ ਪੰਤ ਨੇ ਛੱਡੀ ਲਖਨਊ ਸੁਪਰ ਜਾਇੰਟਸ ਦੀ ਕਪਤਾਨੀ, ਖਰਾਬ ਰਿਹਾ ਸੀ ਪ੍ਰਦਰਸ਼ਨ
Published On
By Khushdeep Singh
ਆਈਪੀਐਲ 2026 ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ, ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਨੇ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਫਰੈਂਚਾਇਜ਼ੀ ਨੇ ਸ਼ੁੱਕਰਵਾਰ ਨੂੰ ਇੱਕ ਅਧਿਕਾਰਤ ਬਿਆਨ ’ਚ ਇਸ ਦੀ ਪੁਸ਼ਟੀ ਕੀਤੀ।
RR vs SRH: ਹੈਦਰਾਬਾਦ IPL ਤੋਂ ਬਾਹਰ, ਸੂਰਿਆਵੰਸ਼ੀ ਦੀ ਤੂਫਾਨੀ ਪਾਰੀ
Published On
By Khushdeep Singh
ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਆਈਪੀਐਲ 2026 ਤੋਂ ਬਾਹਰ ਹੋ ਗਈ ਹੈ। ਟੀਮ ੂਨੂੰ ਐਲੀਮੀਨੇਟਰ ’ਚ ਰਾਜਸਥਾਨ ਰਾਇਲਜ਼ ਨੇ 47 ਦੌੜਾਂ ਨਾਲ ਹਰਾ ਕੇ ਬਾਹਰ ਕਰ ਦਿੱਤਾ। ਰਾਜਸਥਾਨ ਦਾ ਸਾਹਮਣਾ 29 ਮਈ ਨੂੰ ਨਿਊ ਚੰਡੀਗੜ੍ਹ ’ਚ ਕੁਆਲੀਫਾਇਰ 2 ’ਚ ਗੁਜਰਾਤ ਟਾਈਟਨਜ਼ ਨਾਲ ਹੋਵੇਗਾ
RCB vs GT: ਗੁਜਰਾਤ ਨੂੰ ਹਰਾ RCB ਲਗਾਤਾਰ ਦੂਜੇ ਸਾਲ ਫਾਈਨਲ 'ਚ ਪਹੁੰਚੀ
Published On
By Khushdeep Singh
ਆਈਪੀਐੱਲ 2026 ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਧਰਮਸ਼ਾਲਾ ਕ੍ਰਿਕੇਟ ਸਟੇਡੀਅਮ 'ਚ ਖੇਡਿਆ ਗਿਆ। ਜਿੱਥੇ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਆਰਸੀਬੀ ਦੀ ਟੀਮ ਨੇ ਵਿਰਾਟ ਕੋਹਲੀ ਤੇ ਕੁਰਣਾਂਲ ਪਾਂਡਿਆ ਨੇ 43-43 ਦੌੜਾਂ ਦੀਆਂ ਪਾਰੀਆਂ ਖੇਡੀਆਂ।
IPL 2026: ਪੂਰਾ ਇੱਕ ਮਹੀਨਾ ਸਿਖਰ ’ਤੇ ਰਹਿਣ ਵਾਲੀ ਟੀਮ ਕਿੱਥੇ ਖੁੰਝੀ? 19 ਸੀਜ਼ਨ ’ਚ ਸਿਰਫ 3 ਵਾਰ ਪਲੇਆਫ ’ਚ ਪਹੁੰਚੀ ਪੰਜਾਬ ਕਿੰਗਜ਼
Published On
By Khushdeep Singh
ਆਈਪੀਐੱਲ 2026 ਦੀ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਪੰਜਾਬ ਕਿੰਗਜ਼ ਦੀ ਟੀਮ ਇੱਕ ਵਾਰ ਫਿਰ ਤੋਂ ਇਸ ਵਾਰ ਪਲੇਆਫ ’ਚੋਂ ਬਾਹਰ ਹੋ ਗਈ। ਲੀਗ ਪੜਾਅ ਦੇ ਆਖਰੀ ਪੜਾਅ ਤੱਕ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਵਾਲੀ ਪੰਜਾਬ ਕਿੰਜ਼ ਦੀ ਟੀਮ ਆਖਰਕਾਰ ਆਪਣੀ ਜਗ੍ਹਾ ਗੁਆ ਬੈਠੀ
MS Dhoni: ਭਾਵੁਕ ਧੋਨੀ ਨੇ ਚੇਪੌਕ ’ਚ ਰੈਨਾ ਨਾਲ ਲਿਆ Lap of Honour, ਕੈਮਰਾਮੈਨ ਤੇ ਗਰਾਊਂਡਮੈਨ ਨਾਲ ਖਿਚਵਾਈ ਫੋਟੋ
Published On
By Khushdeep Singh
ਸੋਮਵਾਰ ਰਾਤ ਨੂੰ ਚੇਨਈ ਦੇ ਇਤਿਹਾਸਕ ਐਮਏ ਚਿਦੰਬਰਮ ਸਟੇਡੀਅਮ ’ਚ ਕ੍ਰਿਕੇਟ ਤੇ ਭਾਵਨਾਵਾਂ ਦਾ ਇੱਕ ਸ਼ਾਨਦਾਰ ਮਿਸ਼ਰਣ ਵੇਖਣ ਨੂੰ ਮਿਲਿਆ। ਮੈਚ ਤੋਂ ਬਾਅਦ, ਮਹਿੰਦਰ ਸਿੰਘ ਧੋਨੀ ਨੇ ਮੈਦਾਨ ਦੇ ਆਲੇ-ਦੁਆਲੇ ਇੱਕ ਸਨਮਾਨ ਦੀ ਲਹਿਰ ਚਲਾਈ, ਹਜ਼ਾਰਾਂ ਪ੍ਰਸ਼ੰਸਕਾਂ ਦਾ ਸਵਾਗਤ ਕੀਤਾ।
IPL 2026: ਪਰਪਲ ਕੈਪ ਦੀ ਰੇਸ ’ਚ Bhuvneshwar Kumar ਸਿਖਰ ’ਤੇ ਬਰਕਰਾਰ
Published On
By Khushdeep Singh
ਐਤਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਦੇ ਮੈਚਾਂ ’ਚ ਕਈ ਸਟਾਰ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ ਹਰਾਇਆ, ਜਦੋਂ ਕਿ ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ ਹਰਾਇਆ।
IPL 2026: ਲਗਾਤਰ 5 ਹਾਰ ਤੋਂ ਬਾਅਦ ਪੋਂਟਿੰਗ ਨਾਲ ਲੰਬੀ ਚਰਚਾ ਕਰਦੀ ਨਜ਼ਰ ਆਈ ਪ੍ਰੀਤੀ ਜ਼ਿੰਟਾ, ਕੋਚ ਨੂੰ ਕਿਉਂ ਲਾਈ ਟੀਮ ਨੂੰ ਫਟਕਾਰ?
Published On
By Khushdeep Singh
ਆਈਪੀਐਲ 2026 ਦਾ ਸਫ਼ਰ ਪੰਜਾਬ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਆਈਪੀਐਲ 2026 ਦੇ ਪਹਿਲੇ 7 ਮੈਚਾਂ ’ਚ ਅਜੇਤੂ ਰਹੇ ਪੰਜਾਬ ਦੀ ਟੀਮ ਹੁਣ ਪਲੇਆਫ ਦੀ ਦੌੜ ’ਚ ਫਸ ਗਈ ਹੈ। ਟੀਮ ਨੂੰ ਮੁੰਬਈ ਖਿਲਾਫ਼ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਉਨ੍ਹਾਂ ਦੀ ਲਗਾਤਾਰ ਪੰਜਵੀਂ ਹਾਰ ਹੈ
IPL 2026: ਇਹ ਸਾਬਕਾ ਕ੍ਰਿਕੇਟਰ ਨੇ ਹਾਰਦਿਕ ਨੂੰ ਮੁੰਬਈ ਦੀ ਕਪਤਾਨੀ ਹਟਾਉਣ ਲਈ ਕਿਹਾ, ਬੁਮਰਾਹ ਨੂੰ ਜਿੰਮੇਵਾਰੀ ਸੌਂਪਨ ਦੀ ਦਿੱਤੀ ਸਲਾਹ
Published On
By Khushdeep Singh
ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਆਈਪੀਐਲ 2026 ਸੀਜ਼ਨ ਬਹੁਤ ਨਿਰਾਸ਼ਾਜਨਕ ਰਿਹਾ ਹੈ। ਟੀਮ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ, ਤੇ ਰਾਇਲ ਚੈਲੇਂਜਰਜ਼ ਬੰਗਲੌਰ ਤੋਂ ਆਖਰੀ ਗੇਂਦ ’ਤੇ ਹਾਰ ਨੇ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰੀ ਤਰ੍ਹਾਂ ਚਕਨਾਚੂਰ ਕਰ ਦਿੱਤਾ ਹੈ
IPL 2026: ਆਖਰੀ ਗੇਂਦ ’ਤੇ ਕਿਵੇਂ ਟੁੱਟਿਆ ਮੁੰਬਈ ਦਾ ਸੁਪਨਾ? RCB ਜਿੱਤੀ, ਇਹ 2 ਟੀਮਾਂ ਪਲੇਆਫ ਤੋਂ ਬਾਹਰ
Published On
By Khushdeep Singh
ਰਾਏਪੁਰ ’ਚ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਆਈਪੀਐਲ 2026 ਦਾ ਮੈਚ ਸੀਜ਼ਨ ਦੇ ਸਭ ਤੋਂ ਦਿਲਚਸਪ ਮੈਚਾਂ ’ਚੋਂ ਇੱਕ ਬਣ ਗਿਆ। ਆਖਰੀ ਗੇਂਦ ਤੱਕ ਚੱਲੇ ਇੱਕ ਕਰੀਬੀ ਮੁਕਾਬਲੇ ’ਚ, ਆਰਸੀਬੀ ਨੇ ਦੋ ਦੌੜਾਂ ਨਾਲ ਜਿੱਤ ਹਾਸਲ ਕੀਤੀ
Vaibhav Sooryavanshi: ਸਿਰਫ 15 ਸਾਲਾਂ ਦੀ ਉਮਰ ’ਚ ਦੁਨੀਆਂ ਨੂੰ ਕੀਤਾ ਹੈਰਾਨ, ਵੈਭਵ ਸੂਰਿਆਵੰਸ਼ੀ ਨੇ ਬਣਾਇਆ ਵੱਖਰਾ ਰਿਕਾਰਡ
Published On
By Khushdeep Singh
ਭਾਰਤੀ ਕ੍ਰਿਕੇਟ ਦਾ ਇੱਕ ਉੱਭਰਦਾ ਸਿਤਾਰਾ, ਵੈਭਵ ਸੂਰਿਆਵੰਸ਼ੀ, ਲਗਾਤਾਰ ਰਿਕਾਰਡ ਬੁੱਕ ਬਦਲ ਰਿਹਾ ਹੈ। ਆਈਪੀਐਲ 2026 ’ਚ ਰਾਜਸਥਾਨ ਰਾਇਲਜ਼ ਲਈ ਖੇਡਦੇ ਹੋਏ, 15 ਸਾਲਾ ਬੱਲੇਬਾਜ਼ ਨੇ ਸ਼ਨਿੱਚਰਵਾਰ ਨੂੰ ਇੱਕ ਹੋਰ ਵਿਲੱਖਣ ਵਿਸ਼ਵ ਰਿਕਾਰਡ ਬਣਾਇਆ।