Investigate

ਏ.ਕੇ. ਪਟਨਾਇਕ ਕਰਨਗੇ ਜਾਂਚ

ਜੱਜ ਐੱਨਵੀ ਰਮਨਾ ਨੇ ਖੁਦ ਨੂੰ ਜਾਂਚ ਪੈਨਲ ਤੋਂ ਵੱਖ ਕੀਤਾ ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਮੁੱਖ ਜਸਟਿਸ ਰੰਜਨ ਗੋਗੋਈ ‘ਤੇ ਜਿਣਸੀ ਸੋਸ਼ਣ ਦੇ ਮਾਮਲੇ ਨੂੰ ਸਾਜਿਸ਼ ਦੱਸਣ ਦੇ ਵਕੀਲ ਉਤਸਵ ਬੈਂਸ ਦੇ ਦਾਅਵੇ ਦੀ ਜਾਂਚ ਲਈ ਅੱਜ ਅਦਾਲਤ ਨੇ ਸੇਵਾ ਮੁਕਤ ਜੱਜ ਏ.ਕੇ ਪਟਨਾਇਕ ਦੀ ਅਗਵਾਈ ‘ਚ ਇੱਕ ਕਮੇਟੀ ਨਿਯੁਕਤ ਕੀਤੀ ਜੱਜ ਅਰੁਣ ਮਿਸ਼ਰਾ […]
ਦੇਸ਼  ਦਿੱਲੀ 

ਆਈਜੀ ਛੀਨਾ ਖ਼ਿਲਾਫ਼ ਲੱਗੇ ਦੋਸ਼ਾਂ ਦੀ ਕਰਨਗੇ ਏਡੀਜੀਪੀ ਈਸ਼ਵਰ ਸਿੰਘ ਜਾਂਚ

ਵਿਧਾਇਕ ਕੁਲਬੀਰ ਜ਼ੀਰਾ ਨੇ ਲਾਏ ਸਨ ਆਈ.ਜੀ. ਛੀਨਾ ‘ਤੇ ਗੰਭੀਰ ਦੋਸ਼ ਚੰਡੀਗੜ੍ਹ | ਫਿਰੋਜ਼ਪੁਰ ਜੋਨ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ‘ਤੇ ਲਗੇ ਨਸ਼ੇ ਦੀ ਤਸਕਰੀ ਵਿੱਚ ਮੱਦਦ ਕਰਨ ਦੇ ਦੋਸ਼ਾਂ ਦੀ ਜਾਂਚ ਏ.ਡੀ.ਜੀ.ਪੀ. ਈਸ਼ਵਰ ਸਿੰਘ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਈਸ਼ਵਰ ਸਿੰਘ ਨੂੰ ਇਹ ਜਾਂਚ ਸੌਂਪਦੇ ਹੋਏ ਜਲਦ ਹੀ ਰਿਪੋਰਟ ਪੇਸ਼ ਕਰਨ ਲਈ […]
ਪੰਜਾਬ 

ਸੀਬੀਆਈ ਮਾਮਲੇ ਦੀ ਜਾਂਚ ਕਰੇਗੀ ਐਸਆਈਟੀ :  ਜੇਟਲੀ

ਸੀਬੀਆਈ ਇਸ ਮਾਮਲੇ ਦੀ ਜਾਂਚ ਨਹੀਂ ਕਰ ਸਕਦੀ ਨਵੀਂ ਦਿੱਲੀ (ਏਜੰਸੀ)। ਕੇਂਦਰੀ ਜਾਂਚ ਬਿਊਰੋ (ਸੀਬੀਆਈ) ‘ਚ ਸਿਖਰ ਅਧਿਕਾਰੀਆਂ ‘ਚ ਦੋਸ਼ਾਂ ਦੀ ਖਿੱਚੋਤਾਣ ਦੀ ਘਟਨਾ ਨੂੰ ਦੇਖਣ ਹੋਏ ਏਜੰਸੀ ਦੀ ਸੰਸਥਾਗਤ ਸਾਖ ਨੂੰ ਬਰਕਰਾਰ ਰੱਖਣ ਲਈ ਕੇਂਦਰੀ ਚੌਕਸੀ ਕਮਿਸ਼ਨ ਦੀ ਨਿਗਰਾਨੀ ‘ਚ ਇੱਕ ਵਿਸ਼ੇਸ਼ ਜਾਂਚ ਦਲ  (ਐਸਆਈਟੀ) ਤੋਂ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਵਿੱਤ ਤੇ […]
ਦੇਸ਼  Breaking News 

ਪੰਜ ਦਿਨਾਂ ਰਿਮਾਂਡ ਦੌਰਾਨ ਵੀ ਪੁਲਿਸ ਜਰਮਨ ਸਿੰਘ ਤੋਂ ਬਾਦਲਾਂ ‘ਤੇ ਹਮਲੇ ਸਬੰਧੀ ਨਾ ਕਰ ਸਕੀ ਪੁੱਛਗਿੱਛ

ਬਾਦਲਾਂ ‘ਤੇ ਹਮਲੇ ਸਬੰਧੀ ਅਜੇ ਸਪੱਸ਼ਟ ਨਹੀਂ ਦੱਸ ਸਕਦੇ : ਸਿੱਧੂ ਕਾਰ ਖੋਹਣ ਦੇ ਮਾਮਲੇ ‘ਚ ਵੀ ਅਜੇ ਪੁਲਿਸ ਨਾ ਪੁੱਜ ਸਕੀ ਤੈਅ ਤੱਕ ਖੁਸ਼ਵੀਰ ਸਿੰਘ ਤੂਰ, ਪਟਿਆਲਾ ਉੱਤਰ ਪ੍ਰਦੇਸ਼ ਦੀ ਸ਼ਾਮਲੀ ਪੁਲਿਸ ਵੱਲੋਂ ਪਿਛਲੇ ਦਿਨੀਂ ਕਾਬੂ ਕੀਤੇ ਗਏ ਤਿੰਨ ਬਦਮਾਸ਼ਾਂ ਤੋਂ ਪੁੱਛਗਿੱਛ ਦੇ ਅਧਾਰ ‘ਤੇ ਖੁਲਾਸਾ ਕੀਤਾ ਗਿਆ ਸੀ ਕਿ ਇਨ੍ਹਾਂ ਦੇ ਨਿਸ਼ਾਨੇ ‘ਤੇ […]
ਪੰਜਾਬ 

ਪੰਜਾਬ ਸਰਕਾਰ ਨੇ ਬਰਗਾੜੀ ਕਾਂਡ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕਰਵਾਈ : ਗਰੇਵਾਲ

ਭਾਜਪਾ ਆਗੂ ਨੇ ਜਾਂਚ ‘ਤੇ ਕੀਤਾ ਇਤਰਾਜ਼ ਸੰਗਰੂਰ, ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼ ਪੰਜਾਬ ਸਰਕਾਰ ਵੱਲੋਂ ਬਰਗਾੜੀ ਕਾਂਡ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕਰਵਾਈ ਹੈ, ਜਿਸ ਕਾਰਨ ਸਹੀ ਤੱਥ ਬਾਹਰ ਨਹੀਂ ਆ ਸਕੇ ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਪਾਰਟੀ ਦੇ ਕੌਮੀ ਕਿਸਾਨ ਆਗੂ ਸਤਵੰਤ ਸਿੰਘ ਪੂਨੀਆ ਦੇ ਘਰ […]
ਪੰਜਾਬ 

ਭਦੌੜ ਕਤਲ ਤੋਂ ਰਹੱਸ ਹਟਾਉਣ ਲਈ ਪੁਲਿਸ ਨੇ ਖੰਘਾਲੇ ਘਰ ਤੇ ਪਰਿਵਾਰਕ ਮੈਂਬਰ

ਜਾਂਚ ਦੀ ਸੂਈ ਨੇੜੇ ਲੱਗੀ ਭਦੌੜ, ਜੀਵਨ ਰਾਮਗੜ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼ ਭਦੌੜ ਦੇ ਸੰਘਣੀ ਅਬਾਦੀ ਵਾਲੇ ਸੁਰੱਖਿਅਤ ਮੰਨੇ ਜਾਂਦੇ ਮੁਹੱਲੇ ‘ਚ ਹੋਏ ਰਹੱਸਮਈ ਕਤਲ ਤੋਂ ਪਰਦਾ ਚੁੱਕਣ ਲਈ ਪੁਲਿਸ ਸਿਰਤੋੜ ਯਤਨ ਕਰ ਰਹੀ ਹੈ। ਜਿਸ ਤਹਿਤ ਅੱਜ ਐਸਪੀ ਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ ‘ਚ ਪੁਲਿਸ ਅਧਿਕਾਰੀਆਂ ਨੇ ਬਾਰੀਕੀ ਨਾਲ ਪ੍ਰੀਵਾਰਕ ਮੈਂਬਰਾਂ ਤੇ ਆਂਢ ਗੁਆਂਢ […]
ਪੰਜਾਬ 

ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰੇਗੀ ਸੀਬੀਆਈ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ‘ਤੇ ਪੰਜਾਬ ਸਰਕਾਰ ਨੇ ਲਿਆ ਫੈਸਲਾ ਮ੍ਰਿਤਕਾਂ ਦੇ ਵਾਰਸਾਂ ਲਈ ਮੁਆਵਜ਼ੇ ‘ਚ ਵਾਧਾ ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਬੇਅਦਬੀ ਘਟਨਾ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਵਾਪਰੇ ਗੋਲੀ ਕਾਂਡ ਦੀ […]
ਪੰਜਾਬ