Installed

ਖੁਸ਼ਖਬਰ : ਸੋਕ-ਪਿਟ ਤਕਨੀਕ ਨੇ ਗਿੜਨ ਲਾਇਆ ਬੰਦ ਪਿਆ ਨਲਕਾ

ਜ਼ਿਲ੍ਹੇ ਦੇ 53 ਸਕੂਲਾਂ ‘ਚ ਕੀਤਾ ਜਾ ਰਿਹੈ ਸੋਕ ਪਿਟ ਬਣਾਉਣ ਦਾ ਕੰਮ ਪਿੰਡ ਕੋਠੇ ਅਸਪਾਲ ‘ਚ ਪਿਛਲੇ ਤਿੰਨ ਸਾਲਾਂ ਤੋਂ ਚਲਾਏ ਜਾ ਰਹੇ ਪ੍ਰਾਜੈਕਟ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਿਆ ਸੁਖਜੀਤ ਮਾਨ, ਮਾਨਸਾ ਪਾਣੀ ਦੇ ਦਿਨੋਂ-ਦਿਨ ਘਟ ਰਹੇ ਪੱਧਰ ਦੇ ਫਿਕਰਾਂ ਦੌਰਾਨ ਜ਼ਿਲ੍ਹਾ ਮਾਨਸਾ ‘ਚੋਂ ਇੱਕ ਰਾਹਤ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, […]
ਪੰਜਾਬ 

ਕਿਸਾਨਾਂ ਨੇ ਪਿੰਡਾਂ ‘ਚ ਟੈਂਟ ਲਾ ਕੇ ਲਾਏ ਪੱਕੇ ਮੋਰਚੇ 

ਰੋਕਣ ਵਾਲੇ ਅਧਿਕਾਰੀ ਦਾ ਕਰਨਗੇ ਘਿਰਾਓ ਪਰਾਲੀ ਸਾੜਨ ਦਾ ਮਸਲਾ ਬੁੱਧੀਜੀਵੀਆਂ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਗੁਰਪ੍ਰੀਤ ਸਿੰਘ, ਸੰਗਰੂਰ ਝੋਨੇ ਦੀ ਪਰਾਲੀ ਦੇ ਮਾਮਲੇ ‘ਚ ਫਿਲਹਾਲ ਕੋਈ ਹੱਲ ਨਿੱਕਲਦਾ ਨਜ਼ਰ ਨਹੀਂ ਆ ਰਿਹਾ ਹੈ ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਲਾ ਕੇ ਸਾੜਨ ਵਾਲੇ ਕਿਸਾਨਾਂ ‘ਤੇ ਪਰਚੇ ਦਰਜ਼ ਕਰਨ ਦੀਆਂ […]
ਪੰਜਾਬ