Inflation

ਤਾਪਮਾਨ ਤੇ ਮਹਿੰਗਾਈ

ਇਸ ਵਾਰ ਅਪਰੈਲ ਮਹੀਨਾ ਸਭ ਤੋਂ ਵੱਧ ਗਰਮ ਰਿਕਾਰਡ ਕੀਤਾ ਗਿਆ ਹੈ ਤਾਪਮਾਨ ਦਾ 43 ਡਿਗਰੀ ਦੇ ਨੇੜੇ ਪਹੁੰਚ ਜਾਣਾ ਹੈਰਾਨੀਜਨਕ ਸੀ ਤਪਸ਼ ਦੇ ਵਧਣ ਦੇ ਨਾਲ ਜਿੱਥੇ ਦੁਨੀਆ ਭਰ ’ਚ ਮੌਸਮ ’ਚ ਉਥਲ-ਪੁਥਲ ਹੋਈ ਹੈ, ਉੱਥੇ ਮਹਿੰਗਾਈ ’ਚ ਵਾਧਾ ਹੋਇਆ ਹੈ ਮਹਿੰਗਾਈ 13 ਮਹੀਨਿਆਂ ’ਚ ਸਭ ਤੋਂ ਉੱਚੇ ਪੱਧਰ ’ਤੇ ਹੈ ਫਲ ਤੇ ਸਬਜ਼ੀਆਂ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

ਡਿੱਗਦੀ ਘਰੇਲੂ ਬੱਚਤ ਤੇ ਮਹਿੰਗਾਈ ਨਾਲ ਡੋਲਦੀ ਅਰਥਵਿਵਸਥਾ

ਮਹਿੰਗਾਈ ਦਾ ਲਗਾਤਾਰ ਵਧਦੇ ਰਹਿਣਾ ਚਿੰਤਾ ਦਾ ਵਿਸ਼ਾ ਹੈ ਘਰੇਲੂ ਬੱਚਤ, ਮਹਿੰਗਾਈ, ਵਧਦਾ ਨਿੱਜੀ ਕਰਜ਼, ਵਧਦੇ ਨਿੱਜੀ ਖਰਚੇ ਆਦਿ ਸਬੰਧੀ ਹੇਠਲਾ ਤੇ ਮੱਧ ਵਰਗ ਪ੍ਰੇਸ਼ਾਨ ਹੈ ਇਸ ਪ੍ਰੇਸ਼ਾਨੀ ਦੇ ਹੱਲ ਦੀ ਬਜਾਇ ਸੱਤਾਧਿਰ ਅਤੇ ਵਿਰੋਧੀ ਧਿਰ ਇੱਕ-ਦੂਜੇ ’ਤੇ ਦੂਸ਼ਣਬਾਜੀ ਕਰ ਰਹੇ ਹਨ ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਤਾਜ਼ਾ ਮਹੀਨੇਵਾਰ ਬੁਲੇਟਿਨ ’ਚ ਮੰਨਿਆ ਹੈ ਕਿ ਖੁਰਾਕੀ […]
ਦੇਸ਼  Breaking News  ਲੇਖ  ਖਾਸ ਖਬਰ 

ਮਹਿੰਗਾਈ ਦੀ ਚੱਕੀ ’ਚ ਦਿਨੋਂ-ਦਿਨ ਪਿਸ ਰਿਹੈ ਆਮ ਆਦਮੀ

ਗਰੀਬ ਅਤੇ ਮੱਧਵਰਗੀ ਪਰਿਵਾਰ ਇਸ ਵਧ ਰਹੀ ਮਹਿੰਗਾਈ ਵਿੱਚ ਪਿਸ ਰਹੇ ਹਨ। ਮਹਿੰਗਾਈ ਦੀ ਮਾਰ ਕਈ ਲੋਕਾਂ ’ਤੇ ਇਸ ਲਈ ਵੀ ਜ਼ਿਆਦਾ ਪੈ ਰਹੀ ਹੈ ਕਿਉਂਕਿ ਉਨ੍ਹਾਂ ਦੀ ਕਮਾਈ ਨਹੀਂ ਵਧ ਰਹੀ, ਉੱਪਰੋਂ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ, ਰਸੋਈ ਗੈਸ ਅਤੇ ਕਈ ਵਾਹਨਾਂ ਵਿੱਚ ਇਸਤੇਮਾਲ ਹੋਣ ਵਾਲੀ ਗੈਸ ਭਾਵ ਸੀਐੱਨਜੀ ਦੀਆਂ ਕੀਮਤਾਂ ਵੀ ਵਧਦੀਆਂ […]
ਲੇਖ  ਵਿਚਾਰ 

ਮਹਿੰਗਾਈ ਤੇ ਬੇਰੁਜ਼ਗਾਰੀ ਖ਼ਿਲਾਫ਼ ਖੱਬੀਆਂ ਪਾਰਟੀਆਂ ਦਾ 31 ਮਈ ਨੂੰ ਪ੍ਰਦਰਸ਼ਨ

ਮਹਿੰਗਾਈ ਤੇ ਬੇਰੁਜ਼ਗਾਰੀ ਖ਼ਿਲਾਫ਼ ਖੱਬੀਆਂ ਪਾਰਟੀਆਂ ਦਾ 31 ਮਈ ਨੂੰ ਪ੍ਰਦਰਸ਼ਨ ਉਦੈਪੁਰ (ਏਜੰਸੀ)। ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਖੱਬੀਆਂ ਪਾਰਟੀਆਂ ਵੱਲੋਂ 31 ਮਈ ਨੂੰ ਇੱਥੇ ਜ਼ਿਲ੍ਹਾ ਕੁਲੈਕਟਰ ਦਫ਼ਤਰ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ। ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ਰਾਜੇਸ਼ ਸਿੰਘਵੀ ਨੇ ਦੱਸਿਆ ਕਿ ਜ਼ਿਲ੍ਹਾ ਕੁਲੈਕਟਰ ਦਫ਼ਤਰ, ਉਦੈਪੁਰ ਵਿਖੇ ਪ੍ਰਦਰਸ਼ਨ ਅਤੇ ਮੀਟਿੰਗ ਤੋਂ […]
Breaking News  ਸੂਬੇ  ਰਾਜਸਥਾਨ  ਖਾਸ ਖਬਰ 

ਵਧਦੀ ਮਹਿੰਗਾਈ ਡਿੱਗਦਾ ਰੁਪਈਆ

ਵਧਦੀ ਮਹਿੰਗਾਈ ਡਿੱਗਦਾ ਰੁਪਈਆ ਇੱਕ ਬੜੀ ਆਮ ਜਿਹੀ ਕਹਾਵਤ ਹੈ ਕਿ ਜਦੋਂ ਕਮਾਓਗੇ ਉਦੋਂ ਆਟਾ, ਦਾਲ, ਚੌਲ ਦਾ ਭਾਅ ਪਤਾ ਲੱਗੇਗਾ। ਇਨ੍ਹੀ ਦਿਨੀਂ ਇਹ ਸੱਚ ਹੋ ਰਿਹਾ ਹੈ ਅਤੇ ਵੱਡੀਆਂ ਕਮਾਈਆਂ ਵਾਲਿਆਂ ਨੂੰ ਵੀ ਇਨ੍ਹਾਂ ਭਾਅ ਪਤਾ ਲੱਗ ਰਿਹਾ ਹੈ ਜ਼ਿਕਰਯੋਗ ਹੈ ਕਿ ਖੁਦਰਾ ਮਹਿੰਗਾਈ ਦਰ ਵਾਂਗ ਹੀ ਥੋਕ ਮਹਿੰਗਾਈ ਦਰ ’ਚ ਵੀ ਵਾਧੇ ਦਾ […]
ਲੇਖ  ਵਿਚਾਰ 

ਦੇਸ਼ ਵਿੱਚ ਮਹਿੰਗਾਈ ਨੇ ਦਿੱਤਾ ਇਕ ਹੋਰ ਝਟਕਾ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਫਿਰ ਵਾਧਾ

ਦੇਸ਼ ਵਿੱਚ ਮਹਿੰਗਾਈ ਨੇ ਦਿੱਤਾ ਇਕ ਹੋਰ ਝਟਕਾ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਨਵੀਂ ਦਿੱਲੀ। ਦੇਸ਼ ਵਿੱਚ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਇੱਕ ਹੋਰ ਝਟਕਾ ਦਿੰਦੇ ਹੋਏ ਵੀਰਵਾਰ ਨੂੰ ਘਰੇਲੂ (LPG Price) ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 3.50 ਰੁਪਏ ਪ੍ਰਤੀ ਸਿਲੰਡਰ ਅਤੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 8 […]
ਦੇਸ਼  Breaking News  ਬਿਜਨਸ  ਖਾਸ ਖਬਰ 

ਦੇਸ਼ ਨੇ ਫੜੀ ਮਹਿੰਗਾਈ ਦੀ ਸਪੀਡ

ਦੇਸ਼ ਨੇ ਫੜੀ ਮਹਿੰਗਾਈ ਦੀ ਸਪੀਡ ਦੇਸ਼ ’ਚ ਮਹਿੰਗਾਈ ਨੇ ਇੱਕ ਵਾਰ ਫਿਰ ਸਪੀਡ ਫੜ ਲਈ ਹੈ ਖੁਰਾਕੀ ਸਮਗਰੀ ਦੀਆਂ ਕੀਮਤਾਂ ’ਚ ਬੇਤਹਾਸ਼ਾ ਉਛਾਲ ਇਹ ਦਿਖਾਉਦਾ ਹੈ ਕਿ ਦੇਸ਼ ਦਾ ਇੱਕ ਵੱਡਾ ਵਰਗ ਫਿਲਹਾਲ ਇੱਕ ਵੱਡੇ ਸੰਕਟ ਨਾਲ ਜੁਝ ਰਿਹਾ ਮਾਰਚ ’ਚ ਖਪਤਕਾਰ ਮੁਲ ਸੂਚਕਾਂਕ ਅਧਾਰਤ ਖੁਦਰਾ ਪ੍ਰਚੂਨ ਮਹਿੰਗਾਈ ਦਰ (ਸੀਪੀਆਈ) ਵਾਧੇ ਦੇ ਨਾਲ 6.95 […]
ਲੇਖ 

ਮਹਿੰਗਾਈ ਕੰਟਰੋਲ ਅਤੇ ਆਰਥਿਕ ਵਿਕਾਸ ’ਤੇ ਆਰਬੀਆਈ ਦਾ ਧਿਆਨ, ਨੀਤੀਗਤ ਦਰਾਂ ਵਿੱਚ ਕੋਈ ਬਦਲਾਅ ਨਹੀਂ

ਮਹਿੰਗਾਈ ਕੰਟਰੋਲ ਅਤੇ ਆਰਥਿਕ ਵਿਕਾਸ ’ਤੇ ਆਰਬੀਆਈ ਦਾ ਧਿਆਨ, ਨੀਤੀਗਤ ਦਰਾਂ ਵਿੱਚ ਕੋਈ ਬਦਲਾਅ ਨਹੀਂ ਮੁੰਬਈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਅਸਮਾਨ ਛੂੰਹਦੀ ਮਹਿੰਗਾਈ ਨੂੰ ਕਾਬੂ ਕਰਨ ਅਤੇ ਆਰਥਿਕ ਵਿਕਾਸ ਨੂੰ ਤੇਜ਼ ਰੱਖਣ ਲਈ ਰਿਵਰਸ ਰੇਪੋ ਦਰ ਵਿੱਚ 0.4 ਪ੍ਰਤੀਸ਼ਤ ਦੇ ਵਾਧੇ ਨੂੰ ਛੱਡ ਕੇ ਸ਼ੁੱਕਰਵਾਰ ਨੂੰ ਹੋਰ ਸਾਰੀਆਂ ਪ੍ਰਮੁੱਖ ਨੀਤੀਗਤ ਦਰਾਂ ਵਿੱਚ ਕੋਈ ਤਬਦੀਲੀ […]
Breaking News  ਬਿਜਨਸ  ਖਾਸ ਖਬਰ 

ਮਹਿੰਗਾਈ ਨੇ ਵਿਗਾੜਿਆ ਰਸੋਈ ਦਾ ਸਵਾਦ, ਨਿੰਬੂ ਪਹੁੰਚਿਆ 300 ਤੇ ਟਿੰਡੇ 100 ਰੁਪਏ ਕਿਲੋ

ਮਹਿੰਗਾਈ ਨੇ ਵਿਗਾੜਿਆ ਰਸੋਈ ਦਾ ਸਵਾਦ, ਨਿੰਬੂ ਪਹੁੰਚਿਆ 300 ਤੇ ਟਿੰਡੇ 100 ਰੁਪਏ ਕਿਲੋ ਸੱਚ ਕਹੂੰ /ਅਨਿਲ ਗੋਰੀਵਾਲਾ। ਲਗਾਤਾਰ ਵੱਧ ਰਹੀ ਗਰਮੀ ਕਾਰਨ ਆਮ ਲੋਕਾਂ ਲਈ ਸਬਜ਼ੀਆਂ ਖਰੀਦਣੀਆਂ ਮਹਿੰਗੀਆਂ ਹੋ ਗਈਆਂ ਹਨ। ਮਹਿੰਗਾਈ (Inflation) ਕਾਰਨ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹਣ ਲੱਗੇ ਹਨ। ਤੁਸੀਂ ਨਿੰਬੂ ਦੀ ਕੀਮਤ ਵਿੱਚ 300 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਣ […]
ਦੇਸ਼  Breaking News  ਖਾਸ ਖਬਰ 

ਕੇਂਦਰ ਸਰਕਾਰ ਮਹਿੰਗਾਈ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਵੇ: ਮਾਇਆਵਤੀ

ਕੇਂਦਰ ਸਰਕਾਰ ਮਹਿੰਗਾਈ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਵੇ: ਮਾਇਆਵਤੀ ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਕਿਹਾ ਹੈ ਕਿ ਦੇਸ਼ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਲੋਕ ਤਣਾਅ ਵਿੱਚ ਹਨ ਅਤੇ ਕੇਂਦਰ ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰਭਾਵੀ ਕਦਮ ਚੁੱਕਣੇ […]
ਦੇਸ਼  Breaking News  ਖਾਸ ਖਬਰ 

ਪੈਟਰੋਲ-ਡੀਜ਼ਲ ਅਤੇ ਮਹਿੰਗਾਈ ‘ਤੇ ਕਾਂਗਰਸ ਦਾ ਹਮਲਾ, ਅੱਜ ਰਾਤ ਤੋਂ ਸਫਰ ਹੋਇਆ ਮਹਿੰਗਾ

ਪੈਟਰੋਲ-ਡੀਜ਼ਲ ਅਤੇ ਮਹਿੰਗਾਈ ‘ਤੇ ਕਾਂਗਰਸ ਦਾ ਹਮਲਾ, ਅੱਜ ਰਾਤ ਤੋਂ ਸਫਰ ਹੋਇਆ ਮਹਿੰਗਾ ਨਵੀਂ ਦਿੱਲੀ (ਏਜੰਸੀ)। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੌਰਾਨ ਕਾਂਗਰਸ ਵੱਲੋਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਲੈ ਕੇ ਸੰਸਦ ਦੇ ਸਾਹਮਣੇ ਵਿਜੇ ਚੌਕ ਨੇੜੇ ਦੇਸ਼ ਵਿਆਪੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ‘ਚ ਰਾਹੁਲ […]
ਦੇਸ਼  Breaking News  ਖਾਸ ਖਬਰ 

ਮਹਿੰਗਾਈ ਦੀ ਮਾਰ, ਦਿੱਲੀ ‘ਚ ਪੈਟਰੋਲ ਤੇ ਡੀਜ਼ਲ 80 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ

ਮਹਿੰਗਾਈ ਦੀ ਮਾਰ, ਦਿੱਲੀ ‘ਚ ਪੈਟਰੋਲ ਤੇ ਡੀਜ਼ਲ 80 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦੇਸ਼ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ ਨੇ ਵੀਰਵਾਰ ਨੂੰ ਲਗਾਤਾਰ ਸੱਤਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ (Petrol Diesel Price) ਕੀਮਤਾਂ ਵਿੱਚ ਵਾਧਾ ਕੀਤਾ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕ੍ਰਮਵਾਰ 80-80 ਪੈਸੇ ਪ੍ਰਤੀ […]
Breaking News  ਦਿੱਲੀ  ਬਿਜਨਸ  ਸੂਬੇ  ਖਾਸ ਖਬਰ