IndiaA
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਭਾਰਤ ਏ ਨੇ ਨਿਊਜ਼ੀਲੈਂਡ ਏ ਨੂੰ ਹਰਾਇਆ
Published On
By Sach Kahoon Punjabi Desk
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar 308 ਦੌੜਾਂ ਦਾ ਟੀਚਾ 1 ਓਵਰ ਬਾਕੀ ਰਹਿੰਦਿਆਂ ਕੀਤਾ ਹਾਸਲ ਸ਼ੇਅਸ ਅਈਅਰ ਅਤੇ ਵਿਜੇ ਦੇ ਅਰਧ ਸੈਂਕੜੇ ਮਾਊਂਟ ਮਾਨਗਨੁਈ, 7 ਦਸੰਬਰ ਸ਼੍ਰੇਅਸ ਅਈਅਰ(54ਦੌੜਾਂ, 54 ਗੇਂਦ) ਅਤੇ ਵਿਜੇ ਸ਼ੰਕਰ (ਨਾਬਾਦ 87, 12 ਚੌਕੇ, 1 ਛੱਕਾ) ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਭਾਰਤ ਏ ਨੇ ਇੱਥੇ ਗੈਰ ਅਧਿਕਾਰਕ ਇੱਕ ਰੋਜ਼ਾ ਦਿਨ-ਰਾਤ ਮੈਚ ‘ਚ ਮੇਜ਼ਬਾਨ ਨਿਊਜ਼ੀਲੈਂਡ […]
ਭਾਰਤ ਏ ਬਨਾਮ ਨਿਊਜ਼ੀਲੈਂਡ ਏ ਚਾਰ ਰੋਜ਼ਾ ਮੈਚ;4 ਬੱਲੇਬਾਜ਼ਾਂ ਨੇ ਠੋਕੇ ਅਰਧ ਸੈਂਕੜੇ
Published On
By Sach Kahoon Punjabi Desk
ਪ੍ਰਿਥਵੀ, ਪਾਰਥਿਵ, ਮਯੰਕ ਅਤੇ ਵਿਹਾਰੀ ਦੇ ਅਰਧ ਸੈਂਕੜੇ ਕਪਤਾਨ ਰਹਾਣੇ ਅਤੇ ਓਪਨਰ ਮੁਰਲੀ ਵਿਜੇ ਰਹੇ ਨਾਕਾਮ ਏਜੰਸੀ, ਵੇਲਿੰਗਟਨ, 16 ਨਵੰਬਰ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾੱ ਸਮੇਤ ਚਾਰ ਬੱਲੇਬਾਜ਼ਾਂ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਭਾਰਤ ਏ ਨੇ ਨਿਊਜ਼ੀਲੈਂਡ ਏ ਵਿਰੁੱਧ ਪਹਿਲੇ ਗੈਰ ਅਧਿਕਾਰਕ ਟੈਸਟ ਦੇ ਪਹਿਲੇ ਦਿਨ 5 ਵਿਕਟਾਂ ‘ਤੇ 340 ਦੌੜਾਂ ਬਣਾਈਆਂ […]
ਨਿਊਜ਼ੀਲੈਂਡ ਦੌਰੇ ਲਈ ਕੁਝ ਸੀਨੀਅਰ ਖਿਡਾਰੀਆਂ ਸਮੇਤ ਭਾਰਤ ‘ਏ’ ਟੀਮ ਰਵਾਨਾ
Published On
By Sach Kahoon Punjabi Desk
ਰੋਹਿਤ, ਪ੍ਰਿਥਵੀ, ਰਹਾਣੇ ਨੂੰ ਤਿਆਰ ਕਰਣਗੇ ਦ੍ਰਵਿੜ ਆਸਟਰੇਲੀਆ ਦੌਰੇ ਦੀ ਤਿਆਰੀ ਲਈ ਦ੍ਰਵਿੜ ਦੀ ਕੋਚਿੰਗ ‘ਚ ਭਾਰਤ ‘ਏ’ ਟੀਮ ਵੱਲੋਂ ਖੇਡਣਗੇ ਕੁਝ ਸੀਨੀਅਰ ਖਿਡਾਰੀ 16 ਨਵੰਬਰ ਤੋਂ ਨਿਊਜ਼ੀਲੈਂਡ ‘ਏ’ ਨਾਲ ਹੋਵੇਗਾ ਪਹਿਲਾ ਟੈਸਟ ਮੈਚ ਨਵੀਂ ਦਿੱਲੀ, 11 ਨਵੰਬਰ ਰਾਹੁਲ ਦ੍ਰਵਿੜ ਦੀ ਦੇਖਰੇਖ ‘ਚ ਇੰਡੀਆ ਏ ਟੀਮ ਪਿਛਲੀ ਰਾਤ ਨਿਊਜ਼ੀਲੈਂਡ ਰਵਾਨਾ ਹੋ ਗਈ ਟੀਮ ਦੀ […]
ਭਾਰਤ ਏ ਦੀ ਦੱਖਣੀ ਅਫ਼ਰੀਕਾ ਏ ‘ਤੇ ਸ਼ਾਨਦਾਰ ਜਿੱਤੀ
Published On
By Sach Kahoon Punjabi Desk
ਦੋ ਟੈਸਟਾਂ ਦੀ ਲੜੀ ਂਚ 1-0 ਨਾਲ ਅੱਗੇ ਭਾਰਤ ਪਾਰੀ ਦੇ ਫ਼ਰਕ ਨਾਲ ਜਿੱਤਿਆ ਭਾਰਤ ਏਜੰਸੀ, ਬੰਗਲੁਰੂ, 7 ਅਗਸਤ ਤੇਜ਼ ਗੇਂਦਬਾਜ਼ ਮੁਹੰਮ ਸਿਰਾਜ਼ (73 ਦੌੜਾਂ ‘ਤੇ ਪੰਜ ਵਿਕਟਾਂ) ਦੇ ਜ਼ਬਰਦਸਤ ਪ੍ਰਦਰਸ਼ਨ ਨਾਲ ਭਾਰਤ ਏ ਨੇ ਦੱਖਣੀ ਅਫ਼ਰੀਕਾ ਏ ਨੂੰ ਪਹਿਲੇ ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ ਪਾਰੀ ਅਤੇ 30 ਦੌੜਾਂ […]
