ਬਨਾਸ ਨਦੀ ‘ਚ ਡਿੱਗੀ ਬੱਸ, 33 ਮੌਤਾਂ
ਪ੍ਰਧਾਨ ਮੰਤਰੀ ਨੇ ਹਾਦਸੇ 'ਤੇ ਦੁੱਖ ਪ੍ਰਗਟਾਇਆ | Banas River
ਜੈਪੁਰ (ਏਜੰਸੀ)। ਰਾਜਸਥਾਨ ਦੇ ਸਵਾਈਮਾਧੋਪੁਰ ਜ਼ਿਲ੍ਹੇ 'ਚ ਅੱਜ ਸਵੇਰੇ ਬਨਾਸ ਨਦੀ 'ਚ ਨਿੱਜੀ ਬੱਸ ਡਿੱਗਣ ਕਾਰਨ 33 ਵਿਅਕਤੀਆਂ ਦੀ ਮੌਤ ਹੋ ਗਈ ਤੇ ਸੱਤ ਜਣੇ ਜ਼ਖ਼ਮੀ ਹੋ ਗਏ ਜ਼ਿਲ੍ਹਾ ਕਲੈਕਟਰ ਕੈਲਾਸ਼ ਚੰਦਰ ਵਰਮਾ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ ...
ਮਨੀ ਲਾਂਡਰਿੰਗ ਮਾਮਲਾ : ਮੀਸਾ ਭਾਰਤੀ ਖਿਲਾਫ਼ ਦੋਸ਼ ਆਇਦ
ਨਵੀਂ ਦਿੱਲੀ (ਏਜੰਸੀ)। ਈਡੀ ਨੇ ਕੌਮੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਦੀ ਧੀ ਅaਤੇ ਰਾਜ ਸਭਾ ਸਾਂਸਦ ਮੀਸਾ ਭਾਰਤੀ, ਉਨ੍ਹਾਂ ਦੇ ਪਤੀ ਸੈਲੇਸ਼ ਕੁਮਾਰ ਅਤੇ ਹੋਰਨਾਂ ਖਿਲਾਫ਼ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਦੋਸ਼ ਪੱਤਰ ਦਾਖਲ ਕਰ ਦਿੱਤਾ ਇਹ ਮਾਮਲਾ ਮੀਸਾ ਅਤੇ ਉਨ੍ਹਾਂ ਦੇ ਪਤੀ ਕੋਲ ਕਥਿਤ ਬੇਨਾਮੀ ਸੰਪੰਤੀ ਦੀ ਜਾ...
ਚਾਰਾ ਘਪਲਾ ਮਾਮਲਾ : ਲਾਲੂ ਯਾਦਵ ਦੋਸ਼ੀ ਕਰਾਰ
3 ਜਨਵਰੀ ਨੂੰ ਸਜ਼ਾ ਦਾ ਐਲਾਨ
ਰਾਂਚੀ (ਏਜੰਸੀ)। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘਪਲੇ ਦੇ ਇੱਕ ਹੋਰ ਮਾਮਲੇ 'ਚ ਰਾਂਚੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਸਜ਼ਾ ਦਾ ਐਲਾਨ 3 ਜਨਵਰੀ ਨੂੰ ਹੋਵੇਗਾ ਹਾਲਾਂਕਿ ਅਦਾਲਤ ਨੇ 22 ਦੋਸ਼ੀਆਂ 'ਚੋ...
ਇਹ ਪਾਰਟੀ ਖਤਮ ਨਹੀਂ ਕਰਨਾ ਚਾਹੁੰਦੀ ਕਸ਼ਮੀਰ ‘ਚ ਧਾਰਾ 370
ਸੰਵਿਧਾਨ ਦੀ ਧਾਰਾ 35ਏ ਵੀ ਰਹੇਗੀ ਬਰਕਰਾਰ
ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 35 ਏ ਤੇ 370 ਨੂੰ ਸਮਾਪਤ ਕਰਨ ਦਾ ਫਿਲਹਾਲ ਕੋਈ ਮਤਾ ਸਰਕਾਰ ਸਾਹਮਣੇ ਵਿਚਾਰਅਧੀਨ ਨਹੀਂ ਹੈ ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅ...
ਹੁਣ ਪੇਂਡੂ ਡਾਕਖਾਨੇ ਵੀ ਬਣਨਗੇ ਡਿਜੀਟਲ
ਡਾਕ ਵਿਭਾਗ ਨੇ ਕੀਤਾ ਨਵੀਂ ਦਰਪਣ ਯੋਜਨਾ ਸ਼ੁਰੂ ਕਰਨ ਦਾ ਐਲਾਨ | Rural Post Offices
ਨਵੀਂ ਦਿੱਲੀ (ਏਜੰਸੀ)। ਡਾਕ ਵਿਭਾਗ ਨੇ ਪੇਂਡੂ ਖੇਤਰਾਂ ਵਿੱਚ ਸਥਿਤ 1.29 ਲੱਖ ਡਾਕਟਰਾਂ ਦੇ ਡਿਜੀਟਲੀਕਰਨ ਲਈ 1400 ਕਰੋੜ ਰੁਪਏ ਦੀ ਲਾਗਤ ਨਾਲ ਡਿਜੀਟਲ ਐਡਵਾਂਸਮੈਟ ਆਫ਼ ਰੂਰਲ ਪੋਸਟ ਆਫਿਸ ਫਾਰ ਏ ਨਿਊ ਇੰਡੀਆ (ਦਰਪਣ) ਸ਼ੁ...
ਇਸ ਅਦਾਲਤ ਨੇ ਦਿੱਤੀ ਸ਼ਰਾਬ ਕਾਰੋਬਾਰੀ ਨੂੰ ਸਿਰਫ਼ 15 ਦਿਨਾਂ ‘ਚ ਸਜ਼ਾ
ਨਵਾਦਾ (ਏਜੰਸੀ)। ਬਿਹਾਰ 'ਚ ਨਵਾਦਾ ਜ਼ਿਲ੍ਹੇ ਦੀ ਅਦਾਲਤ ਨੇ ਅੱਜ ਇੱਕ ਸ਼ਰਾਬ ਕਾਰੋਬਾਰੀ ਨੂੰ ਸਿਰਫ਼ 15 ਦਿਨਾਂ ਅੰਦਰ ਦਸ ਸਾਲ ਜੇਲ੍ਹ ਦੀ ਸਜ਼ਾ ਦੇ ਨਾਲ ਹੀ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਦੂਜਾ) ਕੈਸ਼ਲੈਸ਼ ਕੁਮਾਰ ਸਿੰਘ ਦੀ ਅਦਾਲਤ ਨੇ ਨਵੇਂ ਸ਼ਰਾਬਬੰਦੀ ਕਾਨੂੰਨ ਤਹਿਤ 15 ਦਿ...
ਬਿਹਾਰ ‘ਚ ਬਾਇਲਰ ਫਟਣ ਨਾਲ ਧਮਾਕਾ, ਪੰਜ ਮੌਤਾਂ
ਖੰਡ ਮਿੱਲ ਦਾ ਮਾਲਕ ਗ੍ਰਿਫ਼ਤਾਰ | Explosion
ਭੜਕੇ ਲੋਕਾਂ ਨੇ ਮਿੱਲ ਮਾਲਕ ਦੀਆਂ ਕਈ ਗੱਡੀਆਂ ਫੂਕੀਆਂ
ਪਟਨਾ (ਏਜੰਸੀ)। ਗੋਪਾਲਗੰਜ ਜ਼ਿਲ੍ਹੇ ਵਿੱਚ ਸਾਸਾਮੁਸਾ ਖੰਡ ਮਿੱਲ ਵਿੱਚ ਬਾਇਲਰ ਫਟਣ ਨਾਲ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਨੌ ਜਣੇ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਮਿੱਲ ਵਿੱਚ ਮਜ਼ਦੂਰੀ ਕਰਦੇ ਸਨ। ...
ਆਰਜੇਡੀ ਵਰਕਰਾਂ ਵੱਲੋਂ ਬਿਹਾਰ ‘ਚ ਵੱਡਾ ਰੋਸ ਪ੍ਰਦਰਸ਼ਨ
ਰੋਕੀ ਰੇਲ ਤੇ ਸੜਕ ਆਵਾਜਾਈ, ਲੋਕ ਹੋਏ ਪ੍ਰੇਸ਼ਾਨ | RJD Worker
ਪਟਨਾ (ਏਜੰਸੀ)। ਬਿਹਾਰ ਸਰਕਾਰ ਦੀ ਨਵੀਂ ਮਿੱਟੀ ਖਾਨ ਨੀਤੀ ਦੇ ਵਿਰੋਧ ਵਿੱਚ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਵੱਲੋਂ ਅੱਜ ਰਾਜ ਪੱਧਰੀ ਬੰਦ ਦੌਰਾਨ ਰੇਲ ਅਤੇ ਸੜਕ ਆਵਾਜਾਈ ਠੱਪ ਕੀਤੀ ਗਈ। ਆਵਾਜਾਈ ਠੱਪ ਹੋਣ ਕਾਰਨ ਆਮ ਜਨਜੀਵਨ...
ਰਾਜ ਸਭਾ ‘ਚ ਹੰਗਾਮੇ ਕਾਰਨ ਨਾ ਬੋਲ ਸਕੇ ਸਚਿਨ, ਕਾਰਵਾਈ ਮੁਲਤਵੀ
ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਰਾਜ ਸਭਾ ਮੈਂਬਰ ਸਚਿਨ ਤੇਂਦੁਲਕਰ ਪਹਿਲੀ ਵਾਰ ਰਾਜ ਸਭਾ ਵਿੱਚ ਬੋਲਣ ਵਾਲੇ ਸਨ, ਪਰ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਅਤੇ 'ਰਾਈਟ ਟੂ ਪਲੇ' ਭਾਵ 'ਖੇਡਣ ਦੇ ਅਧਿਕਾਰ' 'ਤੇ ਸਚਿਨ ਤੇਂਦੁਲਕਰ ਦੇ ਵਿਚਾਰ ਜਾਣਨ...
2ਜੀ ਸਪੈਕਟਰਮ ਘਪਲਾ : ਰਾਜਾ, ਕਨੀਮੋਝੀ ਸਮੇਤ 19 ਬਰੀ
ਨਵੀਂ ਦਿੱਲੀ (ਏਜੰਸੀ)। 2ਜੀ ਸਪੈਕਟਰਮ ਵੰਡ ਘਪਲੇ ਵਿੱਚ ਸਾਬਕਾ ਮੰਤਰੀ ਏ. ਰਾਜਾ, ਡੀਐੱਮਕੇ ਸਾਂਸਦ ਐੱਮ.ਕੇ. ਕਨੀਮੋਝੀ ਸਮੇਤ 19 ਜਣਿਆਂ ਨੂੰ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਾਹਤ ਦਿੰਦਿਆਂ ਬਰੀ ਕਰ ਦਿੱਤਾ। ਪਟਿਆਲਾ ਹਾਊਸ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਓ.ਪੀ. ਸੈਣੀ ਨੇ ਇਸ ਮਹੱਤਵਪੂਰਨ ਮੁਕੱਦਮੇ ਦਾ ਫੈਸਲ...