India Weather News

El Nino India: ਭਾਰਤ ’ਤੇ ਮੰਡਰਾ ਰਿਹਾ ਤੇਜ਼ ਐਲ ਨੀਨੋ ਦਾ ਖ਼ਤਰਾ

ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਨੂੰ 2026-27 ਵਿੱਚ ਸੰਭਾਵੀ ਗੰਭੀਰ ਐਲ ਨੀਨੋ ਘਟਨਾ ਤੋਂ ਵੱਡਾ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਮਹਾਸਾਗਰ ਦੇ ਤਾਪਮਾਨ ਦਾ ਬਦਲਾਅ ਦੇਸ਼ ਦੇ ਮਾਨਸੂਨ ਬਾਰਿਸ਼, ਗਰਮੀ ਦੀਆਂ ਲਹਿਰਾਂ, ਪਾਣੀ ਦੀ ਉਪਲਬਧਤਾ ਅਤੇ ਵਾਤਾਵਰਨ ਪ੍ਰਣਾਲੀਆਂ ਨੂੰ ਪ੍ਰਭਾਵਤ ਕਰ ਸਕਦਾ ਹੈ
ਦੇਸ਼  ਖਾਸ ਖਬਰ 

Chandigarh Weather: ਚੰਡੀਗੜ੍ਹ ’ਚ ਤੇਜ਼ ਮੀਂਹ, ਸੜਕਾਂ ’ਤੇ ਡੇਢ ਫੁੱਟ ਤੱਕ ਭਰਿਆ ਪਾਣੀ

ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਨੇ ਤੇਜ਼ੀ ਫੜ ਲਈ ਹੈ। ਚੰਡੀਗੜ੍ਹ ’ਚ ਭਾਰੀ ਮੀਂਹ ਕਾਰਨ ਸੜਕਾਂ ’ਤੇ ਡੇਢ ਫੁੱਟ ਤੱਕ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ’ਚ ਮੀਂਹ ਲਈ ਆਰੇਂਜ ਤੇ ਯੈਲੋ ਅਲਰਟ ਜਾਰੀ ਕੀਤੇ ਸਨ।
ਪੰਜਾਬ  ਖਾਸ ਖਬਰ 

IMD Weather Update: ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, 26 ਜ਼ਿਲ੍ਹਿਆਂ ’ਚ ਮੀਂਹ ਤੇ ਤੂਫਾਨ ਦਾ ਅਲਰਟ

ਰਾਜਸਥਾਨ ’ਚ ਮਾਨਸੂਨ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਤੇਜ਼ ਹੋਣ ਲੱਗੀਆਂ ਹਨ। ਸੂਬੇ ਭਰ ’ਚ ਲਗਾਤਾਰ ਗਰਜ ਤੇ ਮੀਂਹ ਨੇ ਭਿਆਨਕ ਗਰਮੀ ਤੋਂ ਰਾਹਤ ਦਿਵਾਈ ਹੈ। ਕਈ ਸ਼ਹਿਰਾਂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ ਹੈ।
ਰਾਜਸਥਾਨ  ਖਾਸ ਖਬਰ 

India Monsoon Update: ਮਾਨਸੂਨ ਕੇਰਲ ਪਹੁੰਚਿਆ, ਇਸ ਵਾਰ 3 ਦਿਨ ਲੇਟ, 7 ਦਿਨ ਭਾਰੀ ਮੀਂਹ ਦੀ ਭਵਿੱਖਬਾਣੀ

ਅਗਲੇ ਦੋ ਤੋਂ ਤਿੰਨ ਦਿਨਾਂ ’ਚ, ਮਾਨਸੂਨ ਗੋਆ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਤੇ ਬੰਗਾਲ ਦੀ ਖਾੜੀ ਦੇ ਹੋਰ ਹਿੱਸਿਆਂ ਦੇ ਨਾਲ-ਨਾਲ ਉੱਤਰ-ਪੂਰਬੀ ਸੂਬਿਆਂ ’ਚ ਅੱਗੇ ਵਧਣ ਦੀ ਉਮੀਦ ਹੈ।
ਦੇਸ਼  ਖਾਸ ਖਬਰ 

Delhi Weather: ਦਿੱਲੀ ’ਚ ਗਰਮੀ ਤੋਂ ਰਾਹਤ, ਮੀਂਹ ਨਾਲ ਅਚਾਨਕ ਬਦਲਿਆ ਮੌਸਮ, ਯੈਲੋ ਅਲਰਟ ਜਾਰੀ

ਦਿੱਲੀ ਐਨਸੀਆਰ ਦੇ ਵਸਨੀਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਅੱਜ ਸਵੇਰੇ ਦਿੱਲੀ ’ਚ ਅਚਾਨਕ ਮੌਸਮ ਬਦਲ ਗਿਆ। ਕਈ ਇਲਾਕਿਆਂ ’ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਦਰਜ ਕੀਤਾ ਗਿਆ, ਜਿਸ ਨਾਲ ਲੰਬੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਕਾਫ਼ੀ ਰਾਹਤ ਮਿਲੀ।
ਦੇਸ਼  ਦਿੱਲੀ  ਖਾਸ ਖਬਰ