IIT BHU Research

IIT BHU Research: ਸੰਤਰੇ ਦੇ ਛਿਲਕੇ ਦਾ ਅਰਕ ਸਾਫ਼ ਕਰੇਗਾ ਫੈਕਟਰੀ ਦਾ ਗੰਦਾ ਪਾਣੀ

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਕਾਸ਼ੀ ਹਿੰਦੂ ਯੂਨੀਵਰਸਿਟੀ) ਅਤੇ ਪਾਰੁਲ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਉਦਯੋਗਿਕ ਗੰਦੇ ਪਾਣੀ ਤੋਂ ਬਹੁਤ ਜ਼ਿਆਦਾ ਜ਼ਹਿਰੀਲੇ ਅਤੇ ਕਾਰਸੀਨੋਜਨਿਕ ਡਾਈ ਮੈਲਾਚਾਈਟ ਗ੍ਰੀਨ ਨੂੰ ਹਟਾਉਣ ਲਈ ਇੱਕ ਅਤਿ-ਆਧੁਨਿਕ ਅਤੇ ਵਾਤਾਵਰਨ ਅਨੁਕੂਲ ਤਕਨਾਲੋਜੀ ਵਿਕਸਤ ਕੀਤੀ ਹੈ
ਦੇਸ਼  ਖਾਸ ਖਬਰ