ਬਹੁਤ ਬਦਲ ਗਿਐ ਹੁਣ ਦਾ ਤੇ ਨੱਬੇ ਦੇ ਦਹਾਕੇ ਦਾ ਫੋਟੋਗ੍ਰਾਫਰ
ਫੋਟੋਗ੍ਰਾਫਰ (Photographer), ਇੱਕ ਅਜਿਹਾ ਪਾਤਰ ਹੈ ਜਿਸ ਨੂੰ ਨੱਬੇ ਦੇ ਦਹਾਕੇ ਦੇ ਵਿਆਹਾਂ ਵਿੱਚ ਬਹੁਤ ਜ਼ਿਆਦਾ ਇੱਜਤ-ਮਾਣ ਬਖਸ਼ਿਆ ਜਾਂਦਾ ਸੀ। ਵਿਆਹ ਵਾਲੇ ਮੁੰਡੇ ਨੂੰ ਛੱਡ ਕੇ ਵਿਚੋਲੇ ਤੋਂ ਬਾਅਦ ਫੋਟੋਗ੍ਰਾਫਰ ਦੀ ਹੀ ਪੁੱਛ-ਗਿੱਛ ਸੱਭ ਤੋਂ ਜ਼ਿਆਦਾ ਹੁੰਦੀ ਸੀ। ਖਾਸ ਕਰਕੇ ਨੌਜਵਾਨ ਮੁੰਡੇ ਫੋਟੋਗ੍ਰਾਫਰ ਦੇ ਪਿ...
ਸਾਹਿਤ ਦੀਆਂ ਕਿਤਾਬਾਂ ਲੋੜਵੰਦ ਪਾਠਕਾਂ ਤੱਕ ਨਾ ਪਹੁੰਚਣ ਦਾ ਰੁਝਾਨ ਖਤਰਨਾਕ
ਦੇਸ਼ ਦੇ ਰਾਜਨੀਤਿਕ ਆਗੂਆਂ ਨੇ ਉਦੋਂ ਲੋਕਾਂ ਦੀ ਸੋਚ ਤੇ ਹਲਾਤਾਂ ਵਿੱਚ ਵੱਡੀ ਤਬਦੀਲੀ ਲਿਆ ਦਿੱਤੀ ਜਦ ਉਨ੍ਹਾਂ ਨੇ ਸੱਤਾ ਪ੍ਰਾਪਤੀ ਲਈ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ, ਚੱਲੋ ਇਹ ਸਹੂਲਤਾਂ ਸਿਹਤ, ਸਿੱਖਿਆ ਤੱਕ ਤਾਂ ਸਹੀ ਸਨ ਪਰ ਇਹ ਤਾਂ ਇਸ ਤੋਂ ਅੱਗੇ ਨਿੱਕਲ ਕੇ ਲੋਕਾਂ ਦੇ ਵਿ...
ਮੌਲਿਕਤਾ ਹੀ ਸੰਗੀਤ ਦੀ ਜਾਨ
ਤੇਲਗੂ ਫ਼ਿਲਮ ‘ਆਰਆਰਆਰ’ ਦੇ ਗਾਣੇ ਨਾਟੂ-ਨਾਟੂ ਨੇ ਆਸਕਰ ਪੁਰਸਕਾਰ ਜਿੱਤ ਲਿਆ ਹੈ। ਇਹ ਕਿਸੇ ਪਹਿਲੇ ਭਾਰਤੀ ਗਾਣੇ ਨੂੰ ਮਿਲਿਆ ਕੌਮਾਂਤਰੀ ਵੱਕਾਰੀ ਪੁਰਸਕਾਰ ਹੈ। ਗਾਣੇ ਨੂੰ ਬੈਸਟ ਓਰਿਜਨਲ ਸੌਂਗ ਦੀ ਸ਼੍ਰੇਣੀ ’ਚ ਪੁਰਸਕਾਰ ਮਿਲਿਆ ਹੈ। ਇਸ ਸ੍ਰੇਣੀ ’ਚ ਸਿਰਫ਼ ਉਹੀ ਗੀਤ ਗਾਉਂਦਾ ਹੈ, ਜਿਹੜਾ ਪਹਿਲਾਂ ਆਏ ਕਿਸ ਗੀਤ ਦੀ...
ਜਵਾਨੀ ਊਰਜਾ ਨੂੰ ਸਹੀ ਦਿਸ਼ਾ ’ਚ ਵਰਤਣ ਦੀ ਲੋੜ
ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਦੇਸ਼ ਦੀ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਪ੍ਰਣਾਲੀ ਨੂੰ ਮਜਬੂਤ ਕਰਨਾ ਹੋਵੇਗਾ। ਕੋਰੋਨਾ ਨੇ ਦੇਸ਼ ਵਾਸੀਆਂ ਨੂੰ ਅਜਿਹੀ ਥਾਂ ’ਤੇ ਪਹੁੰਚਾਇਆ ਹੈ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਹੁਨਰ ਦੀ ਲੋੜ ਹੈ। ਇਸ ਸਮੇਂ ਹਰ ਵਰਗ ਦੇ ਵਿਅਕਤੀ ਨੂੰ ਯੋਗ ਉਪਜੀਵਕਾ ਦੀ ਲੋੜ ਹੈ। ਹੁਨਰ ਅਤ...
ਸ਼ਾਂਤੀ ਦੀ ਖੋਜ
ਸ਼ਾਂਤੀ ਦੀ ਖੋਜ | Finding Peace
ਇੱਕ ਰਾਜੇ ਨੇ ਇੱਕ ਨੌਜਵਾਨ ਦੀ ਬਹਾਦਰੀ ਤੋਂ ਖੁਸ਼ ਹੋ ਕੇ ਉਸ ਨੂੰ ਰਾਜ ਦਾ ਸਭ ਤੋਂ ਵੱਡਾ ਸਨਮਾਨ ਦੇਣ ਦਾ ਐਲਾਨ ਕੀਤਾ ਪਰ ਪਤਾ ਲੱਗਾ ਕਿ ਉਹ ਨੌਜਵਾਨ ਇਸ ਤੋਂ ਖੁਸ਼ ਨਹੀਂ ਹੈ ਰਾਜੇ ਨੇ ਉਸ ਨੂੰ ਬੁਲਵਾਇਆ ਤੇ ਪੁੱਛਿਆ, ‘‘ਜਵਾਨਾ ਤੈਨੂੰ ਕੀ ਚਾਹੀਦਾ ਹੈ? ਤੂੰ ਜੋ ਵੀ ਚਾਹੇਂ, ਤ...
ਸਮਲਿੰਗੀ ਵਿਆਹਾਂ ਬਾਰੇ ਕੇਂਦਰ ਸਰਕਾਰ ਦਾ ਦਰੁਸਤ ਜਵਾਬ
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਸਮਲਿੰਗੀ ਵਿਆਹਾਂ ਦੇ ਖਿਲਾਫ਼ ਦਰੁਸਤ ਜਵਾਬ ਦਿੱਤਾ ਹੈ। ਸਰਕਾਰ ਨੇ ਦੱਸਿਆ ਹੈ ਕਿ ਸਮਲਿੰਗੀ ਵਿਆਹ ਭਾਰਤੀ ਪਰੰਪਰਾਵਾਂ ਦੇ ਉਲਟ ਹੈ। ਇਸ ਲਈ ਅਜਿਹੇ ਵਿਆਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਅਸਲ ’ਚ ਸੁਪਰੀਮ ਕੋਰਟ ’ਚ ਸਮਲਿੰਗੀ ਵਿਆਹਾਂ ਨੂੰ ਮਨਜ਼ੂਰੀ ਦੇ ਹੱਕ ’ਚ ਪਟੀਸ਼ਨਾ...
ਕਾਮਯਾਬੀ ਹਾਸਲ ਕਰਨ ਲਈ ਕੀ ਕਰੀਏ?
ਕਾਮਯਾਬੀ ਹਾਸਲ ਕਰਨ ਲਈ ਕੀ ਕਰੀਏ? | What to do to achieve success?
ਸਮੇਂ ਅਤੇ ਕਿਸਮਤ ਤੋਂ ਵੱਧ ਕਿਸੇ ਨੂੰ ਕਦੇ ਨਹੀਂ ਮਿਲਿਆ ਅਤੇ ਨਾ ਕਦੇ ਮਿਲੇਗਾ। ਪਰ ਅਸੀਂ ਸਿਰਫ ਕਿਸਮਤ ’ਤੇ ਭਰੋਸਾ ਨਹੀਂ ਕਰ ਸਕਦੇ, ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਕੋਸ਼ਿਸ਼ ਕਰਨੀ ਪੈਂਦੀ ਹੈ। ਜੇਕਰ ਕੋਈ ਵਿਅਕਤੀ ਬਿਨਾਂ ਮਿਹਨਤ ਤ...
ਪਲਾਸਟਿਕ ਦੀ ਜਕੜ ’ਚ ਪੰਛੀਆਂ ਦਾ ਜੀਵਨ
ਹਾਲ ਹੀ ’ਚ ਕੀਤੇ ਇੱਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਲਾਸਟਿਕ ਕਾਰਨ ਸਮੁੰਦਰੀ ਪੰਛੀਆਂ ਦਾ ਪਾਚਨ ਤੰਤਰ ਖਰਾਬ ਹੋ ਰਿਹਾ ਹੈ। ਦੱਸ ਦੇਈਏ ਕਿ ਪਹਿਲੀ ਵਾਰ ਪਲਾਸਟਿਕ ਨਾਲ ਹੋਣ ਵਾਲੀ ਬਿਮਾਰੀ ਦਾ ਪਤਾ ਲੱਗਾ ਹੈ। ਵਿਗਿਆਨੀਆਂ ਨੇ ਇਸ ਦਾ ਨਾਂਅ ਪਲਾਸਟਿਕੋਸਿਸ ਰੱਖਿਆ ਹੈ। ਫ਼ਿਲਹਾਲ ਇਹ ਬਿਮਾਰੀ ਸਮੁੰਦਰੀ ...
ਅੱਤਵਾਦ ਦੀ ਪਰਿਭਾਸ਼ਾ ਵਿਗਾੜੀ ਨਾ ਜਾਵੇ
ਭਾਰਤ ਸਰਕਾਰ ਨੇ ਅੱਤਵਾਦ ਦੇ ਵਰਗੀਕਰਨ ਦਾ ਵਿਰੋਧ ਕੀਤਾ ਜੋ ਦਰੁਸਤ ਤੇ ਤਰਕ ਸੰਗਤ ਹੈ। ਸੰਯੁਕਤ ਰਾਸ਼ਟਰ ’ਚ ਭਾਰਤੀ ਪ੍ਰਤੀਨਿਧ ਰੁਚਿਰ ਕੰਬੋਜ਼ ਨੇ ਕਿਹਾ ਹੈ ਕਿ ਅੱਤਵਾਦ ਦਾ ਕਾਰਨਾਂ ਦੇ ਆਧਾਰ ’ਤੇ ਵਰਗੀਕਰਨ ਖਤਰਨਾਕ ਸਾਬਤ ਹੋਵੇਗਾ। ਅਸਲ ’ਚ ਕੁਝ ਦੇਸ਼ ਆਪਣੇ ਹਿੱਤਾਂ ਖਾਤਰ ਅੱਤਵਾਦ ਨੂੰ ਗੁਪਤ ਹਮਾਇਤ ਦੇਣ ਲਈ ਸ਼ਬਦਾ...
ਬਹੁਪੱਖੀ ਵਿਕਾਸ ਦਾ ਯਤਨ
ਜਰਮਨ ਚਾਂਸਲਰ ਓਲਾਫ਼ ਸ਼ੋਲਜ ਨੇ 25 ਅਤੇ 26 ਫਰਵਰੀ ਨੂੰ ਭਾਰਤ ਦੀ ਯਾਤਰਾ ਕੀਤੀ। ਦਸੰਬਰ 2021 ’ਚ ਜਰਮਨੀ ਦੀ ਅਗਵਾਈ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਸੀ। ਉਨ੍ਹਾਂ ਦੀ ਭਾਰਤ ਯਾਤਰਾ ਨੂੰ ਦੋ ਚੀਜ਼ਾਂ ਨੇ ਪ੍ਰਭਾਵਿਤ ਕੀਤਾ। ਪਹਿਲੀ, ਵਰਤਮਾਨ ’ਚ ਜਾਰੀ ਯੂਕਰੇਨ ਜੰਗ ਜੋ ਯੂਰਪ ਅਤੇ ਸਮੁੱਚੇ ਵਿ...