ਧਰਤੀ ਹੇਠਲਾ ਪਾਣੀ ਖ਼ਤਰੇ ’ਚ
ਪੂਰੇ ਵਿਸ਼ਵ ਵਿੱਚ ਹਰ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਅਸਲ ਮਨੋਰਥ ਧਰਤੀ ਹੇਠਲੇ ਪਾਣੀ (Ground water) ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣਾ ਅਤੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਸੰਭਾਲ ਕਰਨ ਲਈ ਉਪਰਾਲੇ ਕਰਨਾ ਹੈ। ਪਾਣੀ ਸਾਡੇ ਜੀਵਨ ਦੀ ਸਭ ਤੋਂ ...
ਅਸਾਮ ਦੀ ਚੰਗੀ ਪਹਿਲ
ਅਸਾਮ (Assam) ਸਰਕਾਰ ਨੇ ਸਫ਼ਾਈ ਦੇ ਖੇਤਰ ’ਚ ਚੰਗੀ ਪਹਿਲ ਕੀਤੀ ਹੈ ਤੇ ਹੋਰਨਾਂ ਸੂਬਿਆਂ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਅੱਗੇ ਆਉਣਾ ਚਾਹੀਦਾ ਹੈ। ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਨੇ ਸਫ਼ਾਈ ’ਚ ਅੰਤਰ ਜਿਲ੍ਹਾ ਮੁਕਾਬਲੇ ਕਰਵਾਉਣ ਦਾ ਐਲਾਨ ਕੀਤਾ ਹੈ। ਸਫਾਈ ’ਚ ਅੱਵਲ ਆਉਣ ਵਾਲੇ ਜਿਲ੍ਹੇ ਨੂੰ ਵਿਕਾਸ ਲਈ 100...
ਰਵਾਇਤੀ ਖੁਰਾਕ ਤੇ ਤੰਦਰੁਸਤ ਸਿਹਤ
ਮੇਰੀ ਮਾਂ ਕਾੜ੍ਹਨੀ ’ਚ ਦੁੱਧ ਹਾਰੇ ਵਿੱਚ ਗਰਮ ਰੱਖ ਦਿੰਦੀ ਤਾਂ 5 ਵਜੇ ਸ਼ਾਮ ਨੂੰ ਕਾੜ੍ਹਨੀ ਦਾ ਦੁੱਧ ਵੱਡੇ ਜੱਗ ਵਿੱਚ ਖੰਡ ਪਾ ਕੇ ਸਾਨੂੰ ਤਿੰਨਾਂ ਭਰਾਵਾਂ ਤੇ ਮੇਰੇ ਪਿਤਾ ਨੂੰ ਵੱਡੇ-ਵੱਡੇ ਕੌਲੇ ਭਰ ਕੇ ਦਿੰਦੀ। ਖਾਣ-ਪੀਣ ਮੇਰੀ ਮਾਂ ਕਰਕੇ ਖੁੱਲ੍ਹਾ ਸੀ। ਸਾਡੀ ਡੋਲੀ ਵਿੱਚ 20 ਸੇਰ ਤੱਕ ਘਿਓ ਪਿਆ ਰਹਿੰਦਾ। ਅਸ...
ਬਾਜਰੇ ਦੀ ਖੇਤੀ ’ਤੇ ਜ਼ੋਰ
ਕੇਂਦਰ ਸਰਕਾਰ ਬਾਜਰੇ ਦੀ ਖੇਤੀ (Millet Farming) ਨੂੰ ਉਤਸ਼ਾਹਿਤ ਕਰਨ ਲਈ ਵੱਡੇ ਕਦਮ ਚੁੱਕ ਰਹੀ ਹੈ। ਬਾਜਰੇ ਦੀ ਖੇਤੀ ਨਾਲ ਜਿੱਥੇ ਕਿਸਾਨਾਂ ਦਾ ਫਸਲੀ ਚੱਕਰ ਤੋਂ ਖਹਿੜਾ ਛੁੱਟੇਗਾ, ੳੱੁਥੇ ਲਾਗਤ ਖਰਚੇ ਘਟਣ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ। ਸਰਕਾਰ ਨੇ 30 ਦੇਸ਼ਾਂ ਨੂੰ ਚੁਣਿਆ ਜਿੱਥੇ ਬਾਜਰਾ ਬਰਾਮਦ ਕੀਤਾ ਜ...
ਰਸੋਈ ਗੈਸ ਦਾ ਬਦਲ ਲੱਭਣਾ ਪਵੇਗਾ
ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਰਸੋਈ ਗੈਸ ਸਾਡੀ ਸਿਹਤ ਲਈ ਬੇਹੱਦ ਜੋਖ਼ਿਮ ਭਰੀ ਹੈ। ਦਰਅਸਲ, ਅਸਟਰੇਲੀਆ ਦੀ ਨਿਊ ਸਾਊਥ ਵੇਲਸ ਯੂਨੀਵਰਸਿਟੀ ’ਚ ਹੋਏ ਇੱਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ ਸਭ ਨੂੰ ਪਤਾ ਹੈ ਕਿ ਅੱਜ ਸਾਡੇ ਘਰਾਂ ’ਚ ਜ਼ਿਆਦਾਤਰ ਲੋਕ ਖਾਣਾ ਬਣਾਉਣ ਲਈ ਐਲਪੀਜੀ ਭਾਵ ਲਿਕਵਿਡ ਪੈਟਰੋਲੀ...
ਭ੍ਰਿਸ਼ਟਾਚਾਰ ’ਤੇ ਸਰਜੀਕਲ ਸਟ੍ਰਾਈਕ ਦੀ ਜ਼ਰੂਰਤ
ਭ੍ਰਿਸ਼ਟਾਚਾਰ (Corruption) ’ਤੇ ਕੇਂਦਰ ਸਰਕਾਰ ਦੇ ਸਖਤ ਐਕਸ਼ਨ ਨਾਲ ਵਿਰੋਧੀ ਧਿਰ ਭਖਿਆ ਹੋਇਆ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਕੇਂਦਰ ਆਪਣੇ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਅਤੇ ਬਦਨਾਮ ਕਰਨ ਲਈ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਿਹਾ ਹੈ। ਬੀਤੇ ਦਿਨੀਂ ਈਡੀ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ...
ਪਾਕਿਸਤਾਨ ਦਾ ਰੋਣਾ
ਪਾਕਿਸਤਾਨੀ ਵਿਦੇਸ਼ ਮੰਤਰੀ ਬਿਲਾਵਲ ਜਰਦਾਰੀ ਭੁੱਟੋ ਨੇ ਇੱਕ ਅਮਰੀਕੀ ਟੀ. ਵੀ. ਨੂੰ ਦਿੱਤੀ ਇੰਟਰਵਿਊ ’ਚ ਮੰਨਿਆ ਹੈ ਕਿ ਉਨ੍ਹਾਂ ਦਾ ਮੁਲਕ ਇਸ ਸਮੇਂ ਚਾਰੇ ਪਾਸਿਓਂ ਮੁਸੀਬਤਾਂ ’ਚ ਘਿਰ ਗਿਆ ਹੈ। ਬਿਲਾਵਲ ਮੁਤਾਬਿਕ, ਪਾਕਿਸਤਾਨ ਨਾ ਸਿਰਫ਼ ਸਿਆਸੀ ਧਰੁਵੀਕਰਨ ਦੇ ਦੌਰ ’ਚ ਹੈ, ਬਲਕਿ ਸੁਰੱਖਿਆ ਅਤੇ ਆਰਥਿਕ ਸੰਕਟ ਨਾਲ ...
ਪਲਾਸਟਿਕ ਪ੍ਰਦੂਸ਼ਣ ਵਿਰੁੱਧ ਭਾਰਤ ਦੀ ਲੜਾਈ
ਭਾਰਤ ਨੇ ਹਾਲ ਹੀ ਵਿੱਚ ਨੈਰੋਬੀ ਵਿੱਚ ਹੋਣ ਵਾਲੀ ਪੰਜਵੀਂ ਸੰਯੁਕਤ ਰਾਸ਼ਟਰ ਵਾਤਾਵਰਣ ਅਸੈਂਬਲੀ ਤੋਂ ਇੱਕ ਮਹੀਨਾ ਪਹਿਲਾਂ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਡਰਾਫਟ ਮਤਾ ਜਾਰੀ ਕੀਤਾ ਹੈ। ਕੁਝ ਹੋਰ ਦੇਸ਼ਾਂ ਦੁਆਰਾ ਪੇਸ਼ ਕੀਤੇ ਡਰਾਫਟਾਂ ਦੇ ਉਲਟ, ਭਾਰਤ ਦੇ ਢਾਂਚੇ ਨੇ ਕਾਨੂੰਨੀ ਬੰਧਨ ਦੀ ਬਜਾਏ ਇੱਕ ਸਵੈ-ਇੱਛਤ...
ਲੋਕਤੰਤਰ ਦਾ ਕੱਚ-ਪੱਕ
ਦੇਸ਼ ਦੀ ਸਿਆਸਤ ਅੰਦਰ ਲੋਕਤੰਤਰ (Democracy) ਦਾ ਸੰਕਲਪ ਚਰਚਾ ’ਚ ਹੈ। ਕੋਈ ਆਗੂ ਕਹਿ ਰਿਹਾ ਹੈ ਦੇਸ਼ ’ਚ ਲੋਕਤੰਤਰ ਖਤਮ ਹੋ ਗਿਆ ਹੈ ਕੋਈ ਉਨ੍ਹਾਂ ਦੇ ਦੋਸ਼ਾਂ ਨੂੰ ਨਕਾਰ ਕੇ ਮਾਫ਼ੀ ਮੰਗਣ ਲਈ ਕਹਿ ਰਿਹਾ ਹੈ। ਇਨ੍ਹਾਂ ਵਿਚਾਰਾਂ ਤੇ ਦੂਸ਼ਣਬਾਜ਼ੀ ਨਾਲ ਸੰਸਦ ’ਚ ਹੰਗਾਮਾ ਹੋ ਰਿਹਾ ਹੈ। ਆਮ ਨਾਗਰਿਕ ਲਈ ਵੀ ਇਹ ਮਸਲਾ ਚਿ...
ਕਿਸਾਨਾਂ ਨੂੰ ਕਿਉਂ ਨਹੀਂ ਮਿਲਦਾ ਉਨ੍ਹਾਂ ਦਾ ਹੱਕ?
Why farmers do not get their right?
ਪਿਛਲੇ ਦਿਨੀਂ ਇੱਕ ਖ਼ਬਰ ਨੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਖ਼ਬਰ ਮਹਾਂਰਾਸ਼ਟਰ ਦੇ ਇੱਕ ਕਿਸਾਨ ਨਾਲ ਜੁੜੀ ਹੋਈ ਸੀ। ਮਹਾਂਰਾਸ਼ਟਰ ਦੀ ਸੋਲਾਪੁਰ ਮੰਡੀ ’ਚ ਕਿਸਾਨ ਰਾਜੇਂਦਰ ਤੁੱਕਾਰਾਮ ਚੋਹਾਨ ਆਪਣੀ ਪਿਆਜ ਦੀ ਫਸਲ ਵੇਚਣ ਗਿਆ ਫਸਲ ਦਾ ਵਜਨ ਪੰਜ ਕੁਇੰਟਲ ਤੋਂ ਥੋੜ੍...