ਜੀਵਨ ’ਚ ਖੁਸ਼ੀ
ਇੱਕ ਵਾਰ ਇੱਕ ਲੜਕਾ ਜੰਗਲ ’ਚ ਲੱਕੜਾਂ ਲੈਣ ਗਿਆ। ਘੁੰਮਦਾ-ਘੁੰਮਦਾ ਉਹ ਚੀਕਿਆ ਤਾਂ ਉਸ ਨੂੰ ਲੱਗਾ ਕਿ ਉੱਥੇ ਕੋਈ ਹੋਰ ਲੜਕਾ ਵੀ ਹੈ ਤੇ ਉਹ ਚੀਕ ਰਿਹਾ ਹੈ। ਉਸ ਨੇ ਉਸ ਨੂੰ ਕਿਹਾ, ‘‘ਇੱਧਰ ਤਾਂ ਆਓ।’’ ਉੱਧਰੋਂ ਵੀ ਅਵਾਜ਼ ਆਈ, ‘‘ਇੱਧਰ ਤਾਂ ਆਓ!’’ ਲੜਕੇ ਨੇ ਫ਼ਿਰ ਕਿਹਾ, ‘‘ਕੌਣ ਹੋ ਤੁਸੀਂ?’’ (Motivation)
ਫੇ...
ਕੋਰੋਨਾ ਨੇ ਵਧਾਈਆਂ ਚਿੰਤਾ ਦੀਆਂ ਲਕੀਰਾਂ, ਸਾਵਧਾਨੀ ਜ਼ਰੂਰੀ
ਦੇਸ਼ ’ਚ ਅਚਾਨਕ ਕੋਰੋਨਾ ਦੇ ਵਧਦੇ ਮਾਮਲੇ ਚਿੰਤਾ ਦਾ ਵਿਸ਼ਾ ਹਨ। ਹਸਪਤਾਲਾਂ ’ਚ ਬੁਖ਼ਾਰ, ਖੰਘ, ਜ਼ੁਕਾਮ ਦੇ ਮਰੀਜ਼ਾਂ ਦੀ ਭਰਮਾਰ ਹੈ। ਹਾਲਾਂਕਿ ਦੇਸ਼ ’ਚ ਕੋਰੋਨਾ ਦੇ ਲਾਗ ਦੀ ਦਰ 2.73 ਫੀਸਦੀ ਹੈ, ਪਰ ਦਿੱਲੀ ’ਚ ਅਚਾਨਕ ਕੋਰੋਨਾ ਦੇ ਮਾਮਲਿਆਂ ’ਚ ਉਛਾਲ ਨਾਲ ਸਿਹਤ ਵਿਭਾਗ ’ਚ ਹਲਚਲ ਹੈ। ਦਿੱਲੀ ’ਚ ਲਾਗ ਦਰ 40 ਫੀਸਦੀ...
ਕਿਸਾਨਾਂ ’ਤੇ ਕੁਦਰਤ ਦਾ ਕਹਿਰ
ਕਿਸਾਨਾਂ ਲਈ ਉਨ੍ਹਾਂ ਦੀਆਂ ਫਸਲਾਂ ਨਵਜੰਮੇ ਬੱਚੇ ਵਰਗੀਆਂ ਹੁੰਦੀਆਂ ਹਨ ਜਿਸਨੂੰ ਉਹ ਛੇ ਮਹੀਨੇ ਆਪਣੀ ਔਲਾਦ ਵਾਂਗ ਪਾਲਦਾ-ਪੋਸਦਾ ਹੈ। ਨਵਜੰਮੇ ਬੱਚੇ ਸਾਡੇ ਲਈ ਕਿੰਨੇ ਪਿਆਰੇ ਹੁੰਦੇ ਹਨ, ਸ਼ਾਇਦ ਦੱਸਣ ਦੀ ਲੋੜ ਨਹੀਂ! ਸੋਚੋ, ਜਦੋਂ ਉਨ੍ਹਾਂ ਦੇ ਫਸਲ ਰੂਪੀ ਬੱਚੇ ਉਨ੍ਹਾਂ ਦੀਆਂ ਅੱਖਾਂ ਸਾਹਮਣਿਓਂ ਓਹਲੇ ਹੋ ਜਾਣ, ਤ...
ਅਨੰਤ ਵਡਿਆਈ
ਇੱਕ ਮਹਾਤਮਾ ਸਨ, ਵਰਿੰਦਾਵਨ ਵਿੱਚ ਰਿਹਾ ਕਰਦੇ ਸਨ, ਸ੍ਰੀਮਦਭਾਗਵਤ ਵਿੱਚ ਉਨ੍ਹਾਂ ਦੀ ਵੱਡੀ ਨਿਹਚਾ ਸੀ, ਉਨ੍ਹਾਂ ਦਾ ਨਿੱਤ ਦਾ ਨਿਯਮ ਸੀ ਕਿ ਉਹ ਰੋਜ਼ ਇੱਕ ਅਧਿਆਏ ਦਾ ਪਾਠ ਕਰਿਆ ਕਰਦੇ ਸਨ ਅਤੇ ਰਾਧਾ ਰਾਣੀ ਜੀ ਨੂੰ ਅਰਪਣ ਕਰਦੇ ਸਨ ਇੱਦਾਂ ਕਰਦੇ-ਕਰਦੇ ਉਨ੍ਹਾਂ ਨੂੰ 55 ਸਾਲ ਬੀਤ ਗਏ, ਪਰ ਉਨ੍ਹਾਂ ਨੇ ਇੱਕ ਦਿਨ ਵੀ...
ਇਸਰੋ ਦੀ ਇਤਿਹਾਸਕ ਪ੍ਰਾਪਤੀ
ਪੁਲਾੜ ਖੋਜਾਂ ’ਚ ਇਸਰੋ ਨੇ ਇੱਕ ਹੋਰ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਇਸਰੋ (ISRO) ਨੇ ਬਰਤਾਨੀਆ ਦੀ ਇੱਕ ਕੰਪਨੀ ਲਈ 36 ਸੈਟੇਲਾਈਟਾਂ ਦਾ ਸੈੱਟ ਐਲਵੀਐਮ-3 ਰਾਕੇਟ ਰਾਹੀਂ ਪੁਲਾੜ ’ਚ ਛੱਡਿਆ ਹੈ। ਇਸ ਸਬੰਧੀ ਇਸਰੋ ਦਾ ਬਰਤਾਨੀਆ ਦੀ ਕੰਪਨੀ ਨਾਲ 1000 ਕਰੋੜ ਰੁਪਏ ਦਾ ਕਰਾਰ ਹੋਇਆ ਹੈ। ਬਿਨਾਂ ਸ਼ੱਕ ਭਾਰਤੀ ਵਿਗਿਆ...
ਸਸਤੀ ਚੀਜ਼ ਵੀ ਕੀਮਤੀ ਚੀਜ਼ ਤੋਂ ਬਿਹਤਰ ਹੋ ਸਕਦੀ ਹੈ
ਇੱਕ ਸ਼ਹਿਰ ਸੀ, ਜਿੱਥੇ ਇੱਕ ਬਹੁਤ ਅਮੀਰ ਵਿਅਕਤੀ ਰਹਿੰਦਾ ਸੀ। ਉਸ ਦੇ ਕਈ ਵਪਾਰ ਦੂਰ ਦੇਸ਼ਾਂ ਵਿਚ ਚੱਲਦੇ ਸਨ। ਉਸ ਦੇ ਕਈ ਬਗੀਚੇ ਵੀ ਸਨ, ਜਿੱਥੇ ਕਈ ਤਰ੍ਹਾਂ ਦੇ ਫ਼ਲ ਲੱਗਦੇ ਸਨ। ਜਿਸ ਵਿਚ ਅਨਾਰ ਦੇ ਬੂਟੇ ਬਹੁਤ ਜ਼ਿਆਦਾ ਸਨ। ਜਿਨ੍ਹਾਂ ਨੂੰ ਨਿਯਮਿਤ ਖਾਦ-ਪਾਣੀ ਉਸ ਦੇ ਮਾਲੀ ਦਿੰਦੇ ਰਹਿੰਦੇ ਸਨ। (Expensive Thin...
ਸ਼ਕਤੀ ਸੰਤੁਲਨ ’ਚ ਵਧ ਰਹੀ ਬਰਬਾਦੀ
ਰੂਸ ਤੇ ਯੂਕਰੇਨ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ। ਭਾਰੀ ਤਬਾਹੀ ਤੇ ਜਾਨੀ ਨੁਕਸਾਨ ਦੇ ਬਾਵਜੂਦ ਦੋਵੇਂ ਧਿਰਾਂ ਅੜੀਆਂ ਹੋਈਆਂ ਹਨ। ਅਸਲ ’ਚ ਇਹ ਮਸਲਾ ਰੂਸ ਤੇ ਯੂਕਰੇਨ ਤੱਕ ਸੀਮਿਤ ਨਹੀਂ ਸਗੋਂ ਮਹਾਂਸ਼ਕਤੀਆਂ ਦੇ ਗੱੁਟਾਂ ਦੇ ਸ਼ਕਤੀ ਸੰਤੁਲਨ ਦਾ ਹੈ। ਹੁਣ ਇਸ ਮਾਮਲੇ ’ਚ ਜਪਾਨ ਦੀ ਨਵੀਂ ਐਂਟਰੀ ਹੋ ਗਈ ਹੈ। ਜਪਾਨ ...
ਗੈਂਗਸਟਰਾਂ ਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਬਦਲੇ ਤਰੀਕੇ
ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਟਾਂਡਾ ਦੇ ਨਜ਼ਦੀਕ ਇੱਕ ਲੁੱਟ-ਖੋਹ ਦੇ ਦੌਰਾਨ ਵਾਪਰੇ ਇੱਕ ਦਰਦਨਾਕ ਹਾਦਸੇ ਕਾਰਨ ਅੱਠ ਸਾਲ ਦੇ ਬੱਚੇ ਤੇ ਇੱਕ ਔਰਤ ਦੀ ਮੌਤ ਹੋ ਗਈ ਤੇ ਇੱਕ ਲੜਕੀ ਜ਼ਖਮੀ ਹੋਈ। ਮੋਟਰ ਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਸਕੂਟਰ ਸਵਾਰ ਔਰਤ ਤੋਂ ਪਰਸ ਖੋਹ ਲਿਆ ਗਿਆ ਸੀ। ਜਦੋਂ ਉਸ ਔਰਤ ਨ...
ਸ੍ਰ. ਭਗਤ ਸਿੰਘ ਦੇ ਜੀਵਨ ਤੇ ਵਿਚਾਰਧਾਰਾ ਤੋਂ ਪ੍ਰੇਰਨਾ ਲੈਣ ਦੀ ਲੋੜ
ਭਾਰਤ ਦੇਸ਼ ਦੀ ਧਰਤੀ ’ਤੇ ਜਿੱਥੇ ਮਹਾਨ ਦੇਸ਼ ਭਗਤਾਂ, ਸੂਰਬੀਰਾਂ, ਬਹਾਦਰਾਂ ਅਤੇ ਸਿਰਲੱਥ ਯੋਧਿਆਂ ਦਾ ਜਨਮ ਹੋਇਆ, ਉੱਥੇ ਇਸ ਧਰਤੀ ’ਤੇ ਹੀ ਇੱਕ ਅਜਿਹੇ ਮਹਾਨ ਦੇਸ਼ ਭਗਤ, ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ (Bhagat Singh) ਦਾ ਵੀ ਜਨਮ ਹੋਇਆ, ਜਿਸ ਨੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕਰਕੇ ਇਤਿਹਾਸ ਦੇ ਸੁਨਹਿਰੀ ਪੰ...
ਖੇਤੀ ਸੰਕਟ ਬਨਾਮ ਗਿਆਨ-ਵਿਗਿਆਨ
ਭਾਵੇਂ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨ ਖੇਤੀ ਦੇ ਸੰਕਟ ’ਚ ਘਿਰੀ ਹੋਣ ਦਾ ਗਿਲਾ ਕਰਦੇ ਹਨ ਪਰ ਇਸ ਸੰਕਟ ’ਚੋਂ ਨਿੱਕਲਣ ਲਈ ਕਿਸਾਨ ਆਪਣੇ ਹਿੱਸੇ ਦਾ ਕੰਮ ਕਰਨ ਲਈ ਅਜੇ ਮਨ ਨਹੀਂ ਬਣਾ ਸਕੇ। ਖੇਤੀ ਸੰਕਟ (Agriculture) ਦਾ ਹੱਲ ਸਾਰਿਆਂ ਦੇ ਸਾਂਝੇ ਹੰਭਲੇ ਨਾਲ ਹੋਣਾ ਹੈ। ਭਾਵੇਂ ਇਹ ਵੀ ਤ...