ਮੁਫ਼ਤ ਦੀ ਰਿਉੜੀ ਵੰਡਣਾ ਹੋਵੇ ਬੰਦ
ਮੁਫ਼ਤ ਦੀ ਰਿਉੜੀ ਵੰਡਣਾ ਹੋਵੇ ਬੰਦ
ਇਸ 15 ਅਗਸਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੰਜ਼ ‘ਮੁਫ਼ਤ ਦੀ ਰਿਉੜੀ ਵੰਡਣ ਦਾ ਕਲਚਰ ਖਤਮ ਹੋਣਾ ਚਾਹੀਦੈ’ ’ਤੇ ਦੇਸ਼ ਦੇ ਇੱਕ ਵਰਗ ’ਚ ਬਹਿਸ ਛਿੜ ਗਈ ਹੈ ਦਹਾਕੇ ਹੋ ਗਏ ਦੇਸ਼ ’ਚ ਖੇਤਰੀ ਅਤੇ ਰਾਸ਼ਟਰੀ ਸਿਆਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਵਾਅਦਿਆਂ ਅਤੇ ਐਲਾਨਾ...
ਗਾਹਕ ਦੀ ਤਸੱਲੀ
ਗਾਹਕ ਦੀ ਤਸੱਲੀ | Customer Satisfaction
ਇੱਕ ਕਿਸਾਨ ਦਾ ਇੱਕ ਪੁੱਤਰ ਸੀ। ਉਹ ਨੌਂ-ਦਸ ਸਾਲ ਦਾ ਹੋਇਆ ਤਾਂ ਕਿਸਾਨ ਕਦੇ-ਕਦੇ ਉਸਨੂੰ ਆਪÎਣੇ ਨਾਲ ਖੇਤ ਲਿਜਾਣ ਲੱਗਾ ਇੱਕ ਵਾਰ ਕਿਸਾਨ ਪੱਕੀਆਂ ਛੱਲੀਆਂ ਤੋੜ ਕੇ ਬਾਜ਼ਾਰ ਲਿਜਾਣ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਬੇਟੇ ਨੂੰ ਮੱਦਦ ਕਰਨ ਲਈ ਕਿਹਾ ਕਿਸਾਨ ਨੇ ਕਿਹਾ...
ਜਿੰਦੇ ਨੀ ਹੁਣ ਬਚਪਨ ਕਿੱਥੋਂ ਲੱਭੇ!
ਵੀਹਵੀਂ ਸਦੀ ਦੇ ਅੰਤਲੇ ਦਹਾਕੇ ਵਿੱਚ ਸਾਡਾ ਬਚਪਨ ਆਪਣੇ ਜੋਬਨ 'ਤੇ ਸੀ ਬਚਪਨ ਜਿੰਦਗੀ ਦਾ ਉਹ ਹੁਸੀਨ ਸਮਾਂ ਹੁੰਦਾ ਹੈ ਜੋ ਬੇਫਿਕਰੀ ਤੇ ਬੇਪਰਵਾਹੀ ਨਾਲ ਭਰਿਆ ਹੁੰਦਾ ਹੈ। ਅੱਜ ਉਹ ਬਚਪਨ ਸੁਫ਼ਨਾ ਬਣ ਕੇ ਰਹਿ ਗਿਆ ਹੈ। ਪਿੰਡੋਂ ਦੂਰ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਅਸੀਂ ਪੈਦਲ ਜਾਂ ਸਾਈਕਲਾਂ 'ਤੇ ਜਾਂਦੇ ਹੁੰਦੇ ਸਾ...
ਭਾਰਤ-ਗੇਬਨ ਸਬੰਧ : ਮੌਕਿਆਂ ਦੀ ਵਰਤੋਂ
ਭਾਰਤ-ਗੇਬਨ ਸਬੰਧ : ਮੌਕਿਆਂ ਦੀ ਵਰਤੋਂ
ਪਿਛਲੇ ਹਫ਼ਤੇ ਕਈ ਅਫ਼ਰੀਕੀ ਦੇਸ਼ਾਂ ਤੋਂ ਡਿਪਲੋਮੇਟ ਅਤੇ ਸਿਖਰ ਪੱਧਰੀ ਮੰਤਰੀਆਂ ਨੇ ਦੋ ਰੋਜ਼ਾ ਵਪਾਰਕ ਸੰਮੇਲਨ ’ਚ ਭਾਗ ਲੈਣ ਲਈ ਨਵੀਂ ਦਿੱਲੀ ਦੀ ਯਾਤਰਾ ਕੀਤੀ ਭਾਰਤ-ਅਫਰੀਕਾ ਵਿਕਾਸ ਸਾਂਝੀਦਾਰੀ ਦੇ ਸਬੰਧ ’ਚ ਸੀਆਈਆਈ ਐਕਿਜਮ ਬੈਂਕ ਵੱਲੋਂ ਸ਼ੁਰੂ ਕੀਤੇ ਗਏ ਸੰਮੇਲਨ ਦਾ ਇਹ 1...
ਹਾਊਡੀ ਮੋਦੀ ਦੀ ਕਾਮਯਾਬੀ ਨਾਲ ਸਦਮੇ ‘ਚ ਪਾਕਿਸਤਾਨ
ਰਾਜੇਸ਼ ਮਹੇਸ਼ਵਰੀ
ਇਸ 'ਚ ਕੋਈ ਦੋ ਰਾਇ ਨਹੀਂ ਹੈ ਕਿ ਹਾਊਡੀ ਮੋਦੀ ਇਵੇਂਟ ਦੇ ਕਾਮਯਾਬੀ ਨਾਲ ਪਾਕਿਸਤਾਨ ਡੂੰਘੇ ਸਦਮੇ 'ਚ Âੈ ਭਾਰਤ ਦੀ ਵਿਸ਼ਵ ਬਰਾਦਰੀ 'ਚ ਵਧਦੀ ਸਾਖ ਅਤੇ ਪ੍ਰਤਿਸ਼ਠਾ ਉਸ ਨੂੰ ਰਾਸ ਨਹੀਂ ਆ ਰਹੀ ਹੈ ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਦ ਹੀ ਬੌਖਲਾਇਆ ਪਾਕਿਸਤਾਨ ਹੁਣ ਹਾਊਡੀ ਮੋਦੀ ਤੋਂ ਚਿੜ੍ਹਿ...
ਭਾਰਤੀ ਲੋਕਾਂ ‘ਚ ਮਾਨਸਿਕ ਪਰੇਸ਼ਾਨੀ ਦਾ ਵਧਦਾ ਅੰਕੜਾ ਚਿੰਤਾਜਨਕ
ਭਾਰਤੀ ਲੋਕਾਂ 'ਚ ਮਾਨਸਿਕ ਪਰੇਸ਼ਾਨੀ ਦਾ ਵਧਦਾ ਅੰਕੜਾ ਚਿੰਤਾਜਨਕ
ਅਜੋਕੇ ਸਮੇ ਦੌਰਾਨ ਰੋਜ਼ਾਨਾ ਹੀ ਅਖਬਾਰਾਂ ਵਿੱਚ ਅਨੇਕਾਂ ਖ਼ਬਰਾ ਮਾਨਸਿਕ ਪਰੇਸ਼ਾਨੀ ਦੇ ਚੱਲਦਿਆ ਆਤਮ-ਹੱਤਿਆ ਕੀਤੇ ਜਾਣ ਦੀਆ ਆ ਰਹੀਆ ਹਨ ਜੋ ਦੇਸ ਲਈ ਵੱਡੀ ਚਿੰਤਾ ਦੀ ਗੱਲ ਹੈ। ਆਧੁਨਿਕ ਭੱਜਦੌੜ ਦੇ ਇਸ ਜੀਵਨ ਵਿੱਚ ਕਦੇ ਨਾ ਕਦੇ ਹਰ ਵਿਅਕਤੀ ਮਾਨਸ...
ਚੁਣਾਵੀ ਵਾਅਦਿਆਂ ‘ਚ ਆਮ ਵੋਟਰ ਦੀ ਭੂਮਿਕਾ
ਜਗਤਾਰ ਸਮਾਲਸਰ
ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ-ਆਪਣੇ ਪੱਧਰ 'ਤੇ ਜਿੱਥੇ ਚੋਣ ਰੈਲੀਆਂ ਸ਼ੁਰੂ ਹੋ ਚੁੱਕੀਆਂ ਹਨ, ਉੱਥੇ ਹੀ ਦੇਸ਼ ਵਿੱਚ ਸਿਆਸੀ ਟੁੱਟ-ਭੱਜ ਦਾ ਦੌਰ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਪੰਜ-ਪੰਜ ਸਾਲ ਤੱਕ ਆਪਣੇ ਜ਼ਿਲ੍ਹਿਆਂ ਵਿੱਚੋਂ ਗਾਇਬ ਰਹਿ...
Pollution: ਮਹਾਂਨਗਰਾਂ ’ਚ ਵਧਦਾ ਪ੍ਰਦੂਸ਼ਣ ਗੰਭੀਰ ਚੁਣੌਤੀ
Pollution : ਮੈਡੀਕਲ ਵਿਗਿਆਨ ਨਾਲ ਜੁੜੀ ਮਸ਼ਹੂਰ ਅੰਤਰਰਾਸ਼ਟਰੀ ਪੱਤ੍ਰਿਕਾ ਲਾਸੇਂਟ ਦੇ ਹਾਲ ਹੀ ਦੇ ਸਰਵੇ ’ਚ ਵਾਯੂ ਪ੍ਰਦੂਸ਼ਣ ਦੀ ਵਧਦੀ ਵਿਨਾਸ਼ਕਾਰੀ ਸਥਿਤੀਆਂ ਦੇ ਅੰਕੜੇ ਨਾ ਕੇਵਲ ਹੈਰਾਨ ਕਰਨ ਵਾਲੇ ਹਨ ਸਗੋਂ ਬੇਹੱਦ ਚਿੰਤਾਜਨਕ ਹਨ ਭਾਰਤ ਦੇ ਦਸ ਵੱਡੇ ਸ਼ਹਿਰਾਂ ’ਚ ਹਰ ਦਿਨ ਹੋਣ ਵਾਲੀਆਂ ਮੌਤਾਂ ’ਚ ਸੱਤ ਫੀਸਦੀ ਤ...
ਸੇਠ ਦਾ ਲਾਲਚ…
ਸੇਠ ਦਾ ਲਾਲਚ...
ਇੱਕ ਸੇਠ ਚਲਾਕੀ ਨਾਲ ਵਪਾਰ ਚਲਾਉਦਾ ਸੀ ਉਸਦੇ ਪਰਿਵਾਰ ’ਚ ਤਿੰਨ ਮੈਂਬਰ ਸਨ ਉਹ, ਉਸ ਦੀ ਪਤਨੀ ਤੇ ਇੱਕ ਛੋਟਾ ਬੱਚਾ ਦਿਨ ਬੜੇ ਸੁਖ ’ਚ ਲੰਘ ਰਹੇ ਸਨ ਇੱਕ ਦਿਨ ਘਰ ’ਚ ਅਚਾਨਕ ਅੱਗ ਲੱਗ ਗਈ । ਜਦ ਅੱਗ ਪਲੰਘ ਨੇੜੇ ਆ ਗਈ, ਸੇਠ-ਸੇਠਾਣੀ ਜਾਗੇ, ਚੀਕਣ ਲੱਗੇ, ਪਰ ਆਵਾਜ਼ ਗੁਆਂਢੀਆਂ ਤੱਕ ਨਾ ਪੁੱਜੀ ...
ਭਾਜਪਾ ਦੀ ਦੱਖਣ ਭਾਰਤੀ ਮੁਹਿੰਮ
ਭਾਜਪਾ ਦੀ ਦੱਖਣ ਭਾਰਤੀ ਮੁਹਿੰਮ
ਗਰੇਟਰ ਹੈਦਰਾਬਾਦ ਨਗਰ ਨਿਗਮ ਚੋਣਾਂ 'ਚ 48 ਸੀਟਾਂ ਜਿੱਤ ਕੇ ਭਾਜਪਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਚੋਣ ਰਣਨੀਤੀ 'ਚ ਪੂਰੀ ਤਰ੍ਹਾਂ ਮੁਹਾਰਤ ਹਾਸਲ ਕਰ ਚੁੱਕੀ ਹੈ ਸਿਰਫ ਦੋ ਵਿਧਾਇਕਾਂ ਵਾਲੀ ਭਾਜਪਾ ਨੇ ਬਹੁਮਤ ਨਾਲ ਸਰਕਾਰ ਚਲਾ ਰਹੀ ਟੀਆਰਐਸ ਨੂੰ ਚਿੱਤ ਕਰ ਦਿੱਤਾ ਹੈ ਪਿਛਲ...