ਮਹੱਤਵਪੂਰਨ ਦਾਨ
ਮਹੱਤਵਪੂਰਨ ਦਾਨ
ਭਗਵਾਨ ਬੁੱਧ ਇੱਕ ਰੁੱਖ ਦੇ ਹੇਠਾਂ ਚਬੂਤਰੇ ’ਤੇ ਬੈਠੇ ਹੋਏ ਸਨ ਹਰ ਭਗਤ ਦੀ ਭੇਟ ਸਵੀਕਾਰ ਕਰ ਰਹੇ ਸਨ ਉਦੋਂ ਇੱਕ ਬਜ਼ੁਰਗ ਔਰਤ ਆਈ ਉਸ ਨੇ ਕੰਬਦੀ ਅਵਾਜ਼ ਵਿਚ ਕਿਹਾ, ‘‘ਭਗਵਾਨ, ਮੈਂ ਬਹੁਤ ਗਰੀਬ ਹਾਂ ਮੇਰੇ ਕੋਲ ਤੁਹਾਨੂੰ ਭੇਟ ਦੇਣ ਲਈ ਕੁਝ ਵੀ ਨਹੀਂ ਹੈ ਹਾਂ, ਅੱਜ ਇੱਕ ਅੰਬ ਮਿਲਿਆ ਹੈ ਮੈਂ ਇਸ ...
ਸਮਝੇ ਪਾਕਿ: ਅੱਤਵਾਦ ਤੇ ਸਥਿਰਤਾ ਨਹੀਂ ਰਹਿੰਦੇ ਇੱਕ ਥਾਂ
ਪੂਨਮ ਆਈ ਕੌਸ਼ਿਸ਼
ਤੁਸੀਂ ਜੋ ਬੀਜਦੇ ਹੋ ਉਹੀ ਵੱਢਦੇ ਹੋ ਪਿਛਲੇ ਹਫ਼ਤੇ ਪਾਕਿਸਤਾਨ ਨੂੰ ਇਹ ਕੌੜਾ ਸਬਕ ਦੇਖਣ ਨੂੰ ਮਿਲਿਆ ਜਦੋਂ ਭਾਰਤ ਨੇ ਉਸਦੇ ਬਾਲਾਕੋਟ, ਮੁਜ਼ੱਫ਼ਰਾਬਾਦ ਤੇ ਚਕੋਟੀ 'ਚ ਅੱਤਵਾਦੀ ਕੈਂਪਾਂ 'ਤੇ ਹਵਾਈ ਹਮਲਾ ਕੀਤਾ 1971 ਤੋਂ ਬਾਦ ਪਾਕਿਸਤਾਨ ਅੰਦਰ ਇਹ ਭਾਰਤ ਦੇ ਪਹਿਲੇ ਹਵਾਈ ਹਮਲੇ ਸਨ ਅਤੇ ਇਨ੍ਹਾਂ ...
ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ…
ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ...
ਕੁਝ ਸਾਲ ਪਹਿਲਾਂ ਮੈਂ ਬੀ. ਏ. ਦੀ ਪੜ੍ਹਾਈ ਕਰਨ ਵਾਸਤੇ ਆਪਣੇ ਵੱਡੇ¿; ਭਰਾ ਕੋਲ ਬਠਿੰਡੇ ਰਹਿਣ ਲੱਗਾ ਜੋ ਕਿ ਇੱਕ ਅਰਧ-ਸਰਕਾਰੀ ਸੰਸਥਾ ਵਿੱਚ ਤਾਇਨਾਤ ਸੀ। ਸੰਸਥਾ ਦਾ ਅਕਾਰ ਕਾਫੀ ਖੁੱਲ੍ਹਾ ਸੀ, ਮੁਲਾਜਮਾਂ ਵਾਸਤੇ ਰਹਿਣ ਦੀਆਂ ਸਹੂਲਤਾਂ ਤਹਿਤ ਸਰਕਾਰੀ ਕੁਆਟਰ ਵਿੱਚ ਅਸੀਂ ...
Drug: ਨਸ਼ੇ ਦੀ ਤਸਕਰੀ ਚਿੰਤਾਜਨਕ
ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਸੱਤਰ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਦੇ ਰੈਕੇਟ ਦਾ ਪਰਦਾਫਾਸ ਕੀਤਾ ਹੈ ਗ੍ਰਿਫ਼ਤਾਰ ਵਿਅਕਤੀ ਹਿਮਾਚਲ ਦੀ ਇੱਕ ਫੈਕਟਰੀ ਤੋਂ ਨਸ਼ੀਲੇ ਪਦਾਰਥਾਂ ਪੰਜ ਰਾਜਾਂ ਨੂੰ ਭੇਜ ਰਹੇ ਸਨ ਭਾਵੇਂ ਗ੍ਰਿਫ਼ਤਾਰੀਆਂ ਤੇ ਬਰਾਮਦਗੀ ਨਾਲ ਨਸ਼ੇ ਦੀ ਸਪਲਾਈ ਅੰਸ਼ਕ ਰੂਪ ’ਚ ਚੇਨ ਟੁੱਟੀ ਹੈ ਪਰ ਵੇਖਣ ਵਾਲੀ...
ਸਬਸਿਡੀ ਅਤੇ ਕੀਮਤਾਂ ’ਤੇ ਕਾਬੂ ਜ਼ਰੂਰੀ
ਸਬਸਿਡੀ ਅਤੇ ਕੀਮਤਾਂ ’ਤੇ ਕਾਬੂ ਜ਼ਰੂਰੀ
ਦੇਸ਼ ਨੂੰ ਕੀਮਤ, ਟੈਕਸ, ਤਰੱਕੀ ਆਦਿ ਦੇ ਮੁੱਦਿਆਂ ’ਤੇ ਇੱਕ ਨਵਾਂ ਦਿ੍ਰਸ਼ਟੀਕੋਣ ਅਪਣਾਉਣ ਦੀ ਜ਼ਰੂਰਤ ਹੈ ਸਰਕਾਰ ਕੀਮਤਾਂ ’ਤੇ ਕੰੰਟਰੋਲ ਕਰਨਾ ਚਾਹੁੰਦੀ ਹੈ ਜਿਵੇਂ ਕਿ ਆਗੂ ਅਕਸਰ ਦਾਅਵਾ ਕਰਦੇ ਹਨ ਅਤੇ ਫਿਰ ਆਪਣੇ ਪ੍ਰਸ਼ਾਸਨਿਕ ਕੰਟਰੋਲ ਤਹਿਤ ਕੀਮਤਾਂ ਨੂੰ ਵਧਾਉਂਦੇ ਹਨ। ਭ...
ਅਸਾਨ ਨਹੀਂ ਈਵੀਐੱਮ ਨਾਲ ਛੇੜਛਾੜ
ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ-ਨਾਲ ਈਵੀਐੱਮ ਵਿਵਾਦ ਫਿਰ ਵਧਣ ਲੱਗਿਆ ਹੈ ਹਾਲਾਂਕਿ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਪਹਿਲਾਂ ਤੋਂ ਹੀ ਬੈਲੇਟ ਪੇਪਰ ਨਾਲ ਚੋਣਾਂ ਦੀ ਮੰਗ ਖਾਰਜ਼ ਕਰਦਿਆਂ ਦੋ ਟੁੱਕ ਲਹਿਜੇ 'ਚ ਕਿਹਾ ਸੀ ਕਿ ਕਮਿਸ਼ਨ ਈਵੀਐੱਮ ਦੀ ਪ੍ਰਮਾਣਿਕਤਾ ਤੇ ਉਸ ਦੇ ਫੁੱਲਪਰੂਫ ਹੋਣ ਦੀ ਗੱਲ '...
ਕੀ ਅਸੀਂ ਇਮਾਨਦਾਰ ਹਾਂ ?
ਕੀ ਅਸੀਂ ਇਮਾਨਦਾਰ ਹਾਂ ?
ਅੱਜ-ਕੱਲ੍ਹ ਹਰ ਪਾਸੇ ਬੜਾ ਸ਼ੋਰ ਏ, ਹਰ ਕੋਈ ਕਹਿ ਰਿਹਾ ਏ ਕਿ ਵੱਡੀਆਂ ਰਾਜਨੀਤਿਕ ਪਾਰਟੀਆਂ, ਵੱਡੇ-ਵੱਡੇ ਸਿਆਸਤਦਾਨ, ਵੱਡੇ-ਵੱਡੇ ਉਦਯੋਗਪਤੀ, ਨੌਕਰਸ਼ਾਹ, ਪੁਲਿਸ, ਹੋਰ ਸਰਕਾਰੀ ਮੁਲਾਜ਼ਮ, ਸਭ ਭਿ੍ਰਸ਼ਟਾਚਾਰੀ ਨੇ, ਤੇ ਇਹ ਗੱਲ ਹਰੇਕ ਲਈ ਤਾਂ ਨਹੀਂ ਪਰ ਜ਼ਿਆਦਾਤਰ ਲਈ ਠੀਕ ਵੀ ਜਾਪਦੀ ਏ । ...
ਇੰਟਰਨੈੱਟ ਤੋਂ ਬਿਨਾਂ ਅਧੂਰੀ ਹੈ ਜ਼ਿੰਦਗੀ
ਇੰਟਰਨੈੱਟ ਤੋਂ ਬਿਨਾਂ ਅਧੂਰੀ ਹੈ ਜ਼ਿੰਦਗੀ
1972 ਵਿਚ ਇਲੈਕਟ੍ਰਾਨਿਕ ਮੇਲ (ਈ-ਮੇਲ) ਦੀ ਸ਼ੁਰੂਆਤ ਹੋਈ। ਰੇ ਟੌਮਲਿੰਸਨ ਨੇ ਈ-ਮੇਲ ਦੀ ਖੋਜ ਕੀਤੀ ਸੀ। 1985 ’ਚ ਅਮਰੀਕਾ ਦੀ ਨੈਸ਼ਨਲ ਸਾਇੰਸ ਫਾਊਂਡੇਸ਼ਨ (ਐੱਨਐੱਸਐੱਫ) ਨੇ ਐੱਨਐੱਸਐੱਫਨੈੱਟ ਬਣਾਇਆ। ਇਹ ਅਪ੍ਰਾਨੈਟ ਤੋਂ ਵੀ ਕਈ ਗੁਣਾਂ ਵੱਡਾ ਨੈੱਟਵਰਕ ਸੀ। ਹਜ਼ਾਰਾਂ ਕੰ...
ਹੰਕਾਰ ਨੂੰ ਖ਼ਤਮ ਕਰੋ
ਹੰਕਾਰ ਨੂੰ ਖ਼ਤਮ ਕਰੋ
ਇੱਕ ਪਿੰਡ ਤੋਂ ਬਾਹਰ ਬਹੁਤ ਹੀ ਚੌੜੀ ਸੜਕ ਜਾਂਦੀ ਸੀ, ਜੋ ਉਸ ਪਿੰਡ ਨੂੰ ਨਾਲ ਦੇ ਸ਼ਹਿਰ ਨਾਲ ਜੋੜਦੀ ਸੀ ਉਸ ਦੇ ਨਾਲ ਹੀ ਇੱਕ ਡੰਡੀ ਵੀ ਜਾਂਦੀ ਸੀ, ਜੋ ਕੁਝ ਦੂਰ ਅੱਗੇ ਜਾ ਕੇ ਉਸ ਸੜਕ ਨਾਲ ਮਿਲ ਜਾਂਦੀ ਸੀ
ਚੌੜੀ ਸੜਕ ਨੇ ਨਾਲ ਜਾਂਦੀ ਡੰਡੀ ਨੂੰ ਕਿਹਾ, ''ਮੇਰੇ ਹੁੰਦਿਆਂ ਤੇਰੀ ਹੋਂਦ ਫਾ...
ਜ਼ਿੰਦਗੀ ਦੇ ਨਾਲ ਚੱਲਦੇ ਨੇ ਦੁੱਖ-ਸੁੱਖ ਤੇ ਪੀੜਾਂ
ਜ਼ਿੰਦਗੀ ਦੇ ਨਾਲ ਚੱਲਦੇ ਨੇ ਦੁੱਖ-ਸੁੱਖ ਤੇ ਪੀੜਾਂ
ਪੀੜ ਇੱਕ ਸਤਾਊ ਅਹਿਸਾਸ ਹੁੰਦਾ ਹੈ ਜੋ ਅਧੂਰੀਆਂ ਸੱਧਰਾਂ ਵਿੱਚੋਂ ਪਨਪਦਾ ਹੈ । ਇਹ ਮਿੱਠਾ ਦਰਦ ਹੈ ਜੋ ਦੱਬੇ-ਕੁਚਲੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦਾ ਹੈ । ਉਹ ਅਰਮਾਨ, ਸੁਪਨੇ ਜਾਂ ਖਾਬ ਜੋ ਕਦੇ ਪੂਰੇ ਨਹੀਂ ਹੁੰਦੇ ਤੇ ਨਾ ਹੀ ਮੁੱਕਦੇ ਹਨ ਉਹ ਪੀੜ ਬਣ ਜਾਂਦੇ ਹ...