ਸਾਡੇ ਨਾਲ ਸ਼ਾਮਲ

Follow us

33.7 C
Chandigarh
Friday, May 17, 2024
More

    ਕ੍ਰਿਕਟ ‘ਚ ਭ੍ਰਿਸ਼ਟਾਚਾਰ

    0
    ਆਈਪੀਐੱਲ 'ਚ ਸਪਾਟ ਫਿਕਸਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟਰੇਟ ਦੇ ਦੋ ਅਧਿਕਾਰੀਆਂ ਨਾਲ ਕ੍ਰਿਕਟ ਦੀ ਖੇਡ ਨਾਲ ਜੁੜਿਆ ਭ੍ਰਿਸ਼ਟਾਚਾਰ ਦਾ ਮੁੱਦਾ ਹੋਰ ਡੂੰਘਾ ਤੇ ਪੇਚਦਾਰ ਹੋ ਗਿਆ ਹੈ ਭਾਵੇਂ ਕ੍ਰਿਕਟ ਭਾਰਤ ਦੀ ਹਰਮਨ ਪਿਆਰੀ ਖੇਡ ਬਣ ਚੁੱਕੀ ਹੈ ਪਰ ਇਸ ਦੇ ਵਪਾਰੀਕਰਨ ਨੇ ਇਸ ਨੂੰ ਖੇਡ ਘੱਟ ਤੇ ਕਾਰੋਬਾਰ ਵੱਧ...
    Indo China

    ਸਹਿਯੋਗ ਤੇ ਟਕਰਾਅ ਦਰਮਿਆਨ ਤਾਲਮੇਲ ਦੇ ਯਤਨ

    0
    ਭਾਰਤ-ਚੀਨ ਕੂਟਨੀਤਿਕ ਗੱਲਬਾਤ ਭਾਰਤ ਅਤੇ ਚੀਨ ਦਰਮਿਆਨ ਰਣਨੀਤਕ ਗੱਲ ਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕਿ ਸੰਸਾਰ ਦਾ ਮੌਜੂਦਾ ਸਾਮਰਿਕ ਤੰਤਰ ਨਵਾਂ ਰੂਪ ਗ੍ਰਹਿਣ ਕਰ ਰਿਹਾ ਹੈ ਬਦਲਦੇ ਸੰਸਾਰਕ ਮਹੌਲ 'ਚ ਜਿੱਥੇ ਰੂਸ ਸਾਬਕਾ ਸੋਵੀਅਤ ਸੰਘ ਵਾਲੀ ਹਾਲਤ ਨੂੰ ਪ੍ਰਾਪਤ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ, ਉਥੇ ਹੀ ...

    ਈ-ਕਚਰੇ ਦੀ ਸਮੱਸਿਆ

    0
    ਸੁਪਰੀਮ ਕੋਰਟ ਦੇ ਮਾਣਯੋਗ ਜੱਜਾਂ ਦੇ ਇਹਨਾਂ ਬੋਲਾਂ ਵਿਚਲੇ ਦਰਦ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ ਹੈ ਕਿ ਈ-ਕਚਰਾ ਬਾਹਰਲੇ ਦੇਸ਼ਾਂ ਤੋਂ ਮੰਗਵਾ ਕੇ ਸਰਕਾਰ ਪੈਸਾ ਤਾਂ ਕਮਾ ਰਹੀ ਹੈ ਪਰ ਇਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ ਇਸ ਦਿਸ਼ਾ 'ਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਕੋਈ ਵੀ ਰਿਆਇਤ ਦੇਣ ...
    Vidhan Sabha Elections 2017

    ਵਿਧਾਨ ਸਭਾ ਚੋਣਾਂ-2017 ਦੇ ਨਵੇਂ ਸਬਕ

    0
    ਵਿਧਾਨ ਸਭਾ ਚੋਣਾਂ-2017 ਦੇ ਨਵੇਂ ਸਬਕ Vidhan Sabha Elections 2017 ਪੰਜਾਬ ਵਿਧਾਨ ਸਭਾ ਚੋਣਾਂ-2017 ਸਮੇਂ ਹੋਈ ਰਿਕਾਰਡਤੋੜ ਪੋਲਿੰਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਹੁਣ ਰਾਜਨੀਤਕ ਤੌਰ 'ਤੇ ਬਹੁਤ ਜਾਗਰੂਕ ਹੋ ਗਏ ਹਨ। (Vidhan Sabha Elections 2017) ਵਿਧਾਨ ਸਭਾ ਚੋਣਾਂ ਤੋਂ ਬਾਅਦ...

    ਪੇਂਡੂ ਮਜ਼ਦੂਰਾਂ ਦੀ ਬਦਤਰ ਚਿੰਤਾਜਨਕ ਹਾਲਤ

    0
    ਪੇਂਡੂ ਮਜ਼ਦੂਰਾਂ ਦੀ ਬਦਤਰ ਚਿੰਤਾਜਨਕ ਹਾਲਤ (Rural Workers) ਦੇਸ਼ ਦੀ ਇੱਕ ਤਿਹਾਈ ਆਬਾਦੀ ਪਿੰਡਾਂ 'ਚ ਵਸਦੀ ਹੈ ਤੇ 60 ਫੀਸਦੀ ਅਬਾਦੀ ਖੇਤੀਬਾੜੀ 'ਤੇ ਨਿਰਭਰ ਹੈ  ਖੇਤੀਬਾੜੀ ਦਾ ਜੀਡੀਪੀ 'ਚ ਯੋਗਦਾਨ ਸਿਰਫ਼ 18 ਫੀਸਦੀ ਹੈ ਖੇਤੀਬਾੜੀ ਵਿਕਾਸ ਦਰ 4.8 ਫੀਸਦੀ ਤੋਂ ਘੱਟ ਕੇ 2 ਫੀਸਦੀ ਰਹਿ ਗਈ ਹੈ  ਇਸ ਤੋਂ ਸਹਿਜ...
    Historical India

    ਭਾਰਤ ਦੀ ਇਤਿਹਾਸਕ ਕਾਮਯਾਬੀ

    0
    ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਨੇ ਇੱਕੋ ਵੇਲੇ 104 ਸੈਟੇਲਾਈਟ  ਆਰਬਿਟ 'ਚ ਸਥਾਪਤ ਕਰਕੇ ਪੂਰੀ ਦੁਨੀਆਂ 'ਚ ਲੋਹਾ ਮਨਵਾ ਲਿਆ ਹੈ ਇਸ ਦੌੜ 'ਚ ਰੂਸ ਤੇ ਅਮਰੀਕਾ ਵੀ ਪੱਛੜ ਗਏ ਹਨ ਭਾਰਤ ਨੇ ਇੱਕ ਵਾਰ ਫੇਰ ਵਿਸ਼ਵ ਗੁਰੂ ਹੋਣ ਦਾ ਸਬੂਤ ਦਿੱਤਾ ਹੈ ਕਦੇ ਸੈਟੇਲਾਈਟ ਦਾ ਸਮਾਨ ਗੱਡਿਆਂ ਤੇ ਸਾਈਕਲਾਂ 'ਤੇ ਢੋਣ ਵਾਲੇ ਭ...
    One nation one Election

    ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ

    0
    ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ Uttar Pradesh ਬਿਹਾਰ ਅਤੇ ਉੱਤਰ ਪ੍ਰਦੇਸ਼ Uttar Pradesh ਦੀਆਂ ਚੋਣਾਂ ਸਾਰੇ ਦੇਸ਼ ਤੋਂ ਅਲੋਕਾਰ ਹੁੰਦੀਆਂ ਹਨ। ਜ਼ਾਤ ਪਾਤ ਦੇ ਨਾਲ-ਨਾਲ ਇੱਥੋਂ ਦੀ ਸਿਆਸਤ 'ਚ ਬਾਹੂਬਲੀ ਨੇਤਾਵਾਂ ਦੀ ਵੀ ਤੂਤੀ ਬੋਲਦੀ ਹੈ। ਬਿਹਾਰ 'ਚ ਤਾਂ ਸਖ਼ਤੀ ਕਾਰਨ ਸ਼ਹਾਬੂਦੀਨ ਵਰਗੇ ਬਹੁਤੇ ਬਾਹੂਬਲੀ ਜੇਲ...
    Tamil Nadu

    ਤਾਮਿਲਨਾਡੂ ਦਾ ਸਿਆਸੀ ਸੰਕਟ

    0
    ਸ਼ਸ਼ੀਕਲਾ ਤਾਨਾਸ਼ਾਹੀ ਛੱਡ ਅਦਾਲਤ ਦਾ ਫੈਸਲਾ ਸਵੀਕਾਰ ਕਰੇ ਰਾਜ ਤਖ਼ਤ ਦੇ ਐਨ ਨੇੜੇ ਪਹੁੰਚੀ ਸ਼ਸ਼ੀ ਕਲਾ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਗਈ ਭਾਵੇਂ ਸ਼ਸ਼ੀ ਕਲਾ ਨੇ ਪਾਰਟੀ ਦੀ ਜਨਰਲ ਸਕੱਤਰ ਜਾਂ ਮੁੱਖ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਪ੍ਰਗਟਾਈ ਸੀ ਪਰ ਜਿਸ ਤਰ੍ਹਾਂ ਉਨ੍ਹਾਂ ਸਾਬਕਾ ਮੁੱਖ ਮੰਤਰੀ ਪਨੀਰ ਸੈਲਵਮ ਤੇ ਉਹਨਾਂ...
    ISRO

    ਇਸਰੋ ਨੇ ਸਿਰਜਿਆ ਨਵਾਂ ਇਤਿਹਾਸ

    0
    ਇਸਰੋ ਨੇ ਸਿਰਜਿਆ ਨਵਾਂ ਇਤਿਹਾਸ ਭਾਰਤੀ ਪੁਲਾੜ ਖੋਜ ਸੰਸਥਾਨ ਨੇ ਇਕੱਠੇ 104 Àੁੱਪ ਗ੍ਰਹਿ ਆਕਾਸ਼ ਵਿੱਚ ਲਾਂਚ ਕਰ ਕੇ ਵਿਸ਼ਵ ਇਤਿਹਾਸ ਰਚ ਦਿੱਤਾ ਹੈ   ਦੁਨੀਆ ਦੀ ਕਿਸੇ ਇੱਕ ਪੁਲਾੜ ਮੁਹਿੰਮ 'ਚ ਇਸ ਤੋਂ ਪਹਿਲਾਂ ਇੰਨੇ Àੁੱਪ ਗ੍ਰਹਿ ਇਕੱਠੇ ਕਦੇ ਨਹੀਂ ਛੱਡੇ ਗਏ ਹਨ ਇਸਰੋ ਦਾ ਖੁਦ ਆਪਣਾ ਰਿਕਾਰਡ ਇਕੱਠੇ 20 Àੁੱਪ ...
    Stay Healthy

    ਲੋਕਾਂ ਦੀ ਸਿਹਤ ਅਹਿਮ

    0
    ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ ਵਿਆਪਮ ਤਹਿਤ ਮੈਡੀਕਲ 'ਚ ਦਾਖਲਾ ਲੈਣ ਵਾਲੇ 634 ਵਿਦਿਆਰਥੀਆਂ ਦਾ ਦਾਖਲਾ ਰੱਦ ਕਰਕੇ ਇਸ ਗੱਲ 'ਤੇ ਮੋਹਰ ਲਾ ਦਿੱਤੀ ਹੈ ਕਿ ਦੇਸ਼ ਦੇ ਲੋਕਾਂ ਦੀ ਸਿਹਤ ਨਾਲੋਂ ਕੋਈ ਵੀ ਮਸਲਾ ਵੱਡਾ ਨਹੀਂ ਤਿੰਨ ਮੈਂਬਰੀ ਬੈਂਚ ਵੱਲੋਂ ਸੁਣਾਏ ਗਏ ਫੈਸਲੇ ਤੋਂ ਪਹਿਲਾਂ ਦੋ ਮੈਂਬਰੀ ਬੈਂਚ ਦੇ ਇੱਕ ਜ...

    ਆਨਲਾਈਨ ਠੱਗੀ ਦਾ ਕਾਲ਼ਾ ਧੰਦਾ

    0
    ਆਨਲਾਈਨ ਠੱਗੀ ਦਾ ਕਾਲ਼ਾ ਧੰਦਾ Online Fraud ਅੱਜ ਕੱਲ੍ਹ ਦੇਸ਼ ਅੰਦਰ ਥੋੜ੍ਹੇ-ਥੋੜ੍ਹੇ ਸਮੇਂ  ਪਿੱਛੇ ਅਜਿਹੇ -ਅਜਿਹੇ ਘੋਟਾਲੇ, ਧੋਖਾਧੜੀ  ਦੇ ਕਾਂਡ ਜਾਂ ਠੱਗੀ -ਭ੍ਰਿਸ਼ਟਾਚਾਰ ਦੇ ਕਿੱਸੇ ਉਜਾਗਰ ਹੋ ਰਹੇ ਹਨ ਕਿ ਹੋਰ ਸਾਰੇ ਸਮਾਚਾਰ ਦੂਜੇ ਨੰਬਰ 'ਤੇ ਆ ਜਾਂਦੇ ਹਨ  ਪੁਰਾਣੀ ਕਹਾਵਤ ਤਾਂ ਇਹ ਹੈ ਕਿ ਸੱਚ ਜਦੋਂ ਤੱ...

    ਬੱਚਿਆਂ ‘ਤੇ ਵਧ ਰਹੇ ਸਰੀਰਕ ਸ਼ੋਸਣ ਹਮਲੇ ਭਿਆਨਕ ਸਥਿਤੀ

    0
    ਸ਼ਨਿੱਚਰਵਾਰ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਇੱਕ ਅਧਿਆਪਕ ਨੂੰ 25 ਵਿਦਿਆਰਥੀਆਂ ਦਾ ਸਰੀਰਕ ਸ਼ੋਸਣ ਕਰਨ ਦੇ ਦੋਸ਼ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਇਸ ਤੋਂ ਪਹਿਲਾਂ ਮੁੰਬਈ 'ਚ ਇੱਕ 28 ਸਾਲਾ ਅਧਿਆਪਕਾ ਨੂੰ ਪੁਲਿਸ  ਨੇ ਗ੍ਰਿਫ਼ਤਾਰ ਕੀਤਾ ਸੀ, ਜੋ ਆਪਣੇ ਆਂਢ-ਗੁਆਂਢ ਦੇ ਬੱਚਿਆਂ ਨੂੰ ਖਾਸ ਤੌਰ 'ਤੇ ਲੜਕੀਆਂ ਨੂ...
    Three years Government

    ਸਿਆਸੀ ਆਬੋ ਹਵਾ ‘ਚ ਬਦਲਾਅ ਦੀ ਜ਼ਰੂਰਤ

    0
    ਸਿਆਸੀ ਆਬੋ ਹਵਾ 'ਚ ਬਦਲਾਅ ਦੀ ਜ਼ਰੂਰਤ Political Climate ਸਿਆਸੀ ਫਤਵਿਆਂ ਅਤੇ ਫਰਮਾਨਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ 'ਚ ਪਹਿਲੇ ਗੇੜ ਦੀ ਚੋਣ ਸਾਧਾਰਨ ਰਹੀ ਦਿੱਗਜ਼ ਅਤੇ ਬਾਹੂਬਲੀਆਂ ਦੀ ਫੌਜ ਉੱਤਰ ਪ੍ਰਦੇਸ਼ ਦੇ ਪਹਿਲੇ ਗੇੜ ਦਾ ਰਸੂਖ ਰਹੀ ਲਗਭਗ 66 ਫੀਸਦੀ ਜਨਤਾ ਉਮੀਦਵਾਰਾਂ ਪ੍ਰਤੀ ਆਪਣਾ ਮੋਹ ਪ੍ਰਗਟ ਕੀਤਾ ਪ...

    ਪ੍ਰਦੂਸ਼ਣ ‘ਤੇ ਰੋਕ ਲਾਉਣੀ ਜ਼ਰੂਰੀ

    0
    ਕੋਈ ਵੀ ਚੀਜ਼ ਜ਼ਰੂਰਤ ਤੋਂ ਜ਼ਿਆਦਾ ਹੋਵੇ ਤਾਂ ਨੁਕਸਾਨ ਹੋਣਾ ਹੀ ਹੈ ਸੁਖ ਨਾਲ ਦੁੱਖ ਜੁੜਿਆ ਹੈ  ਜਿੱਥੇ ਅਸੀਂ ਆਪਣੇ ਐਸ਼ੋ-ਅਰਾਮ ਲਈ ਨਵੀਆਂ-ਨਵੀਂਆਂ ਚੀਜ਼ਾਂ ਬਣਾਈਆਂ ਹਨ ਉੱਥੇ ਹੀ ਇਨ੍ਹਾਂ ਨਵੀਂਆਂ ਚੀਜ਼ਾਂ ਦਾ ਸਾਨੂੰ ਕਾਫ਼ੀ ਨੁਕਸਾਨ ਵੀ ਪਹੁੰਚਿਆ  ਹੈ ਵਾਤਾਵਰਣ ਸੰਭਾਲ ਵੱਲ ਜਿੰਨਾ ਧਿਆਨ ਦੇਣਾ  ਹੈ ਉਨਾਂ ਹੀ ਧਿਆਨ ਸ...
    Puadh

    ਪੁਆਧ : ਵੱਖ-ਵੱਖ ਰੰਗਾਂ ਦੀ ਧਰਤੀ

    0
    ਵੱਖ-ਵੱਖ ਰੰਗਾਂ ਦੀ ਧਰਤੀ ਵਰਤਮਾਨ ਪੰਜਾਬ ਦੇ ਭਾਸ਼ਾਈ ਖਿੱਤੇ ਮਾਝਾ, ਦੁਆਬਾ, ਮਾਲਵਾ ਤੇ ਪੁਆਧ ਮੰਨੇ ਜਾਂਦੇ ਹਨ, 'ਪੁਆਧ' ਜਾਂ 'ਪੁਆਤ' ਬਾਰੇ ਕਈ ਸ੍ਰੋਤਾਂ ਤੋਂ ਜਾਣਕਾਰੀ ਮਿਲਦੀ ਹੈ ਮਹਾਨ-ਕੋਸ਼ ਅਨੁਸਾਰ ਪਹਾੜ ਦੇ ਪੈਰਾਂ ਪਾਸ ਦਾ ਦੇਸ਼, ਦਾਮਨੇ ਕੋਹ ਜਾਂ ਉਹ ਦੇਸ਼ ਜੋ ਖੂਹ ਦੇ ਪਾਣੀ ਨਾਲ ਸਿੰਜਿਆ ਜਾਵੇ ਭਾਵ ਜ਼ਿਲ੍...

    ਤਾਜ਼ਾ ਖ਼ਬਰਾਂ

    Saint Dr MSG

    ਆਤਮ-ਵਿਸ਼ਵਾਸ ਲਈ ਇੱਕੋ-ਇੱਕ ਤਰੀਕਾ ਨਾਮ ਦਾ ਸਿਮਰਨ : Saint Dr MSG

    0
    ਆਤਮ-ਵਿਸ਼ਵਾਸ ਲਈ ਇੱਕੋ-ਇੱਕ ਤਰੀਕਾ ਨਾਮ ਦਾ ਸਿਮਰਨ : Saint Dr MSG ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ...
    Anganwadi Workers

    ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

    0
    (ਡੀ.ਪੀ.ਜਿੰਦਲ) ਭੀਖੀ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ ’ਤੇ ਅੱਜ ਕੜਾਕੇ ਦੀ ਗਰਮੀ ਦੇ ਬਾਵਜ਼ੂਦ ਸਥਾਨਕ ਬੱਸ ਅੱਡੇ ’ਚ ਬਲਾਕ ਪ੍ਰਧਾਨ ਜਸਵੰਤ ਕੌਰ ਫਰਵਾਹੀ ਦੀ ਅਗਵਾਈ ...
    Punjab Congress

    ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਲਾਪਰਾਂ ਨੇ ਛੱਡੀ ਕਾਂਗਰਸ

    0
    ਰਾਹੁਲ ਗਾਂਧੀ ਤੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੂੰ ਭੇਜੀ ਅਸਤੀਫ਼ੇ ਦੀ ਕਾਪੀ (Punjab Congress) (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਤੇ ...
    Barnala News

    ਸਰਕਾਰੀ ਸਕੂਲ ’ਚੋਂ ਚੋਰਾਂ ਨੇ ਬੱਚਿਆਂ ਲਈ ਮਿਡ-ਡੇ-ਮੀਲ ਦਾ ਸਮਾਨ ਵੀ ਨਹੀਂ ਛੱਡਿਆ

    0
    ਚੋਰ ਗੈਸ ਸਿਲੰਡਰ, ਕਣਕ, ਚੌਲ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ (Barnala News) (ਗੁਰਪ੍ਰੀਤ ਸਿੰਘ) ਬਰਨਾਲਾ। ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਰਸੂਲਪੁਰ (ਬਰਨਾਲਾ) ਵਿੱਚੋਂ ਲੰਘੀ ਰਾਤ...
    Punjab News

    ਪੰਜਾਬ ਦੌਰੇ ’ਤੇ ਅਰਵਿੰਦ ਕੇਜਰੀਵਾਲ, ਸ੍ਰੀ ਅੰਮ੍ਰਿਤਸਰ ਸਾਹਿਬ ’ਚ ਕੱਢਿਆ ਰੋਡ ਸ਼ੋਅ

    0
    ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਮ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ’ਚ ਕੀਤਾ ਪ੍ਰਚਾਰ (ਰਾਜਨ ਮਾਨ) ਸ੍ਰੀ ਅੰਮ੍ਰਿਤਸਰ ਸਾਹਿਬ। ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਹਲਕਾ ਸ੍ਰੀ...
    Blood Donation Camp

    ਲੰਦਨ ਦੀ ਸਾਧ-ਸੰਗਤ ਨੇ ਪਵਿੱਤਰ ਸਤਿਸੰਗ ਭੰਡਾਰਾ ਮਹੀਨੇ ਦੀ ਖੁਸ਼ੀ ’ਚ ਖ਼ੂਨਦਾਨ ਕੈਂਪ ਲਾਇਆ

    0
    ਸਾਧ-ਸੰਗਤ ਨੇ 36 ਯੂਨਿਟ ਖ਼ੂਨਦਾਨ ਕੀਤਾ (Blood Donation Camp) (ਸੱਚ ਕਹੂੰ ਨਿਊਜ਼) ਲੰਦਨ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ...
    Ludhiana Crime News

    ਦੋਸਤ ਨੂੰ ਬਚਾਉਂਦਿਆਂ ਨੌਜਵਾਨ ਨੇ ਗਵਾਈ ਜਾਨ, ਭਰਾ ਵੀ ਜਖ਼ਮੀ

    0
    ਲੁਧਿਆਣਾ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਇਲਾਕੇ ’ਚ ਆਪਣੇ ਦੋਸਤ ਨੂੰ ਹਮਲਾਵਰਾਂ ਤੋਂ ਬਚਾਉਣ ਲਈ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਜਦਕਿ ਝਗੜ...
    Summer Vacation

    Summer Vacation: ਪੰਜਾਬ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਐਨੇ ਦਿਨ ਬੰਦ ਰਹਿਣਗੇ ਸਕੂਲ

    0
    ਚੰਡੀਗੜ੍ਹ। ਗਰਮੀ ਦਾ ਮੌਸਮ ਆਪਣੇ ਸਿਖਰ ’ਤੇ ਹੈ। ਇਸ ਨੂੰ ਦੇਖਦਿਆਂ ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਏਡਡ ਤੇ ਮਾਨਤਾ ਪ੍ਰਪਤ ਸਕੂਲਾਂ ’ਚ ਗਰਮੀ ਦੀਆਂ ਛੁੱਟੀਆਂ (Summer Vacatio...
    Chief Election Officer

    ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕਰਨਗੇ ਲੋਕਾਂ ਨਾਲ ਰਾਬਤਾ, ਹੋਵੇਗੀ ਖਾਸ ਗੱਲਬਾਤ

    0
    ਚੰਡੀਗੜ੍ਹ। ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸ਼ੁੱਕਰਵਾਰ 17 ਮਈ ਨੂੰ ਸਵੇਰੇ 11:00 ਵਜੇ ਤੋਂ 11:...
    AAP Punjab

    ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਵਾਇਸ ਪ੍ਰਧਾਨ, ਸਰਪੰਚ, ਨੰਬਰਦਾਰ ਹੋਏ ‘ਆਪ’ ’ਚ ਸ਼ਾਮਲ

    0
    ਆਮ ਆਦਮੀ ਪਾਰਟੀ ਵਿੱਚ ਲਗਾਤਾਰ ਹੋ ਰਹੀ ਐ ਸਮੂਲੀਅਤ : ਬਰਸਟ (AAP Punjab) (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਲੋਕ ਸਭਾ ਹਲਕਾ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲ ...