ICC Cricket World Cup 2027
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ODI World Cup 2027 Schedule: ਇਸ ਦਿਨ ਜਾਰੀ ਕੀਤਾ ਜਾਵੇਗਾ ਵਨਡੇ ਵਿਸ਼ਵ ਕੱਪ 2027 ਦਾ ਸ਼ਡਿਊਲ, ਜਾਣੋ ਕਿਹੜੇ ਫਾਰਮੈਟ ’ਚ ਖੇਡਿਆ ਜਾਵੇਗਾ ਟੂਰਨਾਮੈਂਟ
Published On
By Khushdeep Singh
ਆਈਸੀਸੀ ਵਨਡੇ ਵਿਸ਼ਵ ਕੱਪ 2027 ਦੇ ਸ਼ਡਿਊਲ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਤੇ ਕ੍ਰਿਕੇਟ ਦੱਖਣੀ ਅਫਰੀਕਾ (ਸੀਐਸਏ) 1 ਅਕਤੂਬਰ ਨੂੰ ਕੇਪ ਟਾਊਨ ’ਚ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕਰਨਗੇ। ਇਹ ਸਮਾਗਮ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਠੀਕ ਇੱਕ ਸਾਲ ਪਹਿਲਾਂ ਹੋਵੇਗਾ
ODI World Cup 2027: 2027 ਇੱਕਰੋਜ਼ਾ ਵਿਸ਼ਵ ਕੱਪ ਲਈ 12 ਮੇਜ਼ਬਾਨ ਸ਼ਹਿਰਾਂ ਦਾ ਐਲਾਲ, 24 ਸਾਲਾਂ ਬਾਅਦ ਅਫਰੀਕਾ ’ਚ ਹੋਵੇਗਾ ਵਿਸ਼ਵ ਕੱਪ
Published On
By Khushdeep Singh
ਆਈਸੀਸੀ ਨੇ 2027 ਦੇ ਇੱਕ ਰੋਜ਼ਾ ਵਿਸ਼ਵ ਕੱਪ ਲਈ 12 ਮੇਜ਼ਬਾਨ ਸ਼ਹਿਰਾਂ ਦਾ ਐਲਾਨ ਕਰ ਦਿੱਤਾ ਹੈ। ਇਹ ਟੂਰਨਾਮੈਂਟ 4 ਅਕਤੂਬਰ ਤੋਂ 21 ਨਵੰਬਰ ਤੱਕ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ’ਚ ਖੇਡਿਆ ਜਾਵੇਗਾ।