ਸਾਰੀ ਸਾਧ-ਸੰਗਤ ਲਈ ਭੈਣ ਹਨੀਪ੍ਰੀਤ ਇੰਸਾਂ ਨੇ ਕੀਤੀ ਪੋਸਟ, ਜ਼ਰੂਰ ਦੇਖੋ

ਸਰਸਾ। ਭੈਣ ਹਨੀਪ੍ਰੀਤ ਇੰਸਾਂ ਨੇ ਅਪਣੇ ਟਵਿਟਰ ਅਕਾਉਂਟ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਇੱਕ ਵੀਡੀਓ ਅਪਲੋਡ ਕੀਤਾ ਹੈ। ਤੁਸੀਂ ਵੀਡੀਓ ’ਚ ਪੂਜਨੀਕ ਗੁਰੂ ਜੀ ਨੂੰ ਟ੍ਰੈਕਟਰ ਚਲਾਉਂਦੇ ਦੇਖ ਸਕਦੇ ਹੋ। ਜ਼ਿਰਕਯੋਗ ਹੈ ਕਿ ਪਿਛਲੇ ਦਿਨੀਂ ਖੇਤਾਂ ਤੋਂ ਦੂਰ ਹੁੰਦੀ ਨੌਜਵਾਨ ਪੀੜੀ ਨੂੰ ਸੱਦਾ ਦਿੱਤਾ। ਉਨ੍ਹਾਂ ਨੂੰ ਸਿਰਫ਼ ਨੌਕਰੀ ਦੇ ਪਿੱਛੇ ਭੱਜਣ ਦੀ ਬਜਾਏ ਖੇਤੀਬਾੜੀ ਦੇ ਧੰਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਦੇਸ਼ ਤਰੱਕੀ ਕਰ ਸਕੇ ।

ਪੂਜਨੀਕ ਗੁਰੂ ਜੀ ਅਪਣੇ ਯੂਟਿਊਬ ਚੈਨਲ ’ਤੇ ਸੈਂਟਐਮਐਸਜੀ ’ਤੇ ਆਸ਼ਰਮ ਦੇ ਖੇਤ ’ਚ ਸਵਰਾਜ ਟ੍ਰੈਕਟਰ ਚਲਾਉਂਦੇ ਲਾਈਵ ਹੋਏ ਸਨ। ਇਸ ਦੌਰਾਨ ਆਪ ਜੀ ਨੇ ਫਰਮਾਇਆ ਕਿ ਕਿਸਾਨ ਜ਼ਹਿਰ ਮੁਕਤ ਖੇਤੀ ਭਾਵ ਆਰਗੇਨਿਕ ਖੇਤੀ ਨੂੰ ਬੜਾਵਾ ਦੇਣ। ਇਸ ਦੇ ਨਾਲ ਹੀ ਜਿਨ੍ਹਾਂ ਕੋਲ ਜ਼ਮੀਨ ਹੈ, ਉਨ੍ਹਾਂ ਨੌਜਵਾਨਾਂ ਤੋਂ ਖੇਤੀ ਨੂੰ ਤਰਹੀਜ ਦੇਣ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਖੇਤੀ ਦੇ ਮਾਹਿਰ ਹਨ ਅਤੇ ਸਮੇਂ-ਸਮੇਂ ’ਤੇ ਕਿਸਾਨਾਂ ਨੂੰ ਅਮੂੱਲ ਟਿਪਸ, ਤਕਨੀਕ ਅਤੇ ਬਰੀਕਿਆਂ ਨਾਲ ਜਾਣੂ ਕਰਵਾਊਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਅਪਨਾ ਕੇ ਕਿਸਾਨ ਭਾਈ ਵੀ ਲਾਭ ਚੁੱਕ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ