Healthy Breakfast Tips
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Healthy Breakfast: ਜੇਕਰ ਨਾਸ਼ਤੇ ’ਚ ਕਰਦੇ ਹੋ ਇਹ 4 ਗਲਤੀਆਂ ਤਾਂ ਪੂਰਾ ਦਿਨ ਰਹੇਗੀ ਥਕਾਵਟ, ਅੱਜ ਹੀ ਕਰੋ ਆਦਤ ’ਚ ਸੁਧਾਰ
Published On
By Khushdeep Singh
ਅਸੀਂ ਆਪਣੇ ਦਿਨ ਦੀ ਸ਼ੁਰੂਆਤ ਜਿਸ ਨਾਲ ਕਰਦੇ ਹਾਂ, ਉਹ ਦਿਨ ਭਰ ਸਾਡੀ ਊਰਜਾ ਤੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦਾ ਹੈ। ਨਾਸ਼ਤੇ ਨੂੰ ਸਰੀਰ ਦਾ ਪਹਿਲਾ ਈਂਧਨ ਮੰਨਿਆ ਜਾਂਦਾ ਹੈ। ਰਾਤ ਭਰ ਦੀ ਲੰਬੀ ਨੀਂਦ ਤੋਂ ਬਾਅਦ, ਸਵੇਰੇ ਕੁਝ ਪੌਸ਼ਟਿਕ ਖਾਣਾ ਸਾਡੇ ਸਰੀਰ ਨੂੰ ਕੰਮ ਕਰਨ ਲਈ ਊਰਜਾ ਪ੍ਰਦਾਨ ਕਰਦਾ ਹੈ
Healthy Breakfast Benefits: ਸਵੇਰੇ ਕਿਉਂ ਜ਼ਰੂਰੀ ਹੈ ਸਿਹਤਮੰਦ ਨਾਸ਼ਤਾ, ਥਾਲੀ ’ਚ ਕੀ-ਕੀ ਕਰੀਏ ਸ਼ਾਮਲ?
Published On
By Khushdeep Singh
ਮੋਟਾਪਾ ਇਨ੍ਹੀਂ ਦਿਨੀਂ ਇੱਕ ਗੰਭੀਰ ਸਿਹਤ ਸਮੱਸਿਆ ਬਣ ਗਿਆ ਹੈ। ਰੁਝੇਵਿਆਂ ਭਰੀ ਜੀਵਨ ਸ਼ੈਲੀ, ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ ਤੇ ਜੰਕ ਫੂਡ ਦੀਆਂ ਆਦਤਾਂ ਨੇ ਲੋਕਾਂ ਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੱਤਾ ਹੈ।
Healthy Breakfast Tips: ਸਵੇਰ ਦੇ ਨਾਸ਼ਤੇ ’ਚ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ? ਇੰਜ ਕਰੋ ਬਚਾਅ
Published On
By Satinder Mathur
ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੈ। ਇਹ ਨਾ ਸਿਰਫ਼ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਬਲਕਿ ਪੂਰੇ ਦਿਨ ਦੀ ਸਿਹਤ ਅਤੇ ਗਤੀਵਿਧੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਬਹੁਤ ਸਾਰੇ ਲੋਕ ਸਵੇਰੇ ਜਲਦੀ ਵਿੱਚ ਗਲਤ ਚੀਜ਼ਾਂ ਖਾਂਦੇ ਹਨ, ਜੋ ਲੰਬੇ ਸਮੇਂ ਵਿੱਚ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ।