Harmanpreet's

ਕਪਤਾਨ ਹਰਮਨਪ੍ਰੀਤ ਦਾ ਧਾਕੜ ਅਰਧ ਸੈਂਕੜਾ, ਸ਼੍ਰੀਲੰਕਾ ‘ਤੇ 4-0 ਦੀ ਜਿੱਤ

5  ਟੀ20 ਮੈਚਾਂ ਦੀ ਲੜੀ 4-0 ਨਾਲ ਜਿੱਤੀ  ਕੋਲੰਬੋ, 25 ਸਤੰਬਰ ਕਪਤਾਨ ਹਰਮਨਪ੍ਰੀਤ ਕੌਰ (63ਦੌੜਾਂ, 38 ਗੇਂਦਾਂ, 3 ਚੌਕੇ, 5 ਛੱਕੇ) ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਜੇਮਿਮਾ ਰੋਡਰਿਗਜ਼ (31ਗੇਂਦਾਂ, 6 ਚੌਕੇ, 1 ਛੱਕਾ, 46 ਦੌੜਾਂ) ਦੀਆਂ ਬਿਹਤਰੀਨ ਪਾਰੀਆਂ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ 51 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੀ20 […]
Breaking News  ਖੇਡ ਮੈਦਾਨ 

ਮਹਿਲੀ ਲੀਗ ‘ਚ ਹਰਮਨਪ੍ਰੀਤ ਦਾ ਸ਼ਾਨਦਾਰ ਆਗਾਜ਼, ਮੰਧਾਨਾ ਦਾ ਹਮਲਾ ਜਾਰੀ

ਪਲੇਠੇ ਮੈਚ ਂਚ 34 ਦੌੜਾਂ ਦੀ ਨਾਬਾਦ ਮੈਚ ਜੇਤੂ ਪਾਰੀ ਲੰਦਨ, 1 ਅਗਸਤ ਭਾਰਤੀ ਬੱਲੇਬਾਜ਼ ਹਰਮਨਪ੍ਰੀਤ ਕੌਰ ਨੇ ਮਹਿਲਾ ਕ੍ਰਿਕਟ ਸੁਪਰ ਲੀਗ ਟੀ20 ਟੂਰਨਾਮੈਂਟ 2018 ‘ਚ ਆਪਣੀ ਟੀਮ ਲੰਕਾਸ਼ਾਇਰ ਥੰਡਰ ਲਈ ਨਾਬਾਦ 34 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਦੇ ਹੋਏ ਆਪਣੀ ਸ਼ੁਰੂਆਤ ਨੂੰ ਯਾਦਗਾਰ ਬਣਾ ਦਿੱਤਾ ਹਰਮਨਪ੍ਰੀਤ ਨੇ ਲੰਕਾਸ਼ਾਇਰ ਲਈ 21 ਗੇਂਦਾਂ ‘ਚ 3 ਚੌਕੇ ਅਤੇ […]
Breaking News  ਖੇਡ ਮੈਦਾਨ