Hair Care Tips
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Hair Care Tips: ਝੜਦੇ ਵਾਲਾਂ ’ਤੇ Full Stop ਲਾ ਦੇਵੇਗਾ ਇਹ ਤੇਲ, ਜਾਣੋ ਇਸ ਨੂੰ ਬਣਾਉਣ ਤੇ ਲਾਉਣ ਦਾ ਤਰੀਕਾ…
Published On
By Sach Kahoon Punjabi Desk
Onion Oil For Hair: ਮਾਨਸੂਨ ਦੇ ਮੌਸਮ ’ਚ ਜ਼ਿਆਦਾਤਰ ਲੋਕਾਂ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸ ਦਾ ਮੁੱਖ ਕਾਰਨ ਮੌਸਮ ਨੂੰ ਮੰਨਿਆ ਜਾਂਦਾ ਹੈ। ਬਰਸਾਤ ਦੇ ਮੌਸਮ ’ਚ ਪਸੀਨੇ ਤੇ ਨਮੀ ਕਾਰਨ ਵਾਲ ਝੜਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ, ਉਥੇ ਹੀ ਕੁਝ ਲੋਕਾਂ ਦੇ ਵਾਲ ਪ੍ਰਦੂਸ਼ਣ ਤੇ ਖਰਾਬ ਪਾਣੀ ਕਾਰਨ ਵੀ ਤੇਜੀ […]
ਸਫ਼ੈਦ ਵਾਲ ਹੋਣਗੇ ਕੁਦਰਤੀ ਕਾਲੇ, ਛੱਡੋ ਕਲਰ ਕੈਮੀਕਲ ਵਾਲੇ ! ਪੂਰੀ ਜਾਣਕਾਰੀ ਲਈ ਇਹ ਚਾਰ ਤਰੀਕੇ ਪੜ੍ਹ ਲਓ
Published On
By Sach Kahoon Punjabi Desk
ਇਹ ਚਾਰ ਚੀਜਾਂ ਮਹਿੰਦੀ ’ਚ ਮਿਲਾ ਕੇ ਲਾਓ ਤਾਂ ਨਤੀਜੇ ਮਿਲਣਗੇ ਨਿਰਾਲੇ | Hair Care Tips Hair Care Tips : ਅੱਜ ਦੇ ਦੌਰ ’ਚ ਬੇਢੰਗਾ ਖਾਣ-ਪਾਣ, ਬੇਢੰਗੀ ਦਿਨਚਰਿਆ ਕਾਰਨ ਨੌਜਵਾਨਾਂ ਦੇ ਵਾਲ ਵੀ ਸਫ਼ੈਦ ਹੁੰਦੇ ਜਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਦਿਨਚਰਿਆ ਤੇ ਸਹੀ ਖਾਣ-ਪਾਣ ’ਤੇ ਧਿਆਨ ਦੇਣਾ ਜ਼ਰੂਰੀ ਹੈ। ਇਸ ਭੱਜਦੌੜ ਭਰੀ […]
ਤੁਹਾਡੇ ਸਿਰ ਤੋਂ ਵੀ ਝੜ ਰਹੇ ਨੇ ਵਾਲ, ਤਾਂ ਘਬਰਾਓ ਨਾ, ਅਪਣਾਓ ਇਹ ਸ਼ਾਨਦਾਰ ਨੁਸਖਾ
Published On
By Sach Kahoon Punjabi Desk
Hair Falling Treatment ਅੱਜ ਦੇ ਯੁੱਗ ਵਿੱਚ ਵਾਲਾਂ ਦਾ ਝੜਨਾ, ਗੰਜ ਪੈਣਾ (Hair Falling Treatment) ਇੱਕ ਆਮ ਸਮੱਸਿਆ ਬਣ ਗਈ ਹੈ, ਕਿਉਂਕਿ ਅੱਜ-ਕੱਲ੍ਹ ਰੁਟੀਨ ਕੁਝ ਇਸ ਤਰ੍ਹਾਂ ਦਾ ਬਣ ਗਿਆ ਹੈ, ਖਾਣਾ ਵੀ ਕੁਝ ਅਜਿਹਾ ਹੋ ਗਿਆ ਹੈ, ਜਿਸ ਕਾਰਨ ਇਹ ਇੱਕ ਵੱਡੀ ਸਮੱਸਿਆ ਬਣ ਕੇ ਵਧਦਾ ਜਾ ਰਿਹਾ ਹੈ। ਅੱਜ ਕੱਲ੍ਹ ਇਹ ਸਮੱਸਿਆ ਛੋਟੇ […]