Gujarat Titans Team Bus

Gujarat Titans Team Bus: ਗੁਜਰਾਤ IPL ਟੀਮ ਦੀ ਬੱਸ ’ਚ ਸ਼ਾਰਟ ਸਰਕਟ, ਖਿਡਾਰੀਆਂ ਤੇ ਸਟਾਫ ਨੂੰ ਕੱਢਿਆ ਗਿਆ ਬਾਹਰ

ਆਈਪੀਐਲ 2026 ਦੇ ਫਾਈਨਲ ਬਾਅਦ, ਗੁਜਰਾਤ ਟਾਈਟਨਸ ਦੀ ਟੀਮ ਬੱਸ ’ਚ ਸ਼ਾਰਟ ਸਰਕਟ ਹੋ ਗਿਆ। ਬੱਸ ਦੇ ਅੰਦਰਲੇ ਹਿੱਸੇ ’ਚ ਧੂੰਆਂ ਭਰ ਗਿਆ। ਸਾਵਧਾਨੀ ਦੇ ਤੌਰ ’ਤੇ, ਸਾਰੇ ਖਿਡਾਰੀਆਂ ਤੇ ਸਟਾਫ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 
Govt Ad Sach Kahoon Helpline Sachchi Shiksha Official