Good Education

ਚੰਗੀ ਸਿੱਖਿਆ (Good Education)

ਚੰਗੀ ਸਿੱਖਿਆ (Good Education) ਰਮੇਸ਼ ਤੀਸਰੀ ਜਮਾਤ ਵਿੱਚ ਪੜ੍ਹਦਾ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸ ਨੂੰ ਕੇਵਲ ਪੜ੍ਹਾਈ ਦੀ ਲਗਨ ਸੀ। ਇਸ ਲਈ ਉਹ ਦਿਨ ਵਿੱਚ ਕਾਫੀ ਸਮਾਂ ਪੜ੍ਹਨ ਵਿੱਚ ਲਗਾਉਂਦਾ ਸੀ। ਪੜ੍ਹਾਈ ਦੀ ਇਸ ਲਗਨ ਕਾਰਨ ਉਹ ਕਾਫੀ ਸਮਾਂ ਲਿਖਣ ਵਿੱਚ ਲਗਾਉਂਦਾ ਸੀ। ਇਸ ਕਾਰਨ ਉਸਦੀ ਲਿਖਾਈ ਵੀ ਬਹੁਤ ਸੁੰਦਰ ਹੋ ਗਈ […]
ਬਾਲ ਸਾਹਿਤ  ਕਿਲਕਾਰੀਆਂ