Ganga River

Haridwar News: ਗੰਗਾ ’ਚ ਨਹਾਉਂਦੇ ਸਮੇਂ ਦੋ ਦੋਸਤ ਤੇਜ਼ ਵਹਾਅ ’ਚ ਰੁੜ੍ਹੇ

ਐਤਵਾਰ ਸਵੇਰੇ ਹਰਿਦੁਆਰ ਕੋਤਵਾਲੀ ਖੇਤਰ ਦੇ ਦੁਧੀਆ ਬੰਧ ਵਿਖੇ ਗੰਗਾ ਇਸ਼ਨਾਨ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ। ਨਦੀ ’ਚ ਨਹਾਉਂਦੇ ਸਮੇਂ ਦੋ ਨੌਜਵਾਨ ਡੁੱਬ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਜਲ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ।
ਦੇਸ਼  Breaking News  ਖਾਸ ਖਬਰ 

Varanasi News: ਗੰਗਾ ’ਚ ਵੱਡੀ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਪਲਟੀ ਛੋਟੀ ਕਿਸ਼ਤੀ, ਮੱਚੀ ਹਫੜਾ-ਦਫੜੀ, ਰੈਸਕਿਊ ਜਾਰੀ

Varanasi News: ਵਾਰਾਣਸੀ (ਏਜੰਸੀ)। ਸ਼ੁੱਕਰਵਾਰ ਨੂੰ ਦਸ਼ਾਸਵਮੇਧ ਘਾਟ ਨੇੜੇ ਸਥਿਤ ਮਨਮੰਦਿਰ ਘਾਟ ਸਾਹਮਣੇ ਇੱਕ ਛੋਟੀ ਕਿਸ਼ਤੀ ਇੱਕ ਵੱਡੀ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਜਿਸ ਕਾਰਨ ਛੋਟੀ ਕਿਸ਼ਤੀ ਡੁੱਬਣ ਲੱਗੀ। ਇਸ ਦੌਰਾਨ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਕਿਸ਼ਤੀ ’ਚ ਬੈਠੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ, ਕਿਸ਼ਤੀ ਪਲਟਣ ਦੀ ਸੂਚਨਾ ਮਿਲਣ […]
ਦੇਸ਼  Breaking News  ਖਾਸ ਖਬਰ 

ਬਿਹਾਰ ਦੇ ਕਟਿਹਾਰ ’ਚ ਵੱਡਾ ਹਾਦਸਾ, ਕਿਸ਼ਤੀ ਪਲਟਣ ਕਾਰਨ 4 ਦੀ ਮੌਤ, ਕਈ ਲਾਪਤਾ

Katihar News: ਕਟਿਹਾਰ (ਏਜੰਸੀ)। ਬਿਹਾਰ ਦੇ ਕਟਿਹਾਰ ਜ਼ਿਲ੍ਹੇ ’ਚ ਗੰਗਾ ਨਦੀ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਹੁਣ ਤੱਕ ਇੱਥੇ ਕਿਸ਼ਤੀ ਡੁੱਬਣ ਕਾਰਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਕਈ ਲੋਕ ਗੰਭੀਰ ਜ਼ਖਮੀ ਹਨ ਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਲਗਭਗ 10 ਲੋਕ ਅਜੇ ਵੀ ਲਾਪਤਾ […]
ਦੇਸ਼  Breaking News  ਖਾਸ ਖਬਰ 

Gange River: ਆਧੁਨਿਕ ਵਿਕਾਸ ਅਤੇ ਗੰਗਾ ਦੀ ਹੋਂਦ ’ਤੇ ਮੰਡਰਾਉਂਦਾ ਸੰਕਟ

Gange River: ਭਾਰਤ ਦੀ ਪਵਿੱਤਰ ਅਤੇ ਜੀਵਨਦਾਤੀ ਗੰਗਾ ਨਦੀ ਨਾ ਸਿਰਫ਼ ਇੱਕ ਕੁਦਰਤੀ ਸੰਪੱਤੀ ਹੈ, ਸਗੋਂ ਦੇਸ਼ ਦੀ ਸੱਭਿਆਚਾਰਕ, ਅਧਿਆਤਮਿਕ ਅਤੇ ਭਾਵਨਾਤਮਕ ਆਸਥਾ ਦਾ ਪ੍ਰਤੀਕ ਵੀ ਹੈ ਹਿਮਾਲਿਆ ’ਚੋਂ ਨਿੱਕਲ ਕੇ ਇਹ ਨਦੀ ਬੰਗਾਲ ਦੀ ਖਾੜੀ ਤੱਕ ਆਪਣੀ ਯਾਤਰਾ ’ਚ 2510 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ, ਜਿਸ ਵਿੱਚ 2071 ਕਿਲੋਮੀਟਰ ਭਾਰਤ ਦੀ ਜ਼ਮੀਨ ਤੋਂ […]
ਦੇਸ਼  Breaking News  ਲੇਖ  ਖਾਸ ਖਬਰ 

Ganga River: ਗੰਗਾ ਦੀ ਰੱਖਿਆ

Ganga River: ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਦੀ ਹਾਲੀਆ ਰਿਪੋਰਟ ਨੇ ਗੰਗਾ ਦੇ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਉਜਾਗਰ ਕੀਤਾ ਹੈ ਰਿਪੋਰਟ ਅਨੁਸਾਰ, ਗੰਗਾ ਆਪਣੇ ਸਰੋਤ ਗੰਗੋਤਰੀ ਤੋਂ ਹੀ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੰਦੀ ਹੈ ਗੰਗਾ ਅਤੇ ਯਮੁਨਾ ਵਰਗੇ ਜਲ ਸਰੋਤਾਂ ਦੀ ਸੁਰੱਖਿਆ ਸਿਰਫ ਸਰਕਾਰੀ ਯੋਜਨਾਵਾਂ ’ਤੇ ਨਿਰਭਰ ਨਹੀਂ ਹੋ ਸਕਦੀ ਜਦੋਂ ਅਸੀਂ ਗੰਗਾ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 
Ad Ad Ad