Ganesh Visarjan
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Ganesh Visarjan Accident: ਗਣੇਸ਼ ਵਿਸਰਜਨ ਦੌਰਾਨ ਨਹਿਰ ’ਚ ਰੁੜ੍ਹੇ ਭੈਣ-ਭਰਾ ਦੀਆਂ ਲਾਸ਼ਾਂ ਮਿਲੀਆਂ
Published On
By Satinder Mathur
ਗਣਪਤੀ ਵਿਸਰਜਨ ਮੌਕੇ 22 ਸਤੰਬਰ ਨੂੰ ਨਹਿਰ ’ਚ ਡੁੱਬੇ ਸਕੇ ਭੈਣ-ਭਰਾਵਾਂ ਪ੍ਰਿੰਸ (11) ਤੇ ਅੰਜਨਾ (9) ਦੀਆਂ ਲਾਸ਼ਾਂ ਮਿਲ ਗਈਆਂ ਹਨ । ਕਈ ਦਿਨ ਤੱਕ ਲਾਸ਼ਾਂ ਨਾ ਮਿਲਣ ਤੋਂ ਦੁਖੀ ਬੱਚਿਆਂ ਦੇ ਮਾਪਿਆਂ ਵੱਲੋਂ ਧਰਨਾ ਵੀ ਲਾਇਆ ਗਿਆ ਸੀ।
ਸ੍ਰੀ ਗਣੇੇਸ਼ ਮੂਰਤੀ ਜਲ ਪ੍ਰਵਾਹ ਕਰਨ ਗਏ ਨੌਜਵਾਨ ਦੀ ਪਾਣੀ ’ਚ ਡੁੱਬਣ ਕਾਰਨ ਮੌਤ
Published On
By Sach Kahoon Punjabi Desk
(ਸੱਚ ਕਹੂੰ ਨਿਊਜ਼) ਲੁਧਿਆਣਾ। ਸ੍ਰੀ ਗਣੇੇਸ਼ ਮੂਰਤੀ ਜਲ ਪ੍ਰਵਾਹ ਦੌਰਾਨ ਇੱਕ ਨੌਜਵਾਨ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਉਕਤ ਨੌਜਵਾਨ ਆਪਣੇ ਦੋਸਤਾਂ ਨਾਲ ਨਹਿਰ ‘ਤੇ ਗਣਪਤੀ ਬੱਪਾ ਦੀ ਮੂਰਤੀ ਜਲ ਪ੍ਰਵਾਹ ਕਰਨ ਲਈ ਗਿਆ ਸੀ। ਸ੍ਰੀ ਗਣੇੇਸ਼ ਮੂਰਤੀ ਜਲ ਪ੍ਰਵਾਹ ਕਰਨ ਤੋਂ ਬਾਅਦ ਉਹ ਨਹਾਉਣ ਲੱਗ ਪਿਆ। ਅਚਾਨਕ ਹੀ ਨਹਿਰ ’ਚ ਪਾਣੀ ਦਾ […]
ਗਣੇਸ਼ ਮੂਰਤੀ ਵਿਸਰਜਨ ਦੌਰਾਨ ਨਹਿਰ ’ਚ ਡੁੱਬੇ ਨੌਜਵਾਨ ਦੀ 43 ਘੰਟਿਆਂ ਬਾਅਦ ਮਿਲੀ ਲਾਸ਼
Published On
By Sach Kahoon Punjabi Desk
ਸਮਾਜ ਸੇਵੀ ਸੰਸਥਾ ਸਹਾਰਾ ਦੇ ਵਲੰਟੀਅਰਾਂ ਨੇ ਕੱਢੀ ਲਾਸ਼ ਬਠਿੰਡਾ, (ਸੁਖਜੀਤ ਮਾਨ)। ਬਠਿੰਡਾ ’ਚੋਂ ਦੀ ਲੰਘਦੀ ਸਰਹਿੰਦ ਨਹਿਰ ’ਚ 9 ਸਤੰਬਰ ਨੂੰ ਸ੍ਰੀ ਗਣੇਸ਼ ਮੂਰਤੀ ਵਿਸਰਜਨ ਦੌਰਾਨ ਨਹਿਰ ’ਚ ਡੁੱਬੇ ਬਠਿੰਡਾ ਵਾਸੀ ਨੌਜਵਾਨ ਦੀ ਲਾਸ਼ 43 ਘੰਟਿਆਂ ਬਾਅਦ ਮਿਲੀ ਹੈ। ਸਹਾਰਾ ਵਰਕਰਾਂ ਨੇ ਇਹ ਲਾਸ਼ ਪਿੰਡ ਬਾਦਲ ਕੋਲੋਂ ਲੰਘਦੇ ਸੂਏ ’ਚੋਂ ਮਿਲੀ ਹੈ। ਵੇਰਵਿਆਂ ਮੁਤਾਬਿਕ […]