Futile

ਕੁਲਭੂਸ਼ਨ ਜਾਧਵ ਮਾਮਲੇ ‘ਚ ਪਾਕਿਸਤਾਨ ਦੀ ਬੇਹੂਦਾ ਹਰਕਤ ਫਿਰ ਸਾਹਮਣੇ ਆਈ

ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਦੀ ਇੱਕ ਵਾਰ ਫਿਰ ਬੇਹੁੱਦਾ ਹਰਕਤ ਪੂਰੇ ਵਿਸ਼ਵ ਸਾਹਮਣੇ ਆ ਗਈ ਹੈ। ਪਾਕਿਸਤਾਨ ਨੇ ਜਿਸ ਤਰ੍ਹਾਂ ਕੁਲਭੂਸ਼ਣ ਜਾਧਵ ਦੀ ਮਾਂ ਤੇ ਪਤਨੀ ਨਾਲ ਮੁਲਾਕਾਤ ਕਰਵਾਈ, ਉਸਦੀ ਚਾਰੇ ਪਾਸਿਓਂ ਸਖ਼ਤ ਆਲੋਚਨਾ ਹੋ ਰਹੀ ਹੈ। ਮੁਲਾਕਾਤ ਦੌਰਾਨ ਪਾਕਿਸਤਾਨ ਵੱਲੋਂ ਜਾਧਵ ਦੀ ਬੀਬੀ ਦੇ ਜੁੱਤੇ, ਮੰਗਲਸੂਤਰ ਤੇ ਚੂੜੀ-ਬਿੰਦੀ ਤੱਕ ਉਤਰਵਾ ਦਿੱਤੀ ਗਈ ਸੀ। ਕੁਲਭੂਸ਼ਣ ਨੂੰ ਮਿਲਣ […]
ਦੇਸ਼  Breaking News 
Ad Ad Ad