Funding Matters

ਵੱਖਵਾਦੀਆਂ ਨੂੰ ਫੰਡਿੰਗ ਮਾਮਲੇ ਦੀ ਜਾਂਚ ਸ਼ੁਰੂ

ਕੱਟੜਪੰਥੀ ਧੜੇ ਨੇ ਸੱਦੀ ਮੀਟਿੰੰਗ ਸ੍ਰੀਨਗਰ, (ਏਜੰਸੀ) । ਕੌਮੀ ਜਾਂਚ ਏਜੰਸੀ (ਐਨਆਈਏ) ਨੇ ਕਸ਼ਮੀਰ ਘਾਟੀ ‘ਚ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਵੱਖਵਾਦੀਆਂ ਨੂੰ ਕਥਿੱਤ ਤੌਰ ‘ਤੇ ਰੁਪਏ ਮਿਲਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਘਾਟੀ ‘ਚ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਨੇ ਸ਼ਨਿੱਚਰਵਾਰ ਨੂੰ ਆਪਣੀ ਮਜਲਿਸ ਸ਼ੌਰਾ ਦੀ ਐਮਰਜੈਂਸੀ ਮੀਟਿੰਗ […]
ਦੇਸ਼  Breaking News