Free Bus Scheme for Women

ਆਧਾਰ ਕਾਰਡ ’ਤੇ ਔਰਤਾਂ ਨੂੰ ਮਿਲਦੇ ਮੁਫ਼ਤ ਸਫ਼ਰ ਨਾਲ ਆਵਾਜਾਈ ਵਿਭਾਗ ’ਤੇ ਪਿਆ ਅਸਰ, ਮਹਿਕਮੇ ਨੇ ਮੰਗੀ ਖਜ਼ਾਨਾ ਮੰਤਰੀ ਤੋਂ ਮੱਦਦ

ਆਵਾਜਾਈ ਮਹਿਕਮੇ ਨੇ ਖ਼ਜ਼ਾਨਾ ਮੰਤਰੀ ਤੋਂ ਮੰਗੇ 850 ਕਰੋੜ | Free Bus Scheme for Women 550 ਕਰੋੜ ਰੁਪਏ ਔਰਤਾਂ ਦੇ ਮੁਫ਼ਤ ਕਿਰਾਏ ਦਾ ਚੱਲ ਰਿਹੈ ਬਕਾਇਆ 300 ਕਰੋੜ ਰੁਪਏ ਬਾਕੀ ਵਰਗਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬੱਸ ਸਹੂਲਤ ਦਾ ਚੱਲ ਰਿਹਾ ਐ ਬਕਾਇਆ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਖ਼ਜਾਨਾ […]
ਪੰਜਾਬ  Breaking News  ਇੱਕ ਨਜ਼ਰ