Food Safety

OMG! ਪਸ਼ੂ ਚਾਰੇ ’ਚ ਵਰਤੇ ਜਾਣ ਵਾਲੇ ਚੋਕਰ ਨਾਲ ਬਣ ਰਿਹਾ ਸੀ ਬਿਸਕੁਟ, ਤਿੰਨ ਕੰਪਨੀਆਂ ’ਤੇ ਚੱਲੇਗਾ ਕੇਸ

ਇੱਕ ਹੋਰ ਕਾਰਵਾਈ ਵਿੱਚ ਮੈਸਰਜ਼ ਯੂਈਆਈਆਰ ਆਰਗੈਨਿਕ ਫੂਡਜ਼ ਪ੍ਰਾਈਵੇਟ ਲਿਮਟਿਡ ਦੁਆਰਾ ਵੇਚੇ ਗਏ ‘ਪੀਲੀ ਕਿਸ਼ਮਿਸ਼’ (ਜੋ ਆਰਗੈਨਿਕ ਉਤਪਾਦਨ ਵਜੋਂ ਵੇਚੀ ਜਾ ਰਹੀ ਸੀ) ਦੇ ਰੈਗੂਲੇਟਰੀ ਨਮੂਨੇ ਅਸੁਰੱਖਿਅਤ ਪਾਏ ਗਏ।
ਦੇਸ਼  ਦਿੱਲੀ-ਐਨਸੀਆਰ  ਖਾਸ ਖਬਰ  ਸਿਹਤ 

Food Safety: ਜ਼ਹਿਰ ਬਣਦੀ ਖ਼ੁਰਾਕ, ਲਾਪ੍ਰਵਾਹੀ ਤੇ ਮੁਨਾਫ਼ਾਖੋਰੀ ਦੀ ਭੇਂਟ ਚੜ੍ਹਦੀ ਮਨੁੱਖੀ ਜ਼ਿੰਦਗੀ

ਭੋਜਨ ਮਨੁੱਖੀ ਜੀਵਨ ਦਾ ਸਭ ਤੋਂ ਅਹਿਮ ਆਧਾਰ ਹੈ, ਜਿਸ ਤੋਂ ਸਰੀਰ ਨੂੰ ਊਰਜਾ, ਪੋਸ਼ਣ ਅਤੇ ਨਰੋਈ ਸਿਹਤ ਮਿਲਦੀ ਹੈ। ਪੁਰਾਤਨ ਸਮੇਂ ਵਿੱਚ ਖ਼ੁਰਾਕ ਨੂੰ ਦਵਾਈ ਸਮਾਨ ਮੰਨਿਆ ਜਾਂਦਾ ਸੀ, ਪਰ ਅਜੋਕੇ ਦੌਰ ਵਿੱਚ ਹਾਲਾਤ ਬਿਲਕੁਲ ਉਲਟ ਹੋ ਚੁੱਕੇ ਹਨ। ਅੱਜ ਖਾਣ-ਪੀਣ ਦੀਆਂ ਵਸਤਾਂ ਜੀਵਨ ਦੇਣ ਦੀ ਬਜਾਏ ਮਨੁੱਖੀ ਜ਼ਿੰਦਗੀ ਲਈ ਇੱਕ ਵੱਡਾ ਖ਼ਤਰਾ ਬਣਦੀਆਂ ਜਾ ਰਹੀਆਂ ਹਨ
ਦੇਸ਼  ਲੇਖ  ਖਾਸ ਖਬਰ  ਸਿਹਤ 

ਨਕਲੀ ਘਿਓ ਬਣਾਉਣ ਦਾ ਪਰਦਾਫਾਸ਼, ਗੋਦਾਮ ’ਚ ਮਿਲਿਆ ਬਹੁਤ ਸਾਰਾ ਨਕਲੀ ਸਮਾਨ

ਸੀਆਈਏ ਸਟਾਫ ਨੇ ਫੂਡ ਸੇਫਟੀ ਟੀਮ ਨਾਲ ਮਿਲ ਕੇ ਨਕਲੀ ਘਿਓ ਬਣਾਉਣ ਵਾਲੇ ਕੀਤੇ ਕਾਬੂ (ਮਨੋਜ ਸ਼ਰਮਾ) ਬਰਨਾਲਾ। ਐਸਐਸਪੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਆਈਏ ਸਟਾਫ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਅਫਸਰ ਮੈਡਮ ਸੀਮਾ ਰਾਣੀ ਤੇ ਸਟਾਫ ਸਮੇਤ ਇੱਕ ਗੋਦਾਮ ’ਚ ਰੇਡ ਕਰਕੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਫੂਡ ਸੇਫਟੀ ਟੀਮ ਨੇ ਮਾਨਸਾ ‘ਚੋਂ ਜ਼ਬਤ ਕੀਤਾ 9 ਕੁਇੰਟਲ ਸ਼ੱਕੀ ਘਿਓ

ਸੁਖਜੀਤ ਮਾਨ/ਮਾਨਸਾ। ਮਿਲਾਵਟਖੋਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਦੌਰਾਨ ਫੂਡ ਸੇਫਟੀ ਦੀ ਟੀਮ ਨੇ ਮਾਨਸਾ ‘ਚ ਘਿਓ ਦਾ ਧੰਦਾ ਕਰਨ ਵਾਲੀ ਇੱਕ ਫਰਮ ਤੋਂ ਅੰਦਾਜ਼ਨ 9 ਕੁਇੰਟਲ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਹੈ ਟੀਮ ਨੇ ਇਸ ਸਬੰਧੀ ਸੈਂਪਲ ਭਰਕੇ ਚੈਕਿੰਗ ਲਈ ਭੇਜ ਦਿੱਤੇ ਹਨ ਤੇ ਦੁਕਾਨ ਸੀਲ ਕਰ ਦਿੱਤੀ ਹੈ । ਸਹਾਇਕ ਕਮਿਸ਼ਨਰ ਫੂਡ ਅੰਮ੍ਰਿਤਪਾਲ ਸਿੰਘ […]
ਪੰਜਾਬ  Breaking News  ਸੂਬੇ 

ਫੂਡ ਸੇਫਟੀ ਟੀਮ ਨੇ ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ‘ਤੇ ਮਾਰਿਆ ਛਾਪਾ

ਮਾਲਟੋਡੋਕਸਟਰਿਨ ਪਾਊਡਰ ਤੇ ਸੋਇਆਬੀਨ ਦੇ ਤੇਲ ਨਾਲ ਤਿਆਰ ਕੀਤਾ ਜਾ ਰਿਹਾ ਸੀ ਦੁੱਧ ਟੀਮ ਨੇ ਮੌਕੇ ਤੋਂ 50 ਕਿੱਲੋ ਮਾਲਟੋਡੋਕਸਟਰਿਨ ਪਾਊਡਰ, 48 ਕਿੱਲੋ ਸੋਇਆਬੀਨ ਦਾ ਤੇਲ ਤੇ 80 ਲੀਟਰ ਨਕਲੀ ਦੁੱਧ ਮੌਕੇ ‘ਤੇ ਕਰਵਾਇਆ ਨਸ਼ਟ ਫ਼ਤਹਿ ਇਨਕਲੇਵ ਸਰਹਿੰਦ ਵਿਖੇ ਚੱਲ ਰਹੀ ਸੀ ਨਕਲੀ ਦੁੱਧ ਬਣਾਉਣ ਦੀ ਫੈਕਟਰੀ ਫ਼ਤਹਿਗੜ੍ਹ ਸਾਹਿਬ, ਅਨਿਲ ਲੁਟਾਵਾ/ਸੱਚ ਕਹੂੰ ਨਿਊਜ ਸਿਹਤ ਵਿਭਾਗ […]
ਪੰਜਾਬ