Florida Bank

ਫਲੋਰੀਡਾ ਦੇ ਇੱਕ ਬੈਂਕ ‘ਚ ਗੋਲੀਬਾਰੀ, ਪੰਜ ਦੀ ਮੌਤ

ਹਮਲਾਵਰ ਨੇ ਕੀਤਾ ਆਤਮਸਮਰਪਣ ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਫਲੋਰੀਡਾ ਰਾਜ ‘ਚ ਸੇਬਰਿੰਗ ‘ਚ ਬੁੱਧਵਾਰ ਨੂੰ ਇੱਕ ਬੰਦੂਕਧਾਰੀ ਨੇ ਬੈਂਕ ‘ਚ ਅੰਨ੍ਹੇਵਾਹ ਗੋਲੀਬਾਰੀ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸੇਬਰਿੰਗ ਪੁਲਿਸ ਦੇ ਮੁਖੀ ਕਾਰਲ ਹੋਗਲੁੰਡ ਨੇ ਦੱਸਿਆ ਕਿ ਘਟਨਾ ਸਥਾਨ ਦੇ ਆਂਕਲਣ ਤੋਂ ਬਾਅਦ ਸਾਨੂੰ ਇਹ ਜਾਣ ਕੇ ਖੇਦ […]
Breaking News  ਕੁੱਲ ਜਹਾਨ