Flight Of Courage

ਹੌਂਸਲਿਆਂ ਦੀ ਉਡਾਣ : ਜਿਨ੍ਹਾਂ ਇਕੱਲਿਆਂ ਹੀ ਬਚਾਈ 65 ਜਣਿਆਂ ਦੀ ਜਾਨ

13 ਨਵੰਬਰ 1989 ਦੀ ਰਾਤ ਨੂੰ ਜਦੋਂ ਪੱਛਮੀ ਬੰਗਾਲ ਦੀ ਰਾਣੀਗੰਜ ਮਹਾਂਵੀਰ ਕੋਇਲਾ ਖਾਨ ’ਚ ਕੋਲੇ ਨਾਲ ਬਣੀਆਂ ਚੱਟਾਨਾਂ ਨੂੰ ਧਮਾਕਾ ਕਰਕੇ ਤੋੜਿਆ ਜਾ ਰਿਹਾ ਸੀ, ਤਾਂ ਵਾਟਰ ਟੇਬਲ ਦੀ ਕੰਧ ’ਚ ਤਰੇੜ ਆ ਗਈ ਅਤੇ ਪਾਣੀ ਤੇਜ਼ੀ ਨਾਲ ਵਗਣ ਲੱਗਾ ਖਾਨ ’ਚ 71 ਖਾਨ ਕਾਮੇ ਬੁਰੀ ਤਰ੍ਹਾਂ ਫਸ ਗਏ ਸਨ ਸਥਿਤੀ ਗੰਭੀਰ ਦੇਖ ਕੇ […]
Breaking News  ਖਾਸ ਖਬਰ  ਪ੍ਰੇਰਨਾ