Flash

ਮੋਹਲੇਧਾਰ ਬਾਰਸ਼ ਕਾਰਨ ਬਠਿੰਡਾ ਵਿੱਚ ਹੜ੍ਹਾਂ ਵਰਗੇ ਹਾਲਾਤ

ਜਿਲ੍ਹਾ ਪ੍ਰਸ਼ਾਸ਼ਨ ਨੇ ਐਨ.ਡੀ.ਆਰ.ਐਫ ਨੂੰ ਚੌਕਸ ਰਹਿਣ ਲਈ ਆਖਿਆ ਅਸ਼ੋਕ ਵਰਮਾ, ਬਠਿੰਡਾ: ਬੀਤੀ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋਈ ਬਾਰਸ਼ ਨੇ ਸਮੁੱਚੀ ਮਾਲਵਾ ਪੱਟੀ ਨੂੰ ਜਲਥਲ ਕਰ ਦਿੱਤਾ ਹੈ ਬਠਿੰਡਾ ‘ਚ ਤਾਂ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮੋਹਲੇਧਾਰ ਮੀਂਹ ਨੇ ਹੜ੍ਹਾਂ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ ਜਿਲ੍ਹਾ ਪ੍ਰਸ਼ਾਸ਼ਨ ਨੇ ਐਨ.ਡੀ.ਆਰ.ਐਫ […]
ਪੰਜਾਬ  Breaking News