Firozabad Road Accident

Firozabad Road Accident: ਫਿਰੋਜ਼ਾਬਾਦ ’ਚ ਭਿਆਨਕ ਸੜਕ ਹਾਦਸਾ, ਚਾਰ ਮੌਤਾਂ, ਅੱਠ ਜ਼ਖਮੀ

ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੇ ਨਸੀਰਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਛਟਨਪੁਰ ਪਿੰਡ ’ਚ ਐਤਵਾਰ ਰਾਤ ਟੇਸ਼ੂ-ਝਿਜੀਆਂ ਦੇ ਵਿਆਹ ਤੋਂ ਬਾਅਦ ਵਿਸਰਜਨ ਕਰਨ ਜਾ ਰਹੇ ਪਿੰਡ ਵਾਸੀਆਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਦੋ ਕਿਸ਼ੋਰ ਲੜਕੀਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।
ਸੂਬੇ  ਖਾਸ ਖਬਰ  ਉੱਤਰ ਪ੍ਰਦੇਸ਼