Firmly

ਕਿਸਾਨਾਂ ਨੇ ਪਿੰਡਾਂ ‘ਚ ਟੈਂਟ ਲਾ ਕੇ ਲਾਏ ਪੱਕੇ ਮੋਰਚੇ 

ਰੋਕਣ ਵਾਲੇ ਅਧਿਕਾਰੀ ਦਾ ਕਰਨਗੇ ਘਿਰਾਓ ਪਰਾਲੀ ਸਾੜਨ ਦਾ ਮਸਲਾ ਬੁੱਧੀਜੀਵੀਆਂ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਗੁਰਪ੍ਰੀਤ ਸਿੰਘ, ਸੰਗਰੂਰ ਝੋਨੇ ਦੀ ਪਰਾਲੀ ਦੇ ਮਾਮਲੇ ‘ਚ ਫਿਲਹਾਲ ਕੋਈ ਹੱਲ ਨਿੱਕਲਦਾ ਨਜ਼ਰ ਨਹੀਂ ਆ ਰਿਹਾ ਹੈ ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਲਾ ਕੇ ਸਾੜਨ ਵਾਲੇ ਕਿਸਾਨਾਂ ‘ਤੇ ਪਰਚੇ ਦਰਜ਼ ਕਰਨ ਦੀਆਂ […]
ਪੰਜਾਬ