Fifa World Cup 2026

FIFA World Cup 2030: ਕਿੱਥੇ ਹੋਵੇਗਾ 2030 ਦਾ ਫੁੱਟਬਾਲ ਵਿਸ਼ਵ ਕੱਪ, ਟੀਮਾਂ ਵਧਾਉਣ ਦੀ ਫੀਫਾ ਕਿਵੇਂ ਕਰ ਰਿਹਾ ਤਿਆਰੀ, ਕੀ ਭਾਰਤ ਕਰੇਗਾ ਕੁਆਲੀਫਾਈ?

2026 ਫੀਫਾ ਵਿਸ਼ਵ ਕੱਪ ਦੀ ਸਮਾਪਤੀ ਹੋ ਗਈ ਹੈ। ਸਪੇਨ ਨੇ ਫਾਈਨਲ ’ਚ ਅਰਜਨਟੀਨਾ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਹੈ। 2026 ਟੂਰਨਾਮੈਂਟ ਆਪਣੇ ਆਪ ’ਚ ਖਾਸ ਰਿਹਾ ਹੈ। ਪਹਿਲੀ ਵਾਰ, ਵਿਸ਼ਵ ਕੱਪ ਫਾਰਮੈਟ ਨੂੰ 48 ਟੀਮਾਂ ’ਚ ਬਦਲ ਦਿੱਤਾ ਗਿਆ ਸੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

FIFA World Cup 2026: ਬ੍ਰਾਜ਼ੀਲ ਫੁੱਟਬਾਲ ਵਿਸ਼ਵ ਕੱਪ ਤੋਂ ਬਾਹਰ, ਨੇਮਾਰ ਨੇ ਲਿਆ ਸੰਨਿਆਸ

ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਸੋਮਵਾਰ ਨੂੰ ਪ੍ਰੀ-ਕੁਆਰਟਰ ਫਾਈਨਲ ’ਚ ਨਾਰਵੇ ਨੇ ਬ੍ਰਾਜ਼ੀਲ ਨੂੰ 2-1 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਨਾਰਵੇ ਪਹਿਲੀ ਵਾਰ ਕੁਆਰਟਰ ਫਾਈਨਲ ’ਚ ਪਹੁੰਚਿਆ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Fifa World Cup 2026 : ਬ੍ਰਾਜ਼ੀਲ ਆਖਰੀ 32 ਵਿੱਚ ਜਾਪਾਨ ਨਾਲ ਭਿੜੇਗਾ

ਬ੍ਰਾਜ਼ੀਲ ਅਤੇ ਜਾਪਾਨ ਆਖਰੀ ਵਾਰ ਅਕਤੂਬਰ 2025 ਵਿੱਚ ਇੱਕ ਅੰਤਰਰਾਸ਼ਟਰੀ ਦੋਸਤਾਨਾ ਮੈਚ ਵਿੱਚ ਭਿੜੇ ਸਨ, ਜਿੱਥੇ ਜਾਪਾਨ ਨੇ 3-2 ਨਾਲ ਜਿੱਤ ਪ੍ਰਾਪਤ ਕੀਤੀ ਸੀ, ਜਿਸ ਨਾਲ ਇਤਿਹਾਸ ਰਚਿਆ ਗਿਆ ਸੀ। ਇਹ 14 ਮੈਚਾਂ ਵਿੱਚ ਜਾਪਾਨ ਦੀ ਬ੍ਰਾਜ਼ੀਲ 'ਤੇ ਪਹਿਲੀ ਜਿੱਤ ਸੀ।
ਖੇਡ ਮੈਦਾਨ  ਖਾਸ ਖਬਰ 

FIFA World Cup 2026: ਮੈਸੀ ਦੀ ਹੈਟ੍ਰਿਕ ਨਾਲ ਅਰਜਨਟੀਨਾ ਦੀ ਸ਼ਾਨਦਾਰ ਸ਼ੁਰੂਆਤ, ਅਲਜੀਰੀਆ ਨੂੰ 3-0 ਨਾਲ ਹਰਾਇਆ

ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਫੀਫਾ ਵਿਸ਼ਵ ਕੱਪ 2026 ਦੇ ਸ਼ੁਰੂਆਤੀ ਮੈਚ ’ਚ ਹੈਟ੍ਰਿਕ ਲਗਾ ਕੇ ਇੱਕ ਹੋਰ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ, ਜਿਸ ਨਾਲ ਅਰਜਨਟੀਨਾ ਨੇ ਅਲਜੀਰੀਆ ’ਤੇ 3-0 ਦੀ ਸ਼ਾਨਦਾਰ ਜਿੱਤ ਹਾਸਲ ਕੀਤੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਅਮਰੀਕਾ, ਮੈਕਸਿਕੋ, ਕਨਾਡਾ ਨੰ ਮਿਲੀ ਫੁੱਟਬਾਲ ਵਿਸ਼ਵ ਕੱਪ 2026 ਦੀ ਮੇਜ਼ਬਾਨੀ

ਮਾਸਕੋ (ਏਜੰਸੀ)। ਦੁਨੀਆਂ ਦੇ ਤਿੰਨ ਦੇਸ਼ਾਂ ਅਮਰੀਕਾ, ਮੈਕਸਿਕੋ ਅਤੇ ਕਨਾਡਾ ‘ਚ ਸਾਲ 2026 ਦਾ ਫੁੱਟਬਾਲ ਵਿਸ਼ਵ ਕੱਪ ਸਾਂਝੇ ਤੌਰ ‘ਤੇ ਕਰਵਾਇਆ ਜਾਵੇਗਾ ਜੋ ਫੀਫਾ ਟੂਰਨਾਮੈਂਟ ਦੇ ਇਤਿਹਾਸ ‘ਚ ਪਹਿਲਾ ਮੌਕਾ ਹੋਵੇਗਾ। ਰੂਸ ਦੀ ਮੇਜ਼ਬਾਨੀ ‘ਚ ਅੱਜ ਤੋਂ ਹੋ ਰਹੇ ਫੀਫਾ ਵਿਸ਼ਵ ਕੱਪ ਦੀ ਪਹਿਲੀ ਸ਼ਾਮ ‘ਤੇ ਇੱਥੇ ਅੰਤਰਰਾਸ਼ਟਰੀ ਫੁੱਟਬਾਲ ਮਹਾਂਸੰਘ (ਫੀਫਾ)ਕਾਂਗਰਸ ਨੇ ਇਕੱਠੇ ਤਿੰਨ ਦੇਸ਼ਾਂ […]
Breaking News  ਖੇਡ ਮੈਦਾਨ