ਕੋਵਿੰਦ ਦੇ ਭਾਸ਼ਣ ‘ਚ ਨਵੇਂ ਭਾਰਤ ਦਾ ਸੰਕਲਪ
ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦਾ ਸੁਤੰਤਰਤਾ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਰਾਸ਼ਟਰ ਦੇ ਨਾਂਅ ਸੰਬੋਧਨ ਨਵੇਂ ਭਾਰਤ ਦਾ ਨਿਰਮਾਣ ਕਰਨ ਦੇ ਸੰਕਲਪ ਨੂੰ ਬਲ ਦਿੰਦਾ ਹੈ ਆਪਣੇ ਇਸ ਮਜ਼ਬੂਤ ਤੇ ਜੀਵੰਤ ਭਾਸ਼ਣ 'ਚ ਉਨ੍ਹਾਂ ਨੇ ਉਨ੍ਹਾਂ ਮੁੱਲਾਂ ਤੇ ਆਰਦਸ਼ਾਂ ਦੀ ਚਰਚਾ ਕੀਤੀ, ਜਿਨ੍ਹਾਂ 'ਤੇ ਨਵੇਂ ਭਾਰਤ ਦੇ ਵਿਕਾਸ...
ਨਸ਼ਿਆਂ ਦੀ ਲਾਹਨਤ ਬਰਬਾਦੀ ਦਾ ਕਾਰਨ
ਅੱਜ ਨਸ਼ੇ ਪੰਜਾਬ ਦੇ ਘਰ-ਘਰ ਦੀ ਕਹਾਣੀ ਬਣ ਗਏ ਹਨ। ਕੋਈ ਸਮਾਂ ਸੀ ਜਦੋਂ ਲੜਕੀ ਦਾ ਰਿਸ਼ਤਾ ਕਰਨ ਲੱਗਿਆਂ ਲੋਕ ਪੁੱਛਦੇ ਹੁੰਦੇ ਸੀ ਕਿ ਲੜਕਾ ਸ਼ਰਾਬ ਤਾਂ ਨਹੀਂ ਪੀਂਦਾ? ਸ਼ਰਾਬ ਪੀਣਾ ਬਹੁਤ ਹੀ ਬੁਰੀ ਗੱਲ ਸਮਝੀ ਜਾਂਦੀ ਸੀ, ਰਿਸ਼ਤਾ ਨਹੀਂ ਸੀ ਹੁੰਦਾ। ਪਰ ਹੁਣ ਹੋਰ ਘਾਤਕ ਨਸ਼ਿਆਂ ਦੀ ਪੁੱਛ -ਦੱਸ ਸ਼ਰਾਬ ਤੋਂ ਵੀ ਵੱਧ ਹੋਣ...
ਭਾਜਪਾ ਦੇ ਚਾਣੱਕਿਆ ਅਮਿਤ ਸ਼ਾਹ ਦੇ ਤਿੰਨ ਸਾਲ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਜੋਂ ਅਮਿਤ ਸ਼ਾਹ ਦਾ ਤਿੰਨ ਵਰ੍ਹਿਆਂ ਦਾ ਕਾਰਜਕਾਲ ਬੇਮਿਸਾਲ ਸਫ਼ਲਤਾ ਨਾਲ ਭਰਿਆ ਰਿਹਾ ਹੈ ਪਾਰਟੀ ਦੇ ਚਾਣੱਕਿਆ ਕਹੇ ਜਾਣ ਵਾਲੇ ਇਸ ਸ਼ਖ਼ਸ ਨੇ ਜਦੋਂ ਤੋਂ ਪਾਰਟੀ ਦੀ ਕਮਾਨ ਸੰਭਾਲੀ ਹੈ ਉਦੋਂ ਤੋਂ ਭਾਰਤੀ ਜਨਤਾ ਪਾਰਟੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਹੜ੍ਹ: ਕੁਦਰਤੀ ਆਫ਼ਤ ‘ਚ ਫਸਿਆ ਮਨੁੱਖ
ਦੇਸ਼ ਦੇ ਜ਼ਿਆਦਾਤਰ ਇਲਾਕਿਆਂ 'ਚ ਮਾਨਸੂਨ ਨੇ ਜ਼ੋਰਦਾਰ ਦਸਤਕ ਦੇ ਦਿੱਤੀ ਹੈ, ਪਰ ਕਈ ਇਲਾਕੇ ਹੜ੍ਹ 'ਚ ਡੁੱਬਣ ਦੀ ਮਾਰ ਝੱਲ ਰਹੇ ਹਨ ਇਸ ਕਾਰਨ ਉੱਚੇ ਇਲਾਕਿਆਂ 'ਚ ਤਾਂ ਹਰਿਆਲੀ ਦਿਸ ਰਹੀ ਹੈ, ਪਰ ਫਸਲਾਂ ਬੀਜਣ ਦੇ ਨਾਲ ਹੀ ਮਰ ਗਈਆਂ ਹਨ ਅਸਾਮ ਦੇ ਕਰੀਮਗੰਜ ਜ਼ਿਲ੍ਹੇ 'ਚ ਸੁਪ੍ਰਾਕੰਧੀ ਪਿੰਡ ਨੇ ਜਲ ਸਮਾਧੀ ਲੈ ਲਈ ਹੈ
...
ਬੱਚਿਆਂ ਪ੍ਰਤੀ ਮਾਪਿਆਂ ਅਤੇ ਅਧਿਆਪਕਾਂ ਦੇ ਫਰਜ਼
ਨੌਜਵਾਨ ਪੀੜ੍ਹੀ ਆਪਣੇ ਫਰਜ਼ਾਂ ਤੋਂ ਦੂਰ ਜਾ ਰਹੀ ਹੈ ਅੱਜ ਇਹ ਮਸਲਾ ਬਹੁਤ ਗੰਭੀਰ ਅਤੇ ਦੁੱਖਦਾਇਕ ਬਣਦਾ ਜਾ ਰਿਹਾ ਹੈ ਸਾਡੇ ਬਹੁਤ ਸਾਰੇ ਨੌਜਵਾਨ ਸਿਰਫ਼ ਸਾਡੇ ਸੱਭਿਆਚਾਰ ਤੋਂ ਹੀ ਦੂਰ ਨਹੀਂ ਜਾ ਰਹੇ ਸਗੋਂ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਤੋਂ ਵੀ ਅਸਮਰੱਥ ਜਾਪਦੇ ਹਨ ਇੱਥੇ ਹੀ ਬੱਸ ਨਹੀਂ ਅੱਗੇ ਚੱਲ ਕੇ ਉਹ ...
ਪੇਪਰ ਤਕਨਾਲੋਜੀ ਵਿੱਚ ਕਰੀਅਰ ਸੰਭਾਵਨਾਵਾਂ
ਜਿਵੇਂ ਵਧਣ ਲਈ ਖਾਣਾ ਜ਼ਰੂਰੀ ਹੈ, ਉਵੇਂ ਹੀ ਲਿਖਣ ਲਈ ਕਾਗਜ਼ ਜ਼ਰੂਰੀ ਹੈ ਚਾਹੇ ਲਿਖਣ ਲਈ ਆਮ ਕਾਗਜ਼ ਹੋਵੇ, ਡਰਾਇੰਗ ਪੇਪਰ ਹੋਵੇ, ਅਖ਼ਬਾਰ ਹੋਵੇ, ਵਿਜ਼ਟਿੰਗ ਕਾਰਡ ਹੋਵੇ ਜਾਂ ਸਾਮਾਨ ਰੱਖਣ ਲਈ ਪੇਪਰ ਬੈਗਸ ਹੋਣ, ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਕਾਗਜ਼ ਦਾ ਇਸਤੇਮਾਲ ਕਰਦੇ ਹੀ ਹਾਂ
ਅੱਜ-...
ਲੋਕਤੰਤਰ ਅੰਦਰ ਲੋਕਲਾਜ
ਲੋਕਤੰਤਰ ਦੀ ਲੋਕ-ਲਾਜ ਕਿਸ ਨੇ ਰੱਖੀ ਕਿਸ ਨੇ ਗੁਆਈ, ਇਸ ਦੀ ਸੱਜਰੀ ਮਿਸਾਲ ਬਿਹਾਰ ਦੇ ਮਹਾਂਗਠਜੋੜ ਦੇ ਪਿਛੋਕੜ ਤੋਂ ਉੱਭਰੇ ਨਵੇਂ ਗਠਜੋੜ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ ਇੱਕ ਪਿਤਾ ਆਪਣੇ ਪੁੱਤਰ ਨੂੰ ਸੱਤਾ ਵਿੱਚ ਬਣਾਈ ਰੱਖਣ ਲਈ ਧ੍ਰਿਤਰਾਸ਼ਟਰ ਦੀ ਨੀਤੀ 'ਤੇ ਚੱਲਿਆ ਨਤੀਜੇ ਵਜੋਂ ਸੱਤਾ ਤਾਂ ਗੁਆ ਹੀ ਲਈ ਨਾਲ-ਨ...
ਆਵਾਜਾਈ ਦੇ ਨਿਯਮਾਂ ਦੀ ਹੋਵੇ ਸਖ਼ਤੀ ਨਾਲ ਪਾਲਣਾ
ਵਧ ਰਹੀ ਐ ਵਾਹਨਾਂ ਦੀ ਗਿਣਤੀ
ਵਿਗਿਆਨ ਅਤੇ ਤਕਨਾਲੋਜੀ ਯੁੱਗ ਨੇ ਮਨੁੱਖ ਦੀ ਜ਼ਿੰਗਦੀ ਵਿੱਚ ਸੁਖ ਸਹੂਲਤਾਂ ਦਾ ਵੱਡੇ ਪੱਧਰ 'ਤੇ ਵਾਧਾ ਕੀਤਾ ਹੈ, ਜਿਸ ਕਰਕੇ ਮਨੁੱਖ ਦੀ ਅਜੋਕੀ ਜ਼ਿੰਦਗੀ ਪਹਿਲਾਂ ਦੇ ਮੁਕਾਬਲੇ ਬਹੁਤ ਸੁਖਾਲੀ ਹੋ ਗਈ ਹੈ ਮਹੀਨਿਆਂ, ਦਿਨਾਂ ਦੇ ਸਫ਼ਰ ਕੁਝ ਕੁ ਘੰਟਿਆਂ ਵਿੱਚ ਤਬਦੀਲ ਹੋ ਚੁੱਕੇ ਹਨ ਬਦਲ...
ਦਿੱਲੀ–ਭਾਰਤੀ ਵਿੱਦਿਅਕ ਖੇਤਰ ‘ਚ ਆਸ ਦੀ ਕਿਰਨ
ਵਿੱਦਿਅਕ ਗਿਆਨ ਬਗੈਰ ਕੋਈ ਵੀ ਵਿਅਕਤੀ, ਪਰਿਵਾਰ, ਭਾਈਚਾਰਾ, ਸਮਾਜ, ਦੇਸ਼ ਜਾਂ ਕੌਮ ਤਰੱਕੀ ਨਹੀਂ ਕਰ ਸਕਦੇ, ਇਸ ਸੱਚਾਈ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। 20ਵੀਂ ਸਦੀ 'ਚ ਛੋਟੇ ਜਿਹੇ ਦੇਸ਼ ਸਿੰਘਾਪੁਰ ਤੇ 21ਵੀਂ ਸਦੀ 'ਚ ਬਹੁਤ ਹੀ ਘੱਟ ਆਬਾਦੀ ਵਾਲੇ ਬਰਫ਼ ਨਾਲ ਢਕੇ ਦੇਸ਼ ਫਿਨਲੈਂਡ ਨੇ ਇਹ ਸਾਬਤ ਕਰ ਦਿੱਤਾ ਹੈ।...
ਪੰਜਾਬ ਦੇ ਭਵਿੱਖ ਲਈ ਖਤਰਾ ਵਧ ਰਹੇ ਨਸ਼ੇ
ਨਸ਼ਿਆਂ ਦੀ ਵਧ ਰਹੀ ਆਮਦ ਕਿਸੇ ਇੱਕ ਦੇਸ਼ ਦੀ ਸਮੱਸਿਆ ਨਹੀਂ ਸਗੋਂ ਇਹ ਤਾਂ ਅੰਤਰਰਾਸ਼ਟਰੀ ਸਮੱਸਿਆ ਬਣੀ ਹੋਈ ਹੈ ਅਮਰੀਕਾ ਵਰਗੇ ਵਿਕਸਿਤ ਦੇਸ਼ ਵੀ ਅੱਜ ਨਸ਼ਿਆਂ ਦੀ ਸਮੱਸਿਆ ਦੇ ਖਾਤਮੇ ਲਈ ਕੋਈ ਪੱਕਾ ਹੱਲ ਨਹੀਂ ਕਰ ਸਕੇ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਵਿੱਚ ਵੱਡੇ ਪੱਧਰ 'ਤੇ ਨਸ਼ੇ ਦੀ ਵਰਤੋਂ ਤੇ ਤਸਕਰੀ ...