fauji Singh

ਫੌਜੀ ਸਿੰਘ ਦੀ ਲਾਸ਼ ਉੱਤਰ ਪ੍ਰਦੇਸ਼ ਤੋਂ ਪੁੱਜੀ, ਮੁੜ ਕੀਤਾ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ

ਮਾਮਲਾ ਲਾਸ਼ਾਂ ਦੀ ਬਦਲੀ ਦਾ ਇਨਕੁਆਰੀ ਦੇ ਭਰੋਸੇ ਤੋਂ ਬਾਅਦ ਪਰਿਵਾਰ ਮੰਨਿਆ, ਜੋ ਦੋਸ਼ੀ ਹੋਇਆ ਹੋਵੇਗੀ ਕਾਰਵਾਈ ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਰਜਿੰਦਰਾ ਹਪਸਤਾਲ (rajindra hospital) ਦੇ ਸਟਾਫ਼ ਵੱਲੋਂ ਸੰਗਰੂਰ ਦੇ ਵਿਅਕਤੀ ਦੀ ਲਾਸ਼ ਉੱਤਰ ਪ੍ਰਦੇਸ਼ ਦੇ ਪਰਿਵਾਰ ਹਵਾਲੇ ਕਰਨ ਦੇ ਮਾਮਲੇ ‘ਤੇ ਅੱਜ ਸੰਗਰੂਰ ਦੇ ਪਰਿਵਾਰ ਵੱਲੋਂ ਮੁੜ ਇੱਥੇ ਰੋਸ ਪ੍ਰਗਟਾਇਆ ਗਿਆ। ਇੱਥੋਂ ਤੱਕ ਕਿ […]
ਦੇਸ਼  ਪੰਜਾਬ