Farmers Lockdown

ਲਾਕਡਾਊਨ ‘ਚ ਕਿਸਾਨਾਂ ਦੀ ਮਦਦ ਲਈ 151.53 ਕਰੋੜ ਮੰਜੂਰ

ਲਾਕਡਾਊਨ ‘ਚ ਕਿਸਾਨਾਂ ਦੀ ਮਦਦ ਲਈ 151.53 ਕਰੋੜ ਮੰਜੂਰ ਪਟਨਾ। ਬਿਹਾਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਰੀ ਲਾਕਡਾਊਨ ‘ਚ ਬਾਰਸ਼ ਅਤੇ ਗੜੇਮਾਰੀ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਰਾਹਤ ਦੇਣ ਲਈ ਉਦੇਸ਼ ਤੋਂ ਅੱਜ ਖੇਤੀ ਅਨੁਦਾਨ ਲਈ 151.53 ਕਰੋੜ ਰੁਪਏ ਦੀ ਮੰਜੂਰੀ ਦੇ ਦਿੱਤੀ। ਮੰਤਰੀ ਮੰਡਲ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਦੀਪਕ ਪ੍ਰਸਾਦ […]
ਖੇਤੀਬਾੜੀ  ਦਿੱਲੀ