Fallen Congress government Puducherry

ਪੁਡੂਚੇਰੀ ‘ਚ ਡਿੱਗੀ ਕਾਂਗਰਸ ਸਰਕਾਰ

ਬਹੁਮਤ ਸਾਬਤ ਕਰਨ ‘ਚ ਨਾਕਾਮ ਮੁੱਖ ਮੰਤਰੀ ਨਾਰਾਇਣਸਾਮੀ ਨੇ ਦਿੱਤਾ ਅਸਤੀਫਾ ਪੁਡੂਚੇਰੀ, (ਏਜੰਸੀ)। ਪੁਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਅੱਜ ਕਾਂਗਰਸ-ਡੀ. ਐੱਮ. ਕੇ. ਸਰਕਾਰ ਦੇ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰਨ ‘ਚ ਨਾਕਾਮ ਰਹਿਣ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਨਾਰਾਇਣਸਾਮੀ ਨੇ ਵਿਧਾਨ ਸਭਾ ‘ਚ ਭਰੋਸਾ ਵੋਟ ਡਿੱਗਣ ਤੋਂ ਬਾਅਦ ਉਪ ਰਾਜਪਾਲ ਤਮਿਲਿਸਾਈ […]
ਦੇਸ਼  Breaking News