Factories

ਲੁਧਿਆਣਾ ‘ਚ ਧਾਗਾ ਫੈਕਟਰੀਆਂ ‘ਚ ਮੱਚੇ ਭਾਂਬੜ

ਡੇਰਾ ਸ਼ਰਧਾਲੂਆਂ ਨੇ ਫਾਇਰ ਕਰਮੀਆਂ ਨਾਲ ਮਿਲ ਕੇ ਬੁਝਾਈ ਅੱਗ 15-20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਅੱਗ ‘ਤੇ ਕਾਬੂ ਰਘਬੀਰ ਸਿੰਘ, ਲੁਧਿਆਣਾ ਸਥਾਨਕ ਸ਼ਿਵਪੁਰੀ ਵਿਖੇ ਨਾਲੋ ਨਾਲ ਲੱਗੀਆਂ ਤਿੰਨ ਧਾਗਾ ਫੈਕਟਰੀਆਂ ਨੂੰ ਅੱਜ ਸਵੇਰੇ ਸੁਵੱਖਤੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਫੈਕਟਰੀਆਂ ਦੀਆਂ ਮਸ਼ੀਨਾਂ ਅਤੇ ਧਾਗੇ ਸਮੇਤ ਬਣਿਆ ਹੋਇਆ ਲੱਖਾਂ ਦਾ ਸਮਾਨ ਸੜ […]
ਪੰਜਾਬ 

ਪੰਜਾਬ ਸਰਕਾਰ ਨੇ ਕਾਮਿਆਂ ਲਈ 30 ਦਸੰਬਰ ਦੀ ਛੁੱਟੀ ਐਲਾਨੀ

ਚੰਡੀਗੜ੍ਹ | ਪੰਜਾਬ ਸਰਕਾਰ ਨੇ ਰਾਜ ਵਿੱਚ ਸਥਿਤ ਫੈਕਟਰੀਆਂ ਦੇ ਕਾਮਿਆਂ ਲਈ 30 ਦਸੰਬਰ 2018 (ਐਤਵਾਰ) ਨੂੰ ਛੁੱਟੀ ਦਾ ਐਲਾਨ ਕੀਤਾ ਹੈ ਕਿ ਤਾਂ ਕਿ ਉਹ ਗਰਾਮ ਪੰਚਾਇਤ ਚੋਣਾਂ ਵਿੱਚ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਇਹ ਖੁਲਾਸਾ ਕਰਦਿਆਂ ਰਾਜ ਸਰਕਾਰ ਦੇ ਇਕ ਅਧਿਕਾਰਕ ਬੁਲਾਰੇ ਨੇ ਇੱਥੇ ਦੱਸਿਆ ਕਿ ਫੈਕਟਰੀਆਂ ਦੇ ਕਾਮਿਆਂ ਲਈ […]
ਪੰਜਾਬ  Breaking News