ENG Vs PAK

ENG vs PAK: ਪਾਕਿਸਤਾਨ ਦੀ ਕਰਾਰੀ ਹਾਰ, ਇੰਗਲੈਂਡ ਨੇ ਪਾਰੀ ਤੇ 103 ਦੌੜਾਂ ਨਾਲ ਜਿੱਤਿਆ ਪਹਿਲਾ ਟੈਸਟ

ਇੰਗਲੈਂਡ ਨੇ ਪਹਿਲੇ ਟੈਸਟ ’ਚ ਪਾਕਿਸਤਾਨ ਨੂੰ ਇੱਕ ਪਾਰੀ ਤੇ 103 ਦੌੜਾਂ ਨਾਲ ਹਰਾ ਦਿੱਤਾ ਹੈ। ਲੀਡਜ਼ ’ਚ ਪਾਕਿਸਤਾਨ ਦੀ ਦੂਜੀ ਪਾਰੀ 135 ਦੌੜਾਂ ’ਤੇ ਆਊਟ ਹੋ ਗਈ। ਇਸ ਨਾਲ, ਇੰਗਲੈਂਡ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ENG Vs PAK: ਬਰੁਕ ਦੀ ਕਪਤਾਨੀ ਪਾਰੀ ਨਾਲ ਅੰਗਰੇਜ਼ ਟੀਮ ਸੈਮੀਫਾਈਨਲ ’ਚ

ਪਾਕਿਸਤਾਨ ਲਈ ਸੈਮੀਫਾਈਨਲ ’ਚ ਪਹੁੰਚਣਾ ਹੋਇਆ ਔਖਾ ENG Vs PAK: ਸਪੋਰਟਸ ਡੈਸਕ। ਇੰਗਲੈਂਡ ਨੇ ਟੀ-20 ਵਿਸ਼ਵ ਕੱਪ ਦੇ ਇੱਕ ਰੋਮਾਂਚਕ ਮੈਚ ’ਚ ਪਾਕਿਸਤਾਨ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਲਈ ਕਪਤਾਨ ਹੈਰੀ ਬਰੂਕ ਨੇ ਸੈਂਕੜਾ ਲਾਇਆ, ਜਿਸ ਨਾਲ ਟੀਮ ਨੂੰ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਨ ’ਚ ਮਦਦ ਮਿਲੀ। ਪਹਿਲਾਂ ਬੱਲੇਬਾਜੀ ਕਰਦੇ ਹੋਏ, ਪਾਕਿਸਤਾਨ ਨੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਕੀ ਪਾਕਿਸਤਾਨ ਪਹੁੰਚ ਪਾਵੇਗਾ ਸੈਮੀਫਾਈਨਲ ’ਚ? ਅੱਜ ਹੈ ‘ਕਰੋ ਜਾਂ ਮਰੋ’ ਦੀ ਸਥਿਤੀ

ਪਾਕਿਸਤਾਨ ਅਤੇ ਇੰਗਲੈਂਡ ਵਿਚਕਾਰ ਮੁਕਾਬਲਾ ਅੱਜ | ENG Vs PAK ਦੋਵਾਂ ਟੀਮਾਂ ਲਈ ਹੈ ਇਹ ਅਹਿਮ ਮੁਕਾਬਲਾ | ENG Vs PAK ਕਲਕੱਤਾ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ’ਚ ਅੱਜ ਦੋ ਮੁਕਾਬਲਾ ਖੇਡੇ ਜਾ ਰਹੇ ਹਨ। ਪਹਿਲਾ ਮੁਕਾਬਲਾ ਅਸਟਰੇਲੀਆ ਬਨਾਮ ਬੰਗਲਾਦੇਸ਼ ਦਾ ਹੈ ਜਿਹੜਾ ਕਿ ਪੁਣੇ ’ਚ ਸ਼ੁਰੂ ਹੋ ਚੁੱਕਿਆ ਹੈ। ਜਿਸ ’ਚ ਅਸਟਰੇਲੀਆ ਨੇ ਟਾਸ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ