Electe

ਕੁਰੀਅਨ, ਕੇਜਰੀਵਾਲ ਅਤੇ ਰਾਓ ਦੀ ਐਵਾਰਡ ਲਈ ਚੋਣ

ਨਵੀਂ ਦਿੱਲੀ (ਏਜੰਸੀ)। ਰਾਜ ਸਭਾ ਦੇ ਉਪ ਚੇਅਰਮੈਨ ਪੀ ਜੇ ਕੁਰੀਅਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸੇਖਰ ਰਾਓ ਨੂੰ ਇਸ ਸਾਲ ਦੇ ਪ੍ਰਯੁਕਤੀ ‘ਪਰਸਨਾਲਿਟੀ  ਆਫ ਦ ਈਅਰ’ ਐਵਾਰਡ ਲਈ ਚੁਣਿਆ ਗਿਆ ਹੈ।ਪ੍ਰਯੁਕਤੀ ਸਮੂਹ ਦੇ ਮੁਖੀ ਅਤੇ ਸਮੂਹ ਸੰਪਾਦਕ ਸੰਪਤ ਕੁਮਾਰ ਸੂਰਪਗਾਰਿ ਨੇ ਦੱਸਿਆ ਕਿ ਪੰਜ ਜਨਵਰੀ ਨੂੰ ਕਾਂਸਟੀਟਿਊਸ਼ਨ […]
ਦੇਸ਼  Breaking News