During

ਮੇਲੇ ਦੌਰਾਨ ਖਿੱਚ ਦਾ ਕੇਂਦਰ ਰਹੇ ਕੁਸ਼ਤੀ ਮੁਕਾਬਲੇ

ਬਲਜੀਤ ਸਮਾਣਾ ਨੇ ਜਿੱਤੀ ਝੰਡੀ ਦੀ ਕੁਸ਼ਤੀ ਭੀਖੀ (ਡੀ.ਪੀ. ਜਿੰਦਲ) ਇੱਥੇ ਬਾਬਾ ਗੁੱਦੜਸ਼ਾਹ ਮੇਲੇ ਦੌਰਾਨ ਮੇਲਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਪਹਿਲਵਾਨਾਂ ਦੇ ਕੁਸ਼ਤੀ (wrestling competition) ਮੁਕਾਬਲੇ ਖਿੱਚ ਦਾ ਕਾਰਨ ਬਣੇ। ਕਸਬਾ ਭੀਖੀ ‘ਚ ਪੁਰਾਤਨ ਸਮਿਆਂ ਤੋਂ ਲੱਗਣ ਵਾਲਾ ਬਾਬਾ ਗੁੱਦੜ ਸ਼ਾਹ ਦਾ ਜੋੜ ਮੇਲਾ ਆਪਣੇ ਵਿਰਾਸਤੀ […]
ਪੰਜਾਬ 

ਕਰਾਟੇ ਚੈਪੀਅਨਸ਼ਿਪ ਦੌਰਾਨ ਹਰਿਆਣਾ ਦੇ ਖਿਡਾਰੀ ਛਾਏ

karate championship | ਅੱਧੀ ਦਰਜਨ ਰਾਜਾਂ ਦੇ ਖਿਡਾਰੀਆਂ ਨੇ ਲਿਆ ਹਿੱਸਾ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਕਰਾਟੇ ਫੈਡਰੇਸ਼ਨ ਵੱਲੋਂ ਤੀਜੀ ਓਪਨ ਨੈਸ਼ਨਲ ਕਰਾਟੇ ਚੈਪੀਅਨਸਿਪ (karate championship) ਇੱਥੇ ਰਾਮ ਆਸ਼ਰਮ ਵਿਖੇ ਕਰਵਾਈ ਗਈ ਜਿਸ ਵਿੱਚ ਅੱਧੀ ਦਰਜਨ ਰਾਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਸਬੰਧੀ ਪੰਜਾਬ ਕਰਾਟੇ ਫੈਡਰੇਸ਼ਨ ਦੇ ਪ੍ਰਧਾਨ ਅਰਮਾਨ ਸਿੰਘ ਨੇ ਦੱਸਿਆ ਕਿ ਇਸ […]
ਖੇਡ ਮੈਦਾਨ  ਪੰਜਾਬ  ਹਰਿਆਣਾ 

ਅਕਾਲੀ ਦੇ ਸ਼ਾਸਨ ਦੌਰਾਨ ਹੋਏ ਬਿਜਲੀ ਖਰੀਦ ਸਮਝੌਤਿਆਂ ‘ਤੇ ਸਰਕਾਰ ਵਾਈਟ ਪੇਪਰ ਲਿਆਏਗੀ : Capt Amarinder Singh

ਗੈਰ-ਸੰਵਿਧਾਨਕ ਨਾਗਰਿਕਤਾ ਸੋਧ ਐਕਟ ‘ਤੇ ਅੱਗੇ ਵਧਣ ਦਾ ਫੈਸਲਾ ਭਲਕੇ ਸਦਨ ਵਿੱਚ ਲਿਆ ਜਾਵੇਗਾ ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ (Capt Amarinder Singh) ਕੈਪਟਨ ਅਮਰਿੰਦਰ ਸਿੰਘ @capt_amarinder ਨੇ ਅੱਜ ਆਖਿਆ ਕਿ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਵਿਵਾਦਤ ਬਿਜਲੀ ਖਰੀਦ ਸਮਝੌਤਿਆਂ ਦੇ ਸਬੰਧ ਵਿੱਚ ਉਨਾਂ ਦੀ ਸਰਕਾਰ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਵਾਈਟ ਪੇਪਰ ਲਿਆਵੇਗੀ। […]
ਦੇਸ਼  ਪੰਜਾਬ 

ਮੇਲਾ ਮਾਘੀ ਦੌਰਾਨ ਸ਼ਰਧਾਲੂਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ

ਜਿਲਾ ਪੁਲਿਸ ਮੁਖੀਪੁਲਿਸ ਵੱਲੋਂ ਟ੍ਰੈਫਿਕ ਰੂਟ ਸਬੰਧੀ ਟ੍ਰੈਫਿਕ ਪਲਾਨ ਓਲੀਕਿਆ ਸ੍ਰੀ ਮੁਕਤਸਰ ਸਾਹਿਬ (ਭਜਨ ਸਮਾਘ) ਚਾਲੀ ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਪਵਿੱਤਰ ਮਾਘੀ ਮੇਲੇ ਦੀ ਟਰੈਫਿਕ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਪੁਲਿਸ ਵਿਭਾਗ ਵੱਲੋਂ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ, ਇਹ ਜਾਣਕਾਰੀ ਰਾਜਬਚਨ ਸਿੰਘ ਸੰਧੂ ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। […]
ਦੇਸ਼  ਪੰਜਾਬ 

ਤਿਉਹਾਰਾਂ ਦੇ ਮੌਸਮ ‘ਚ ਮਿਲਾਵਟ ਦੀ ਖੇਡ

ਹਰਪ੍ਰੀਤ ਸਿੰਘ ਬਰਾੜ                   ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਰੇ ਦੇਸ਼ ਵਿਚ ਲੋਕਾਂ ਨੇ ਆਪੋ-ਆਪਣੇ ਪੱਧਰ ‘ਤੇ ਤਿਉਹਾਰ ਮਨਾਉਣ ਦੀ ਜ਼ੋਰ-ਸ਼ੋਰ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ। ਤਿਉਹਾਰਾਂ ‘ਤੇ ਹਰ ਕੋਈ ਆਪੋ-ਆਪਣੀ ਪਹੁੰਚ ਮੁਤਾਬਕ ਨਵੇਂ ਕੱਪੜੇ, ਗਹਿਣੇ, ਮਿਠਾਈਆਂ ਅਤੇ ਫਲ-ਫਰੂਟ ਖਰੀਦ ਦਾ ਹੈ। ਭਾਰਤ ਵਿਚ ਹਾਸੇ […]
ਵਿਚਾਰ  ਲੇਖ 

ਬੁਮਰਾਹ ਦੀ ਸੱਟ ਦੌਰਾਨ ਯਾਦਵ ਲੈਣਗੇ ਜਗ੍ਹਾ

ਦੱਖਣੀ ਅਫਰੀਕਾ ਖਿਲਾਫ਼ ਗਾਂਧੀ- ਮੰਡੇਲ ਟੈਸਟ ਸੀਰੀਜ਼ ਦਾ ਪਹਿਲਾ ਮੈਚ 2 ਅਕਤੂਬਰ ਤੋਂ ਨਵੀਂ ਦਿੱਲੀ, ਏਜੰਸੀ। ਭਾਰਤੀ ਤੇਜ਼ ਗੇਦਬਾਜ਼ ਜਸਪ੍ਰੀਤ ਬੁਮਰਾਹ ਦੇ ਪਿੱਠ ‘ਚ ਖਿਚਾਅ ਕਾਰਨ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਅਗਲੀ ਗਾਂਧੀ-ਮੰਡੇਲ ਟੈਸਟ ਸੀਰੀਜ ਤੋਂ ਬਾਹਰ ਹੋ ਗਏ ਹਨ, ਉਸਦੀ ਜਗ੍ਹਾ ਹੋਰ ਤੇਜ਼ ਗੇਂਦਬਾਜ ਉਮੇਸ਼ ਯਾਦਵ ਨੂੰ ਟੀਮ ਨੂੰ ਸ਼ਾਮਲ ਕੀਤਾ ਗਿਆ ਹੈ […]
ਦੇਸ਼ 

ਰਸੇਲ ਦੇ ਸਿਰ ‘ਤੇ ਮੈਚ ਦੌਰਾਨ ਲੱਗੀ ਗੇਂਦ

ਸੇਂਟ ਲੁਸੀਆ (ਏਜੰਸੀ)। ਵੈਸਟਇੰਡੀਜ਼ ਕ੍ਰਿਕਟਰ ਅਤੇ ਜਮੈਕਾ ਤਲਾਵਾਜ਼ ਦੇ ਖਿਡਾਰੀ ਆਂਦਰੇ ਰਸੇਲ ਨੂੰ ਸਬੀਨਾ ਪਾਰਕ ‘ਚ ਸੇਂਟ ਲੂਸੀਆ ਜਾਊਕਸ ਖਿਲਾਫ ਮੁਕਾਬਲੇ ਦੀ ਪਹਿਲੀ ਪਾਰੀ ‘ਚ ਹੈਲਮੇਟ ‘ਤੇ ਗੇਂਦ ਲੱਗ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਮੈਚ ਦੌਰਾਨ ਗੇਂਦ ਲੱਗਦੇ ਹੀ ਉਨ੍ਹਾਂ ਨੂੰ ਸੀਟੀ ਸਕੈਨ ਕਰਵਾਉਣ ਲਈ ਹਸਪਤਾਲ ਲਿਜਾਇਆ ਗਿਆ ਰਸੇਲ ਦੀ ਫ੍ਰੇਂਚਾਇਜ਼ੀ […]
ਖੇਡ ਮੈਦਾਨ  ਸੂਬੇ 

ਨਵਾਂ ਸ਼ਹਿਰ : ਹਾਸਦੇ ਦੌਰਾਨ ਹੋਈ 2 ਨੌਜਵਾਨਾਂ ਦੀ ਮੌਤ

ਰਾਹੋਂ । ਨਵਾਂ ਸ਼ਹਿਰ ‘ਚ ਅੱਜ ਇੱਕ ਭਿਆਨਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ।  ਉਸਮਾਨਪੁਰ ਤੋਂ ਜਲਵਾਹਾ ਨੂੰ ਜਾ ਰਹੇ 2 ਮੋਟਰਸਾਈਕਲ ਸਵਾਰਾਂ ਦੀ ਟਰੈਕਟਰ ਦੀ ਟੱਕਰ ਵੱਜਣ ਕਾਰਨ ਮੌਕੇ ‘ਤੇ ਮੌਤ ਹੋ ਗਈ। ਥਾਣਾ ਰਾਹੋਂ ਦੇ ਏ.ਐੱਸ.ਆਈ. ਕਰਮਜੀਤ ਤੇ ਹੈੱਡ ਕਾਂਸਟੇਬਲ ਹੇਮਰਾਜ ਨੇ ਦੱਸਿਆ ਕਿ ਪਿੰਡ ਜਲਵਾਹਾ ਦੇ ਰਹਿਣ ਵਾਲੇ ਹਰਵਿੰਦਰ ਕੁਮਾਰ […]
Breaking News  ਪੰਜਾਬ 

ਡਾ. ਗਾਂਧੀ ਨੇ ਲਾਏ ਪੰਚਾਇਤੀ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼

ਸਰਕਾਰ ਦੀ ਕੀਤੀ ਕਰੜੇ ਸ਼ਬਦਾਂ ‘ਚ ਨਿਖੇਧੀ ਪਟਿਆਲਾ| ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਚਾਇਤੀ ਚੋਣਾਂ ਦੌਰਾਨ ਹੋ ਰਹੀ ਸੂਬੇ ਭਰ ‘ਚ ਹਿੰਸਾ ਤੇ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੂੰ ਲੋਕਤੰਤਰ ਲਈ ਖਤਰਾ ਦੱਸਦਿਆਂ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ। ਡਾ. ਗਾਂਧੀ ਨੇ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਚੋਣ ਕਮਿਸ਼ਨ […]
ਪੰਜਾਬ 

ਰੇਲਵੇ ਸਟੇਸ਼ਨ ਦੀ ਚੈਕਿੰਗ ਦੌਰਾਨ ਸ਼ੱਕੀ ਬੰਦੇ ਕੋਲੋਂ ਫੌਜ ਦੀ ਵਰਦੀ ਬਰਾਮਦ

ਬਠਿੰਡਾ, (ਅਸ਼ੋਕ ਵਰਮਾ) ਰੇਲਵੇ ਪੁਲਿਸ ਅਤੇ ਬਠਿੰਡਾ ਪੁਲਿਸ ਨੇ  ਸਟੇਸ਼ਨ ਦੀ ਚੈਕਿੰਗ ਦੌਰਾਨ ਇੱਕ ਸ਼ੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਫੌਜ ਦੀ ਵਰਦੀ ਬਰਾਮਦ ਹੋਈ ਹੈ ਏਸ਼ੀਆ ਦੇ ਸਭ ਤੋਂ ਵੱਡੇ ਰੇਲ ਜੰਕਸ਼ਨ ਮੰਨੇ ਜਾਂਦੇ ਬਠਿੰਡਾ ‘ਚ ਇਹ ਮਾਮਲਾ ਸਾਹਮਣੇ ਆਉਣ ਉਪਰੰਤ ਪੁਲਿਸ ‘ਚ ਤਰਥੱਲੀ ਮੱਚ ਗਈ ਹੈ। ਪੁਲਿਸ ਨੇ ਸਬੰਧਤ ਵਿਅਕਤੀ ਨੂੰ […]
ਪੰਜਾਬ 

ਹੇਡਨ ਸਰਫਿੰਗ ਦੌਰਾਨ ਗੰਭੀਰ ਜ਼ਖ਼ਮੀ

ਲਗਾਤਾਰ ਪੰਜ ਸਾਲ 1000 ਤੋਂ ਉੱਪਰ ਦੌੜਾਂ ਬਣਾਉਣ ਵਾਲੇ ਹੇਡਨ ਦੁਨੀਆਂ ਦੇ ਇਕੱਲੇ ਬੱਲੇਬਾਜ਼ ਹਨ ਮੈਲਬੌਰਨ, 8 ਅਕਤੂਬਰ ਸਾਬਕਾ ਆਸਟਰੇਲੀਆਈ ਓਪਨਰ ਮੈਥ੍ਰਿਊ ਹੇਡਨ ਕਵੀਂਜ਼ਲੈਂਡ ਦੇ ਸਟਰੈਡਬ੍ਰੋਕ ਦੀਪ ‘ਤੇ ਆਪਣੇ ਬੇਟੇ ਨਾਲ ਸਰਫਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਵਿੱਚ ਉਹਨਾਂ ਨੂੰ ਗੰਭÎੀਰ ਸੱਟਾਂ ਲੱਗੀਆਂ ਹਨ ਹੈਡਨ ਨੂੰ ਰੀਡ ਦੀ ਹੱਡੀ ‘ਚ ਫਰੈਕਚਰ ਹੈ ਜਦੋਂਕਿ […]
Breaking News  ਖੇਡ ਮੈਦਾਨ 

ਸਰਪੰਚੀ ਤੋਂ ਕੇਂਦਰੀ ਮੰਤਰੀ ਤੱਕ ਦੇ ਰਾਜਸੀ ਸਫ਼ਰ ਦੌਰਾਨ ਢੀਂਡਸਾ ਨੇ ਕਬੂਲੀ ਹਰ ਚੁਣੌਤੀ

ਅਸਤੀਫੇ ਦੀ ਵੱਡੇ ਪੱਧਰ ‘ਤੇ ਚਰਚਾ ਸੰਗਰੂਰਸ਼੍ਰੋਮਣੀ ਅਕਾਲੀ ਦਲ ਦਾ ‘ਦਿਮਾਗ’ ਕਹੇ ਜਾਣ ਵਾਲੇ ਪਾਰਟੀ ਦੇ ਕੱਦਾਵਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਦੇ ਐਲਾਨ ਪਿੱਛੋਂ ਪੰਜਾਬ ਦੇ ਸਮੁੱਚੇ ਰਾਜਸੀ ਹਲਕਿਆਂ ‘ਚ ਜ਼ੋਰਦਾਰ ਚਰਚਾ ਚੱਲ ਰਹੀ ਹੈ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਜੜ੍ਹ ਲਾਉਣ ਵਾਲਿਆਂ ‘ਚੋਂ ਸ੍ਰ. ਢੀਂਡਸਾ ਇੱਕ ਰਹੇ ਹਨ ਪੜ੍ਹੇ ਲਿਖੇ, […]
Breaking News  ਪੰਜਾਬ