Due
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਵਿਜ਼ੀਬਿਲਟੀ ਨਾ ਹੋਣ ਕਾਰਨ ਜਹਾਜ਼ ਕੱਟਦਾ ਰਿਹਾ ਲੁਧਿਆਣਾ ਉੱਪਰ ਚੱਕਰ
Published On
By Sach Kahoon Punjabi Desk
ਵਿਜ਼ੀਬਿਲਟੀ ਨਾ ਹੋਣ ਕਾਰਨ ਜਹਾਜ਼ ਕੱਟਦਾ ਰਿਹਾ ਲੁਧਿਆਣਾ ਉੱਪਰ ਚੱਕਰ ਲੁਧਿਆਣਾ, (ਰਘਬੀਰ ਸਿੰਘ)। ਲੋਹੜੀ ਨੂੰ ਆਪਣੇ ਘਰਾਂ ਨੂੰ ਹਵਾਈ ਜਹਾਜ਼ ਰਾਹੀਂ ਆ ਰਹੇ ਲੋਕਾਂ ਨੂੰ ਉਸ ਵੇਲੇ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨਾਂ ਨੂੰ ਲੈ ਕੇ ਦਿੱਲੀ ਤੋਂ ਜਹਾਜ਼ ਰਾਹੀਂ ਲੁਧਿਆਣੇ ਪੁੱਜੇ ਜਹਾਜ ਨੂੰ ਢੁਕਵੀਂ ਵਿਜ਼ੀਬਿਲਟੀ ਨਾ ਹੋਣ ਕਾਰਨ ਵਾਪਸ ਪਰਤਣਾ ਪਿਆ। ਜਹਾਜ ਲੁਧਿਆਣਾ […]
ਹੁਣ ਫਾਈਲਾਂ ਇਲੈਕਟ੍ਰਾਨਿਕ ਤੌਰ ‘ਤੇ ਹੋਣਗੀਆ ਮੂਵਮੈਂਟ, ਤੈਅ ਸਮੇਂ ‘ਚ ਹੋਣਗੀਆ ਪਾਸ
Published On
By Sach Kahoon Punjabi Desk
ਕੈਪਟਨ ਅਮਰਿੰਦਰ ਸਿੰਘ ਵੱਲੋਂ ਫਾਈਲਾਂ ਦੀ ਮੂਵਮੈਂਟ ਲਈ ਈ-ਆਫਿਸ ਲਾਂਚ ਕਰਨ ਨਾਲ ਪੰਜਾਬ ਮੁਕੰਮਲ ਤੌਰ ‘ਤੇ ਬਣਿਆ ਹਾਈਟੈੱਕ ਚੰਡੀਗੜ(ਅਸ਼ਵਨੀ ਚਾਵਲਾ)। ਸਰਕਾਰ ਨੂੰ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਫੈਸਲੇ ਲੈਣ ਦੇ ਮਨੋਰਥ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਈ-ਆਫਿਸ ਸੁਵਿਧਾ ਲਾਂਚ ਕੀਤੀ ਜਿਸ ਨਾਲ ਸਰਕਾਰੀ ਫਾਈਲਾਂ ਦੀ ਮੂਵਮੈਂਟ ਇਲੈਕਟ੍ਰਾਨਿਕ ਵਿਧੀ ਨਾਲ ਆਨਲਾਈਨ ਹੋਵੇਗੀ। ਪੰਜਾਬ […]
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦਾ ਮਰਨਾ ਬੇਕਾਬੂ ਹਾਲਾਤ ਦਾ ਨਤੀਜਾ : ਹਰਪਾਲ ਚੀਮਾ
Published On
By Sach Kahoon Punjabi Desk
ਤਰਸੇਮ ਸਿੰਘ ਬਬਲੀ, ਲਹਿਰਾਗਾਗਾ ਸਿਟੀ ਪ੍ਰੈਸ ਕਲੱਬ ਲਹਿਰਾਗਾਗਾ ਵੱਲੋਂ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਵਿਰੋਧੀ ਧਿਰ ਦੇ ਆਗੂ ਅਤੇ ਹਲਕਾ ਵਿਧਾਇਕ ਦਿੜ੍ਹਬਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਬਿਮਾਰੀ ਬੇਕਾਬੂ ਹੋ ਗਈ ਹੈ। ਨੌਜਵਾਨਾਂ ਦੇ ਨਾਲ-ਨਾਲ ਲੜਕੀਆਂ ਦਾ ਵੀ ਨਸ਼ੇ ਦੀ ਓਵਰਡੋਜ਼ ਨਾਲ ਮਰਨਾ ਬੇਕਾਬੂ ਹਾਲਾਤ ਦਾ ਨਤੀਜਾ […]
ਵਿਸ਼ਵ ਕੱਪ ਕਾਰਨ ਸਮੇਂ ਤੋਂ ਪਹਿਲਾਂ ਹੋ ਸਕਦਾ ਹੈ ਆਈਪੀਐਲ
Published On
By Sach Kahoon Punjabi Desk
ਜੂਨ ‘ਚ ਵਿਸ਼ਵ ਕੱਪ ਕਾਰਨ 30 ਮਈ ਤੋਂ ਸ਼ੁਰੂ ਹੋਣ ਵਾਲੀ ਆਈਪੀਐਲ ਨੂੰ 23 ਮਾਰਚ ਤੋਂ ਕਰਵਾਇਆ ਜਾ ਸਕਦਾ ਹੈ ਦੇਸ਼ ‘ਚ ਚੋਣਾਂ ਕਾਰਨ ਦੱਖਣੀ ਅਫ਼ਰੀਕਾ ‘ਚ ਵੀ ਹੋ ਸਕਦੀ ਹੈ ਆਈਪੀਐਲ 18 ਦਸੰਬਰ ਨੂੰ ਹੋਣ ਵਾਲੀ ਖਿਡਾਰੀਆਂ ਦੀ ਨੀਲਾਮੀ ਤੋਂ ਬਾਅਦ ਕੋਈ ਆਖ਼ਰੀ ਫੈਸਲਾ ਸਾਹਮਣੇ ਆ ਸਕਦਾ ਹੈ ਨਵੀਂ ਦਿੱਲੀ, 9 ਨਵੰਬਰ ਆਈਸੀਸੀ […]
ਭਾਰੀ ਬਰਫਬਾਰੀ ਕਾਰਨ ਸ੍ਰੀਨਗਰ ਲੇਹ ਰਾਜਮਾਰਗ ਬੰਦ
Published On
By Sach Kahoon Punjabi Desk
ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੀ ਐ ਬਰਫਬਾਰੀ ਸ੍ਰੀਨਗਰ, ਏਜੰਸੀ। ਪਿਛਲੇ 24 ਘੰਟਿਆਂ ‘ਚ ਤਾਜ਼ਾ ਬਰਫਬਾਰੀ ਕਾਰਨ ਲੱਦਾਖ ਖੇਤਰ ਦਾ ਸੰਪਰਕ ਕਸ਼ਮੀਰ ਘਾਟੀ ਨਾਲੋਂ ਕੱਟਿਆ ਹੋਇਆ ਹੈ। ਇਹ ਤੀਜਾ ਦਿਨ ਹੈ ਜਦੋਂ ਇਸ ਖੇਤਰ ‘ਚ ਜ਼ੋਰਦਾਰ ਬਰਫਬਾਰੀ ਹੋ ਰਹੀ ਹੈ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ੋਰਦਾਰ ਬਰਫਬਾਰੀ ਹੋਈ ਅਤੇ ਇਸ […]
ਸੁਸਤੀ ਕਾਰਨ ਮੈਥਿਊਜ਼ ਦੀ ਟੀਮ ਚੋਂ ਛੁੱਟੀ
Published On
By Sach Kahoon Punjabi Desk
49 ਵਾਰ ਉਹਨਾਂ ਦੂਸਰੇ ਖਿਡਾਰੀ ਨੂੰ ਰਨ ਆਊਟ ਕਰਵਾਇਆ ਨਵੀਂ ਦਿੱਲੀ, 27 ਸਤੰਬਰ ਹਾਲ ਹੀ ‘ਚ ਕਪਤਾਨੀ ਤੋਂ ਹਟਾਏ ਗਏ ਸ਼੍ਰੀਲੰਕਾ ਦੇ ਹਰਫ਼ਨਮੌਲਾ ਅੰਜੇਲੋ ਮੈਥਿਊਜ਼ ਨੂੰ ਇੰਗਲੈਂਡ ਵਿਰੁੱਧ ਇੱਕ ਰੋਜ਼ਾ ਲੜੀ ‘ਚ ਵੀ ਨਹੀਂ ਚੁਣਿਆ ਗਿਆ ਹੈ ਟੀਮ ਮੈਨੇਜਮੈਂਟ ਨੇ ਵਿਕਟਾਂ ਦਰਮਿਆਨ ਭੱਜਣ ਦੌਰਾਨ ਸੁਸਤੀ ਨੂੰ ਇਸਦਾ ਕਾਰਨ ਦੱਸਿਆ ਹੈ ਸ਼੍ਰੀਲੰਕਾ ਕ੍ਰਿਕਟ ਦੇ ਮੁੱਖ […]
ਨਵੇਂ ਵਿਆਹੇ ਨੌਜਵਾਨ ਦੀ ਨਸ਼ੇ ਕਾਰਨ ਮੌਤ
Published On
By Sach Kahoon Punjabi Desk
ਚਾਰ ਦਿਨ ਪਹਿਲਾਂ ਹੋਇਆ ਸੀ ਵਿਆਹ ਫਿਰੋਜ਼ਪੁਰ ਫਿਰੋਜ਼ਪੁਰ ਦੇ ਪਿੰਡ ਸ਼ਹਿਜਾਦੀ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਚਾਰ ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਨਸ਼ਿਆਂ ਕਾਰਨ ਨੌਜਵਾਨ ਦੀਆਂ ਹੋਈਆਂ ਮੌਤਾਂ ਦੇ ਸਿਵੇਂ ਅਜੇ ਠੰਢੇ ਨਹੀਂ ਪਏ ਉੱਧਰ ਅੱਜ ਇੱਕ ਹੋਰ ਸੱਜ ਵਿਆਹੀ ਦਾ ਸੁਹਾਗ ਨਸ਼ਿਆਂ ਦੀ ਭੇਂਟ ਚੜ੍ਹ ਗਿਆ। ਪਿੰਡ ਸ਼ਹਿਜਾਦੀ […]
ਲਗਾਤਾਰ ਪੈ ਰਹੇ ਮੀਂਹ ਕਾਰਨ ਪਟਿਆਲਾ ਜ਼ਿਲ੍ਹੇ ਅੰਦਰ ਘੱਗਰ ਸਮੇਤ ਨਦੀ-ਨਾਲਿਆਂ ‘ਚ ਪਾਣੀ ਦਾ ਪੱਧਰ ਵਧਿਆ
Published On
By Sach Kahoon Punjabi Desk
ਪ੍ਰਸ਼ਾਸਨ ਦਾ ਦਾਅਵਾ, ਹਾਲ ਦੀ ਘੜੀ ਹੜ੍ਹਾਂ ਦਾ ਕੋਈ ਖਤਰਾ ਨਹੀਂ ਪਟਿਆਲਾ, ਬੀਤੇ ਦੋਂ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਹੈ, ਉੱਥੇ ਹੀ ਜ਼ਿਲ੍ਹੇ ਅੰਦਰ ਵਹਿ ਰਹੇ ਘੱਗਰ ਦਰਿਆ ਸਮੇਤ ਦਰਜ਼ਨ ਭਰ ਨਦੀ-ਨਾਲਿਆਂ ਵਿੱਚ ਪਾਣੀ ਦਾ ਵਹਾਅ ਵਧਣ ਕਾਰਨ ਆਮ ਲੋਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਉਂਜ […]
ਤੇਜ਼ ਹਵਾਵਾਂ ਦਰਮਿਆਨ ਭਾਰੀ ਮੀਂਹ ਕਾਰਨ ਵਿਛੀ ਝੋਨੇ ਦੀ ਫਸਲ
Published On
By Sach Kahoon Punjabi Desk
ਅਗਲੇ 48 ਘੰਟਿਆਂ ‘ਚ ਹਰਿਆਣਾ ਤੇ ਪੰਜਾਬ ‘ਚ ਕਈ ਥਾਈਂ ਮੀਂਹ ਦੀ ਸੰਭਾਵਨਾ ਸੱਚ ਕਹੂੰ ਨਿਊਜ਼ ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਅਤੇ ਹਰਿਆਣਾ ‘ਚ ਪਿੱਛੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਝੋਨੇ ਦੀ ਖੜ੍ਹੀ ਫਸਲ ਵਿਛ ਗਈ ਤੇ ਨਰਮਾ ਕਪਾਹ ਦੇ ਫੁੱਲ ਟੁੱਟ ਗਏ, ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ ਮੌਸਮ ਕੇਂਦਰ ਦੇ ਅਨੁਸਾਰ […]
ਵੈਨ ਹੇਠ ਆਉਣ ਕਾਰਨ ਵਿਦਿਆਰਥਣ ਦੀ ਮੌਤ
Published On
By Sach Kahoon Punjabi Desk
ਉੱਤਰਨ ਸਮੇਂ ਵੈਨ ਦੇ ਪਿਛਲੇ ਟਾਇਰ ਹੇਠ ਆਉਣ ਕਾਰਨ ਹੋਈ ਮੌਤ ਝੁਨੀਰ, ਗੁਰਜੀਤ ਸ਼ੀਂਹ। ਸਥਾਨਕ ਕਸਬੇ ਵਿੱਚ ਅੱਜ ਇੱਕ ਵਿਦਿਆਰਥਣ ਦੀ ਸਕੂਲੀ ਵੈਨ ਹੇਠ ਆਉਣ ਕਾਰਨ ਮੌਤ ਹੋ ਗਈ। ਇਸ ਘਟਨਾ ਕਰਨ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮਿਰਤਕ ਵਿਦਿਆਰਥਣ ਬਾਰਵੀਂ ਕਲਾਸ ਦੀ ਵਿਦਿਆਰਥਣ ਸੀ। ਵੇਰਵਿਆਂ ਮੁਤਾਬਿਕ ਸਰਕਾਰੀ ਸਕੂਲ ਝੁਨੀਰ ਦੀ ਬਾਰ੍ਹਵੀਂ ਕਲਾਸ ਦੀ […]
ਖ਼ਰਾਬ ਅੰਪਾਇਰਿੰਗ ਕਾਰਨ ਕਬੱਡੀ ‘ਚ ਮਹਿਲਾਵਾਂ ਦੀ ਬਾਦਸ਼ਾਹਤ ਵੀ ਖੁੱਸੀ
Published On
By Sach Kahoon Punjabi Desk
ਫਾਈਨਲ ‘ਚ ਇਰਾਨ ਤੋਂ 24-27 ਨਾਲ ਹਾਰਿਆ ਭਾਰਤ | Asian Games ਪੁਰਸ਼ਾਂ ਵੀ ਸੈਮੀਫਾਈਨਲ ‘ਚ ਇਰਾਨ ਤੋਂ ਹਾਰੇ ਸਨ | Asian Games ਜ਼ਕਾਰਤਾ, (ਏਜੰਸੀ)। ਦੋ ਵਾਰ ਦੀ ਚੈਂਪੀਅਨ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਖ਼ਰਾਬ ਅੰਪਾਇਰਿੰਗ ਕਾਰਨ ਸੋਨ ਤਗਮੇ ਤੋਂ ਹੱਥ ਧੋਣੇ ਪੈ ਗਏ ਖ਼ਿਤਾਬੀ ਮੁਕਾਬਲੇ ‘ਚ ਉਸਨੂੰ ਅੱਠ ਅੰਕਾਂ ਦਾ ਨੁਕਸਾਨ ਹੋਇਆ ਅਤੇ ਇਰਾਨ ਵਿਰੁੱਧ […]
ਭਾਖੜਾ ਡੈਮ ‘ਚ ਪਾਣੀ ਘਟਣ ਕਾਰਨ ਸਿੰਚਾਈ ਦਾ ਸੰਕਟ ਬਣਿਆ
Published On
By Sach Kahoon Punjabi Desk
ਅੱਧੀ ਦਰਜਨ ਜ਼ਿਲ੍ਹੇ ਨਹਿਰੀ ਪਾਣੀ ਦੀ ਕਟੌਤੀ ਹੇਠ | Bhakra Dam ਜੇ ਨਹਿਰੀ ਪਾਣੀ ਨਹੀਂ ਮਿਲਿਆ ਤਾਂ ਝੋਨੇ ਦੀ ਪੈਦਾਵਾਰ ‘ਤੇ ਪੈ ਸਕਦਾ ਹੈ ਪ੍ਰਭਾਵ | Bhakra Dam ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੁੰ ਨਿਊਜ਼)। ਭਾਖੜਾ ਡੈਮ (Bhakra Dam) ‘ਚ ਪਾਣੀ ਦਾ ਪੱਧਰ ਘਟਣ ਕਾਰਨ ਮਾਲਵੇ ਦੇ ਅੱਧੀ ਦਰਜਨ ਤੋਂ ਵੱਧ ਜਿਲ੍ਹਿਆਂ ‘ਚ ਸਿੰਚਾਈ ਲਈ ਜਲ ਸੰਕਟ ਪੈਦਾ […]
