Dubai Return

ਰੋਜ਼ੀ ਰੋਟੀ ਕਮਾਉਣ ਗਏ ਦੁਬਈ ‘ਚ ਫਸੇ ਪੰਜ ਨੌਜਵਾਨ ਵੀ ਵਤਨ ਪਰਤੇ

ਡਾ.ਓਬਰਾਏ ਨਾ ਫੜਦੇ ਬਾਂਹ ਤਾਂ ਵਾਪਸ ਆਉਣਾ ਸੀ ਅਸੰਭਵ : ਪੀੜਤ ਨੌਜਵਾਨ ਅੰਮ੍ਰਿਤਸਰ,(ਰਾਜਨ ਮਾਨ) ਦੁਬਈ ਅੰਦਰ ਪਾਕਿਸਤਾਨੀ ਕੰਪਨੀ ਮਾਲਕ ਵੱਲੋਂ ਧੋਖਾ ਦਿੱਤੇ ਜਾਣ ਤੋਂ ਬਾਅਦ ਲਵਾਰਸਾਂ ਵਾਂਗ ਰੁਲਣ ਲਈ ਮਜ਼ਬੂਰ ਹੋਏ 29 ਭਾਰਤੀ ਨੌਜਵਾਨਾਂ ਨੂੰ ਆਪਣੇ ਖਰਚੇ ‘ਤੇ ਵਾਪਸ ਭੇਜਣ ਦਾ ਬੀੜਾ ਚੁੱਕਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਅੱਜ […]
ਪੰਜਾਬ  Breaking News